ਕੋਲੋਜ ਡੇਜ਼ (College Days) Lyrics This new Punjabi song by Satbir Aujla. Music is given by Deol Harman. Satbir Aujla has written this song Lyrics.
ਕੋਲੋਜ ਡੇਜ਼ Lyrics In Punjabi
ਨਵੀਆ ਨਵੀਆ ਫੁਟੀਆ ਮੁੱਛਾਂ ਸ਼ੋਰ ਜਹੇ ਹੁੰਦੇ ਸੀ
ਗੱਲਾ ਉਨਾ ਟੇਮਾ ਦੀਆ ਜਦੋ ਹੋਰ ਜਹੇ ਹੁੰਦੇ ਸੀ
ਇੱਕ ਸਪਲੇਡਰ ਉਤੇ ਬੰਦੇ ਪੰਜ ਪੰਜ ਬਹਿੰਦੇ ਸੀ
ਕਿ ਗਾਣਿਆ ਦੇ ਵਿੱਚ ਦੱਸਿਏ ਗਾਲਾ ਦੇ ਵਿੱਚ ਕਿ ਕਿ ਕਹਿੰਦੇ ਸੀ
ਜ਼ਿੰਦਗੀ ਤਾ ਬਸ ਓਹੀ ਸੀ ਮੈਂ ਹੁਣ ਚਲਦੇ ਖੇਡ ਤਮਾਸ਼ੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
ਅੱਜ ਵੀ ਚੇਤਾ ਪੂਰਾ ਏ ਮੈਨੂ ਓਹਨਾ ਟਾਈਮਾ ਦਾ
ਚੱਕ ਦੇ ਸੀ ਹਾਏ ਟਾਈਣ ਜਦੋ ਪਰੀਆਂ ਦੀਆ ਬੇਨਾ ਦਾ
ਕਾਲਜ ਦੇ ਵਿੱਚ ਪੁਰਾ ਸਾਡਾ ਰੋਲਾ ਹੁੰਦਾ ਸੀ
ਪੰਜ ਸੱਤ ਵੇਲੜਾ ਦਾ ਕੱਠਾ ਇਕ ਟੋਲਾ ਹੁੰਦਾ ਸੀ
ਸੀ ਗਲ ਹੋਰ ਕਿਸ ਦੀ ਹੋ ਜਾਦੀ ਕੋਈ ਹੋਰ ਸੀ ਸੁੱਖਦਾ ਪਤਾਸੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
ਬਿਨੁ ਬੁਲਾਏ ਵਿਆਹਾ ਵਿਚਿ ਵੜਨਾ
ਜਾ ਐਕਟਿਵਾ ਦਾ ਪਿੱਛਾ ਕਰਨਾ
ਭੁੱਲ ਨੀ ਹੋਣੇ ਜੀ ਕਦੇ ਭੁੱਲ ਕੇ
ਭਾਖੜਾ ਨਹਿਰ ਤੇ ਖਾਦੇ ਕੁਲਚੇ
ਛਡ ਓਏ ਅਮਨਾ ਹੂੰ ਤਾ ਬੈਠੇ ਯਾਦਾ ਛਾਨਦੇ ਆ
ਜੋ ਗੱਲਾ ਕਰਦੇ ਮੈਂ 90 ਦੇ ਬੋਰਨ ਜਾਣਦੇ ਆ
ਗੀਤਾਂ ਵਿਚ ਨੀ ਦੱਸ ਹੋਣੇ ਓਹਦਾ ਕਿੱਸੇ ਤਾ ਨੇ ਖਾਸੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
ਕਈਆ ਨੂੰ ਹੋ ਹੋ ਗਈ ॥
ਕੀ ਦਬਗੇ ਦਿਲ ਵਿਚ ਚਾਵਾ ਨੂ
ਜੇਹੜੇ ਵਡੇ ਟੌਪਰ ਸੀ ਤੁਰਗੇ ਚੰਗੀਆ ਰਾਹਵਾ ਨੂੰ
ਬਾਜ਼ੀ ਇਸ਼ਕੇ ਦੀ ਹਾਰ ਗਿਆ
ਸਤਬੀਰ ਬਨ ਕਾਲਕਾਰ ਗਿਆ
ਚਲੋ ਸ਼ੁਕਰ ਆ ਲਿਖਣ ਹੁਣ ਲਗ ਪਇਆ ਜੀ
ਨਹੀ ਇਸ਼ਕ ਫੜਾਉਦੇ ਕਾਸੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
ਦੋਹੇ ਕਾਲਜ ਵਿਚ ਗਵਾਚੇ ਨੀ ਇਕ ਯਾਰ ਤੇ ਦੂਜੇ ਹਾਸੇ
College Days Lyrics In English
Naviya naviyan futiya muchhan shor jehe hunde si
Gall ohna time’a diya jado hor de honde si
Ik splender utte bande panj panj bende si
Ki gaaneyan de vich dassiye
Gaalan vich ki ki kehnde si
Zindagi tan bas ohi si hun chalde khed tamashe
Dohe college vich gawache ni
Ek yaar te dooje haase
Dohe college vich gawache ni
Ek yaar te dooje haase
Aaj vi cheta poora ae mainu ohna time’a da
Chak de si haye time jado pariyan diya behna da
College de vich pura sadda rola hunda si
Panj satt vellada da kattha ek tola hunda si
Si gal hor kise di ho jandi
Koi hor si sakhda pata si
Dohe college vich gawache ni
Ek yaar te dooje hasse
Dohe college vich gawache ni
Ek yaar te dooje hasse
Bin bulaye viyahan vich vadna
Jaa activa da picha karna
Bhull ni hone ji kade bhull ke
Pahakra nehar te khade kulche
Chhad oye amana hun taan baithe yaada chaan de aa
Jo gallan karda main nabhe de born jaande aa
Geetaan vich ni das hone
Ohda kise tane khase
Dohe college vich gawache ni
Ek yaar te dooje hasse
Dohe college vich gawache ni
Ek yaar te dooje hasse
Kaiyan nu ho aa gayi
Kayi dabge dil vich chawa nu
Jehde wadde topper si turge changiya rahwaah nu
Bazi ishqey di haar geya
Satbir ban kalakaar geya
Chalo shukran likhan hai lag piya ji
Ni ishq fadaunde kasse
Dohe college vich gawache ni
Ek yaar te dooje hasse
Dohe college vich gawache ni
Ek yaar te dooje hasse
This is it. College Days Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Lyricist | Satbir Aujla |
Album | Simplicity |
Music | Deol Harman |
Director | Tru Makers |
Music Label | Geet MP3 |