Bawrey Lyrics In Punjabi Garry Sandhu

ਬਾਵਰੇ (Bawrey) Lyrics in Punjabi by Garry Sandhu. Music is given by Daddy Beats. Fateh Shergill has written this song Lyrics.

ਬਾਵਰੇ Lyrics In Punjabi

ਸੁਪਨੇ ਵਿੱਚ ਵੇਖਾ ਚੰਨ ਵਾਗੂੰ ਸ਼ਰਮੋਦਾ ਏ
ਉਹਦਾ ਨੂਰ ਮੇਰੇ ਚੇਹਰੇ ਤੇ ਨਜਰ ਪਿਆ ਆਉਦਾ ਏ
ਲੱਖ ਵਾਰੀ ਫਿਕਾ ਪਾਇਆ ਉਹਦੀ ਸੂਰਤ ਨੇ
ਉਹਨੂੰ ਚੰਨ ਕਹਾ ਤਾ ਖੁਦ ਤੇ ਹਾਸਾ ਆਉਦਾ ਏ

ਉਹ ਚੰਦਰਾ ਪਿਆਰ ਵਾਲੀ ਗੱਲ ਤੇ ਨੀ ਆਉਦਾ
ਮੈਨੂੰ ਕਮਲੀ ਨੂੰ ਗੱਲੀ ਬਾਤੀ ਚਾਰਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ
ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ
ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
ਹੋਏ ਵਾਵਰੇ ਮਾਰੇ ਨੈਣ ਵੇ ਥਾਰੇ ਵਿਨ
ਦਿਲ ਕੋ ਨਹੀ ਕਹੀ ਚੈਨ ਵੇ ਥਾਰੇ ਵਿਨ

ਦਿਨ ਨਵੇ ਨਵੇ ਜਹੇ ਲੱਗਣ ਲੱਗੇ ਆ
ਮੈਨੂ ਉਹਦੇ ਜਲਵੇ ਠੱਗਣ ਲੱਗੇ ਆ
ਜਿਹੜੇ ਪਾਣੀ ਰੁਕੇ ਹੋਏ ਸੀ ਮੁੱਦਤਾ ਦੇ
ਉਹਦੇ ਹਾਸਿਆ ਦੇ ਨਾਲ ਵਗਣ ਲੱਗੇ ਆ
ਮੈਨੂੰ ਮੇਰੀ ਕਿਸਮਤ ਉਹਦੇਆ ਹੱਥਾ ਵਿੱਚ ਦਿਖਦੀ
ਮੈਨੂੰ ਸਾਰੀ ਦੁਨਿਆ ਉਹਦੀ ਅੱਖਾ ਵਿੱਚ ਦਿਖਦੀ
ਉਹ ਕੱਲ ਕੇਰਾ ਖੜਾ ਕਾਫਲੇ ਵਰਗਾ ਏ
ਤਾਹੀਓ ਨੀ ਉਹਦੀ ਗਲਤੀ ਲੱਖਾ ਵਿੱਚ ਦਿਖਦੀ
ਮੈ ਨੀ ਚਾਹੁੰਦੀ ਕਮਲਾ ਜਿਆ ਮੇਰੇ ਹੁੰਦੇ ਸੁਦੇਆ
ਏਵੇ ਵਿਨਾ ਵਜਾ ਭੁ੍ੱਖਾ ਪਿਆਰ ਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ
ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
ਹੋਏ ਵਾਵਰੇ ਮਾਰੇ ਨੈਣ ਵੇ ਥਾਰੇ ਵਿਨ
ਦਿਲ ਕੋ ਨਹੀ ਕਹੀ ਚੈਨ ਵੇ ਥਾਰੇ ਵਿਨ

ਤੈਨੂੰ ਖਬਰਾ ਨਹੀ ਤੂੰ ਮੇਰੀ ਜਾਨ ਏ
ਮੇਰਾ ਮਾਨ ਏ ਤੇਰਾ ਨਾਮ ਏ
ਏ ਜੁਬਾਨ ਏ ਲੈਦੀ ਲੈਦੀ ਥੱਕਦੀ ਨਹੀ
ਲੈਦੀ ਸੁਬਾ ਸ਼ਾਮ ਏ ਤੇਰਾ ਨਾਮ ਏ
ਫੜਾਵਾ ਫਤਿਹ ਹੱਥ ਤੇਰੇ ਚਾਬੀ ਦਿਲ ਦੀ
ਤੈਨੂੰ ਦੇਖੇ ਬਿਨਾ ਤਾ ਮੈ ਨਹੀ ਖਿਲਦੀ
ਅੱਦਾ ਟੈਮ ਗੱਡੀ ਨੂੰ ਤੇ ਅੱਦਾ ਦਵੇ ਯਾਰਾ ਨੂੰ
ਮੇਰੇ ਲਈ ਦੋ ਘੜੀ ਤੈਨੂੰ ਵਹਿਲ ਨੀ ਮਿਲਦੀ
ਮੇਰੇ ਨਾਲੋ ਟੁੱਟ ਪੈਣੀ ਚੰਗੀ ਤੇਰੀ ਰੋਲੀ ਜਿਨੂੰ
ਵੋਹਟੀ ਵਾਗੂੰ ਚੰਦਰਾ ਸ਼ਿੰਗਾਰ ਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ
ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
ਕੋਸੇ ਕੋਸੇ ਸਾਹਾ ਦੀ ਟਕੋਰ ਵਰਗਾ
ਨੀ ਮੁੰਡਾ ਦਿਲ ਦੇ ਮੁਹੱਲੇ ਗੇੜੇ ਮਾਰਦਾ ਫਿਰੇ
ਹੋਏ ਵਾਵਰੇ ਮਾਰੇ ਨੈਣ ਵੇ ਥਾਰੇ ਵਿਨ
ਹੋਏ ਵਾਵਰੇ ਮਾਰੇ ਨੈਣ ਵੇ ਥਾਰੇ ਵਿਨ
ਦਿਲ ਕੋ ਨਹੀ ਕਹੀ ਚੈਨ ਵੇ ਥਾਰੇ ਵਿਨ
ਦਿਲ ਕੋ ਨਹੀ ਕਹੀ ਚੈਨ ਵੇ ਥਾਰੇ ਵਿਨ

Bawrey Lyrics In English

Supna vich vekha chan wangu sharmaonda ae
Ohda noor mere chehre te nazar peya aunda ae
Lakh vari fikka paaya ohde soorat ne
Onnu chan kaha tan khud te hassa aunda ae

Oh chandra pyaar wali gall te ni aunda
Mainu kamli nu galli vati char da fire

Kose kose saaha di tikor warga ni munda
Dil de mohalle gehde maarda fire
Kose kose saaha di tikor warga ni munda
Dil de mohalle gehde maarda fire
 
Hoye bawrey haare nain thare bin
Hoye bawrey haare nain 
Dil ko nahi kahin chain re thare bin
Dil ko nahi kahin chain

Oh din nave nave jaye lagan lageya
Maine ohde jalwe thaggan lagge aa
Jehde pani ruke hoye si ishqa de
Ohde hasseya de naal waggan lage aa

Mainu meri qismat ohdiyan hattha vich dikhdi
Mainu saari duniya ohdi ankha vich dikhdi
Oh kalla kaira khara kafile warga ae
Taiyo ohdi ginti lakha vich dikhdi

Main ni chaundi kamla jeha mere hunde sunde 
Oh aivein bina wajah bukha pyaar da phire

Kose kose saaha di tikor warga ni munda
Dil de mohalle gehde maarda phire
Kose kose saaha di tikor warga ni munda
Dil de mohalle gehde maarda phire

Hoye bawrey haare nain thare bin
Hoye bawrey haare nain 

Tainu khabran nahi tu meri jaan ae
Mera maan ae, tera naam ae
Ae jubaan lendi, lendi thakdi nai
Subah sham ae, tera naam ae

Fadawan fateh hath tere chabi dil di
Tainu bina dekheya tan main nai khildi
Adha time gaddi nu te adha deve yaaran nu
Mere layi 2 ghadi veil nai mildi

Oh mere naal tutt peni changgi teri rolly
Jihnu votti wangu chandra shringarda phire

Kose kose saaha di tikor warga ni munda
Dil de mohalle gehde maarda phire
Kose kose saaha di tikor warga ni munda
Dil de mohalle gehde maarda phire

Hoye bawrey haare nain thare bin
Hoye bawrey haare nain 
Dil ko nahi kahin chain re thare bin
Dil ko nahi kahin chain

This is it. Bawrey Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

SingerGarry Sandhu
LyricistFateh Shergill
MusicDaddy Beats
DirectorSam Malhi
CastJyoti Nooran, Ryan Sandhu, Meaow
Music LabelFresh Media Records