ਡੈਮ ਡੈਡੀ (Damn Daddy) in Punjabi by Prem Dhillon. Prem Dhillon also writes lyrics and given music for this song.
ਡੈਮ ਡੈਡੀ Lyrics In Punjabi
ਹੋ ਪੈ ਗਿਆ ਸਿਆਸਤ ਨਾਲ ਵਾ ਤੇਰੇ ਯਾਰ ਦਾ
ਅਜੇ ਤਾਈ ਮੈ ਜਿੱਤਦਾ ਤੇ ਵੇਹਦੇ ਕੋਣ ਹਾਰਦਾ
ਹੋ ਪੈ ਗਿਆ ਸਿਆਸਤ ਨਾਲ ਵਾ ਤੇਰੇ ਯਾਰ ਦਾ
ਅਜੇ ਤਾਈ ਮੈ ਜਿੱਤਦਾ ਤੇ ਵੇਹਦੇ ਕੋਣ ਹਾਰਦਾ
ਰੱਖੇ ਸਾਰੇ ਲੈਡ ਦੇ ਆ ਸਾਰੇ ਹੀ ਝਪੱਟੇਓ ਸਵਾਰਾ
ਤਾਉਓ ਲਾਉਣ ਨੂੰ ਫਿਰਦੇ ਆ
ਕਈ ਨਾਲ ਮੇਰੇ ਬਹਿਕੇ ਕਈ ਨਾਲ ਮੇਰੇ ਖਹਿਕੇ
ਸਾਲੇ ਚਰਚਾ ਚ ਆਉਣ ਨੂੰ ਫਿਰਦੇ ਆ
ਨਾਲ ਮੇਰੇ ਬਹਿਕੇ ਕਈ ਨਾਲ ਮੇਰੇ ਖਹਿਕੇ
ਸਾਲੇ ਚਰਚਾ ਚ ਆਉਣ ਨੂੰ ਫਿਰਦੇ ਆ
ਹੋ ਸੱਪਾ ਦੇ ਸੀ ਪੁੱਤ ਮੈ ਪਲਾਇਆ ਭਾਵੇ ਦੁੱਧ
ਮੈ ਨੀ ਜਾਣਦਾ ਸੀ ਕਦੇ ਸਾਲੇ ਡੰਗਣ ਗੇ
ਮੈ ਵੀ ਹੈਰਾਨ ਹਲੇ ਏੇਨੇ ਜੋਗੇ ਹੇਨੀ
ਸਾਲੇ ਲਾਉਣ ਨੂੰ ਰਪੱਇਆ ਕਿਹਤੋ ਮੰਗਣ ਗੇ
ਹੋ ਬਣਦੇ ਵਿਰੋਧੀ ਕਦੇ ਨਾਲ ਸੀਗੇ ਬਹਿੰਦੇ
ਮੈਨੂੰ ਆਉਣਾ ਸ਼ਰੀਕ ਕਹਿਣ ਲੱਗੇ ਆ
ਪੱਠੇ ਲਮਕਦੇ ਫਿਰਦੇ ਆ ਥੱਲੇ ਮੇਰੇ ਸਾਲੇ
ਮੈਥੋ ਚਾ ਆਲੀ ਫੀਲ ਲੈਣ ਲੱਗੇ ਆ
ਹੋ ਲਾਉਣ ਜੋ ਫਿਰਦੇ ਆ ਦਾ ਪੇਸ਼ਾ ਦੱਲਿਆ ਦਾ
ਅੱਜ ਦੇ ਨੀ ਪਿੱਛੇ ਬੜੇ ਚਿਰ ਦੇ ਆ
ਕਈ ਨਾਲ ਮੇਰੇ ਬਹਿਕੇ ਕਈ ਨਾਲ ਮੇਰੇ ਖਹਿਕੇ
ਸਾਲੇ ਚਰਚਾ ਚ ਆਉਣ ਨੂੰ ਫਿਰਦੇ ਆ
ਨਾਲ ਮੇਰੇ ਬਹਿਕੇ ਕਈ ਨਾਲ ਮੇਰੇ ਖਹਿਕੇ
ਸਾਲੇ ਚਰਚਾ ਚ ਆਉਣ ਨੂੰ ਫਿਰਦੇ ਆ
ਭਰ ਵੈਰ ਲੈਣ ਇਹ ਜੋਗੇ ਨੀ
ਤਾਹੀ ਘਰੇ ਕਲੇਸ਼ ਜਿਆ ਪਾਉਦੇ ਆ
ਇਹ ਟੇਗ ਤਾ ਚਾਹੁੰਦੇ ਭਾਉਆ ਦਾ
ਪਰ ਲੋਡੇਆ ਵਿੱਚ ਹੀ ਆਉਦੇ ਆ
ਮੂੰਹ ਛੋਟਾ ਤੇ ਗੱਲ ਬੜੀ ਕੁੜੇ
ਢਿੱਲੋ ਤੋ ਜਾਦੇ ਸੜੀ ਕੁੜੇ
ਪੁੱਤ ਫੇਮ ਜਿਆ ਭਾਲਦੇ ਫਿਰਦੇ ਓ
ਮੈ ਬਹਿਦਾ ਵੇਖੀ ਜੜੀ ਕੁੜੇ
ਮਾਝਾ ਮਾਝਾ ਈ ਕਰਦੇ ਆ
ਤੇ ਪਿੰਡ ਨਾ ਸਾਲੇ ਵੜਦੇ ਆ
ਹੁਣ ਮਾੜਾ ਹੀ ਉਹਨੂੰ ਕਹਿਣ ਕੁੜੇ
ਉਹਦੀ ਹਾਈਪ ਨੂੰ ਕੇਸ਼ ਜਿਆ ਕਰਦੇ ਆ
ਜਦੋ ਬਾਪੂ ਕੋਲੋ ਮੰਗੀ ਦਾ ਏਵੇ ਨੀ ਪੁੱਤਰਾ ਸੰਗੀਦਾ
ਗੱਲ ਘਰੇ ਬਹਿਕੇ ਨਬੇੜੀ ਦੀ
ਨਹੀ ਸ਼ਹਿਰ ਟਿੰਡੋਰਾ ਭੰਡੀ ਦਾ
ਕਿ ਹੁੰਦਾ ਝੱਖਰ ਮੂਹਰੇ ਆ
ਸਮਝਾਵਾ ਬਾਤ ਇਹੋ ਆ
ਤੂਸੀ ਜਿੰਨੇ ਬਹਿਕੇ ਲਿਖਦੇ ਜੇ ਨਾ
ਸਾਰੀ ਕਤੀੜ ਆ ਆਮ ਹੀ
ਯਾਰ ਟੀਮਾ ਸੁਣਿਆ ਮੈ ਹਾਇਰ ਕਰੀ ਫਿਰਦੇ ਆ
ਸੁਟਣਾ ਬਿਉਤ ਰਹਿੰਦੇ ਆ ਨੀ ਘੜਦੇ
ਉਹ ਮੂਦੇ ਜੇ ਬਣਾਕੇ ਗੀਤ ਫਿਰਦੇ ਚਲਾਉਣ ਨੂੰ
ਹੋ ਤਾਹੀ ਮੇਰੇ ਮੋਡੇ ਉੱਤੇ ਰਹਿਣ ਚੜਦੇ
ਹੋ ਢਿਲੋ ਹੁਰੀ ਸ਼ਾਹ ਜਾਣਦੇ ਨਾ ਲੰਡੀ ਪੁੱਚੀ ਨੂੰ ਬਾਦੂ
ਆਏ ਬੜੇ ਗਾ ਏਥੇ ਆਉਦੇ ਰਹਿਣ ਗੇ
ਭਾਵੇ ਕੋਈ ਪਾਸੇ ਓ ਤੇਰੇ ਭਾਵੇ ਕੋਈ ਮਾਝੇ ਚੋ
ਜਿਹੜੇ ਸਾਲੇ ਲੋਡੇ ਤੇ ਲੋਡੇ ਰਹਿਣ ਗੇ
ਹੋ ਸਾਬੀ ਪਿੰਡ ਬਹਿੰਦਾ ਹੀ ਓ ਲੇ ਕੇ ਸਾਰਾ ਟੱਬਰ
ਏ ਕਲਮਾ ਬੇਗਾਣੀਆ ਦੇ ਸਿਰ ਤੇ ਆ
ਕਈ ਨਾਲ ਮੇਰੇ ਬਹਿਕੇ ਕਈ ਨਾਲ ਮੇਰੇ ਖਹਿਕੇ
ਸਾਲੇ ਚਰਚਾ ਚ ਆਉਣ ਨੂੰ ਫਿਰਦੇ ਆ
ਨਾਲ ਮੇਰੇ ਬਹਿਕੇ ਕਈ ਨਾਲ ਮੇਰੇ ਖਹਿਕੇ
ਸਾਲੇ ਚਰਚਾ ਚ ਆਉਣ ਨੂੰ ਫਿਰਦੇ ਆ
Damn Daddy Lyrics In English
This is it. Damn Daddy Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer, Music & Music | Prem Dhillon |
---|---|
Label | Prem Dhillon Music |