ਬਰਕਸ (Barks) Lyrics in Punjabi by Wazir Patar and Azaad 4L. Wazir Patar also given music for the song. Lrics of this song by Navvy Sandhu & Azaad.
ਬਰਕਸ Lyrics In Punjabi
ਬੈਠ ਪਿੱਛੇ ਆ ਭੰਡਦੇ
ਗੱਲ ਦੱਸੀ ਆ ਸੂਤਰਾ ਨੇ
ਕੱਥੇ ਬਾਜ ਨੂੰ ਢਾ ਲੈਣ
ਆ ਲੱਕੇ ਕਬੂਤਰਾ ਨੇ
ਡੱਬ ਨਾਲ ਜੇਹੜਾ ਲੱਗਾ
ਵਿੱਚ ਪਾਏ ਜੋਗੇ ਆ
ਠਾ ਠਾ ਠਾ ਠਾ ਠਾ
ਨਾ ਅੱਖ ਨਾਲ ਅੱਖ ਮਿਲਾਉਦੇ
ਨੀ ਉਹ ਗੱਲਾ ਜੋਗੇ ਆ
ਨਾ ਅੱਖ ਨਾਲ ਅੱਖ ਮਿਲਾਉਦੇ
ਨੀ ਉਹ ਗੱਲਾ ਜੋਗੇ ਆ
ਯਾਰ ਭਾਵੇ ਆ ਥੋੜੇ ਰੱਖੇ
ਸਾਰੇ ਬੰਬ ਕੁੜੇ
ਜਦੋ ਮੋਕੇ ਵੇਲੇ ਚੱਲੇ
ਜਾਦੇ ਵੇਰੀ ਕੰਬ ਕੁੜੇ
ਕੱਲ ਜਿੰਨਾ ਸੀ ਅੱਤ ਚੁੱਕੀ
ਅੱਜ ਖੋਰੇ ਕਿੱਥੇ ਲੁਕਗੇ ਆ
ਨਾ ਅੱਖ ਨਾਲ ਅੱਖ ਮਿਲਾਉਦੇ
ਨੀ ਉਹ ਗੱਲਾ ਜੋਗੇ ਆ
ਅੱਖ ਵਿੱਚ ਅੱਖ ਕਿਵੇ ਪਾਉਣ ਦਵੇ
ਲੱਕ ਨਾਲ ਲੱਗਿਆ ਜੋ ਕੱਢ ਦਿੰਦਾ ਬਿਨਾ ਬੋਲੇ
ਗਾਲ ਭੇੜੀ ਅਸਲਾ ਤੂੰ ਰੱਖ ਦਾ ਬਚਾ ਕੇ ਕਾਲੇ ਰੰਗ ਦਾ
ਦਿੰਦਾ ਜਿਵੇ ਗੰਨ ਨਾਲ ਲੱਗਾ ਗਹਿਣਾ ਡੱਬ ਦਾ
ਦੋਵੇ ਗੁੱਟਾ ਵਿੱਚ ਕੜੇ ਸੋਨੇ ਚਾਦੀ ਦਾ ਨੀ ਭਾਅ
ਮੈਨੂੰ ਦੇਖ ਦੇਖ ਲੋਕਾ ਦੇ ਆ ਰੁਕ ਜਾਦੇ ਸਾਹ
ਪਹੁੰਚੂ ਮੋਤ ਘਰੇ ਅੱਜ ਲੱਗੇ ਕਾਂ ਬੇਲੋ ਤਾ
ਰੇਅਰ ਹੀ ਬੰਦਾ ਜੰਮੇ ਮੇਰੇ ਵਰਗਾ
ਤੋਲਾ ਵੱਟ ਪਾਇਆ ਵਾਲਾ ਚਾਹ ਰੰਗ ਫੜੇ ਕਾਲਾ
ਆਉਦਾ ਅੱਖਾ ਮੂਹਰੇ ਨੇਰਾ ਗੀਤ ਕਰਦਾ ਉਜਾਲਾ
ਗੱਡੀ ਰੋਲ ਕਰੇ ਦੇਖ ਮੂਹਰੇ ਆਉ ਕੇਹੜਾ ਸਾਲਾ
ਦੇਖ ਲਡੂ ਪੰਜੂ ਬੰਦੇ ਨੂੰ ਤਾਪ ਚੜੇ ਮੈਨੂੰ ਵਾਲਾ
ਸ਼ਕੋਲ ਕਿਊਟ ਨਾ ਝਾਕਣੀ ਆ ਚੋੜ ਚ
ਕਾਲਾ ਰੰਗ ਚੰਨ ਚਾੜੇ ਟੋਰ ਸਾਡੀ ਚ
ਦੂਹੋਰ ਮੁੰਡਾ ਮੱਥਾ ਬਸ ਅਸਲੇ ਨੂੰ ਟੇਕੇ
ਸੇਮ ਬਸ ਭਗਤੀ ਸੀ ਜਿਵੇ ਜਿਉਣਾ ਮੋੜ ਚ
ਕੋਣ ਕਿਨੇ ਆ ਪਾਣੀ ਦੇ ਵਿੱਚ
ਪਤਾ ਤੂੰ ਲਾ ਲਈ
ਨਵੀ ਸੰਧੂ ਦੇ ਡੱਬ ਨਾਲ ਲੱਗਾ ਰਹੇ 45 ਨੀ
ਮੈਦਾਨ ਚ ਕਾਹਦਾ ਉਤਰੇ ਕਈਆ ਦੇ ਸਾਹ ਜੇ ਸੁੱਕ ਗਏ ਆ
ਨਾ ਅੱਖ ਨਾਲ ਅੱਖ ਮਿਲਾਉਦੇ
ਨੀ ਉਹ ਗੱਲਾ ਜੋਗੇ ਆ
ਨਾ ਅੱਖ ਨਾਲ ਅੱਖ ਮਿਲਾਉਦੇ
ਨੀ ਉਹ ਗੱਲਾ ਜੋਗੇ ਆ
ਮੈ ਸੁਣਿਆ ਗੱਲਾ ਸੱਥ ਚ ਚੱਲਦਿਆ ਨੇ
ਰਾਸ ਕਿੱਥੇ ਆ ਜਾਣ ਹਵਾਵਾ ਅੱਜ ਕੱਲ ਦਿਆ ਨੇ
ਦੇਖ ਘੜੀ ਦੀਆ ਸੂਈਆ ਸਾਡੇ ਵੱਲ ਦੀਆ ਨੇ
ਸਾਡੇ ਵੇਰੀਆ ਦੀਆ ਹਿੱਕਾ ਵਿੱਚ
ਅੱਗਾ ਬਲਦੀਆ ਨੇ
This is it. Barks Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info:
Singer(s): Azaad , Wazir Patar
Musician(s): Wazir Patar
Lyricist(s): Azaad, Navvy Sandhu
Cast: Azaad, Wazir Patar
Label(©): Times Music