ਮਿਲਕੀ ਵੇ (Milky Way) Lyrics in Punjabi by Harkirat Sangha.
ਮਿਲਕੀ ਵੇ Lyrics In Punjabi
ਅੱਜ ਬਹਿਕੇ ਛੋ ਲਈਏ
ਯਾਦਾ ਜੋ ਛੋਇਆ ਨੀ
ਬਾਤਾ ਜੋ ਪਇਆ ਨੀ
ਗੱਲਾ ਜੋ ਹੋਇਆ ਨੀ
ਰਿਸ਼ਮਾ ਨਾਲ ਖੇਡਣ ਦੇ
ਐਵੇ ਨਾ ਰੋਕ ਇਹਨੂੰ
ਨੇੜੇ ਜੋ ਹੋਕੇ ਤੂੰ
ਬੋਲਣ ਦੇ ਕੋਕੇ ਨੂੰ
ਤੇਰੇ ਲਸ਼ਕਾਰੇ ਨੇ ਪੱਟੇ ਹਜਾਰੇ ਨੇ
ਇਹਦੇ ਹੀ ਕਾਰੇ ਨੇ ਜੋ ਮੈ ਤੇ ਤੇ ਤੂੰ ਮੇਰੀ
ਚੰਨ ਸਿਤਾਰੇ ਨੇ ਤੇਰੇ ਤੋ ਹਾਰੇ ਨੇ
ਕਰਦੇ ਇਸ਼ਾਰੇ ਨੇ ਕਿ ਮੈਂ ਤੇਰਾ ਤੇ ਮੇਰੀ ਤੂੰ
ਪੁੱਛਦੀ ਏ ਪਿਆਰ ਕਿੰਨਾ
ਤੇਥੋ ਨਾ ਮੁੜ ਹੋਵੇ
ਤੇਥੋ ਨਾ ਗਿਨ ਹੋਵੇ
ਬੱਸ ਏਸਾ ਨਾ ਦਿਨ ਹੋਵੇ
ਚੰਨ ਬਾਟਨ ਬਾਦੀਆ ਤਾ
ਕਿਦੇ ਹੱਥ ਗੱਲਾ ਨੇ
ਅੱਜ ਉਗਲਾ ਵਿੱਚ ਛੱਲੇ
ਨੇ ਪਾਣੀ ਦੀਆ ਛੱਲਾ ਨੇ
ਚੱਲਣ ਦੇ ਚਾਲਾ ਤੂੰ
ਜੂਲਫਾ ਦਿਆ ਜਾਲਾ ਨੂੰ
ਛੱਡ ਸਵਾਲਾ ਨੂੰ
ਕਿਉ ਮੇਰਾ ਤੇਰਾ ਤੂੰ ਮੇਰੀ ਕਿਊ
ਚੰਨ ਸਿਤਾਰੇ ਨੇ ਤੇਰੇ ਤੋ ਹਾਰੇ ਨੇ
ਕਰਦੇ ਇਸ਼ਾਰੇ ਨੇ ਕਿ ਮੈਂ ਤੇਰਾ ਤੇ ਮੇਰੀ ਤੂੰ
ਜਿੱਥੇ ਰਾਇਟ ਸੀਟ ਉੱਤੇ ਬੇਠੀ ਨਾ ਹੋਵੇ
ਬੇਠੀ ਨਾ ਤੂੰ ਹੋਵੇ ਏਸਾ ਜਿੰਦਗੀ ਚ ਆਵੇ ਨਾ ਕੋਈ ਮੋੜ
ਜੱਟੀਏ ਨੀ ਜੱਟੀਏ ਬਦਾਮੀ ਰੰਗੀਏ
ਦਿਲ ਮਿੱਤਰਾ ਦਾ ਦਈ ਨਾ ਤੂੰ ਤੋੜ
ਤੋੜੀ ਨਾ ਦਿਲ ਅੜੀਏ ਮੁੜਕੇ ਫਿਰ ਜੁੜਨਾ ਨੀ
ਤੂੰ ਬਾਪਿਸ ਮੁੜਨਾ ਨੀ ਤੇ ਮੈ ਹੰਜੂਆ ਵਿੱਚ ਰੁਲਨਾ ਨੀ
ਗੱਲ ਤਾ ਰਈ ਏਡੀ ਏ ਹੋਗੀ ਪਰ ਟੇਡੀ ਜੇ
ਮੁੰਡੇ ਚਮਕੀਲੇ ਤੋ ਮਰਜੇ ਗੀ ਦੇਬੀ ਤੇ
ਫਿਰ ਤੇਰੇ ਲਾਰੇ ਨੇ ਵਿਸਕੀ ਤੇ ਖਾਰੇ ਨੇ
ਏਹੀ ਸਹਾਰੇ ਨੇ ਨਾ ਮੇ ਤੇਰਾ ਨਾ ਮੇਰੀ ਤੂੰ
ਚੰਨ ਸਿਤਾਰੇ ਨੇ ਤੇਰੇ ਤੋ ਹਾਰੇ ਨੇ
ਕਰਦੇ ਇਸ਼ਾਰੇ ਨੇ ਕਿ ਮੈਂ ਤੇਰਾ ਤੇ ਮੇਰੀ ਤੂੰ
ਚੰਨ ਸਿਤਾਰੇ ਨੇ ਤੇਰੇ ਤੋ ਹਾਰੇ ਨੇ
ਕਰਦੇ ਇਸ਼ਾਰੇ ਨੇ ਕਿ ਮੈਂ ਤੇਰਾ ਤੇ ਮੇਰੀ ਤੂੰ
Milky Way Lyrics In English
This is it. Milky Way Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Harkirat Sangha |
Musician(s) | Starboy X |
Label: | Harkirat Sangha |