Wattan song lyrics by Gulab Sidhu

ਵਤਨ Lyrics In Punjabi

ਰਣਜੀਤ ਸਿੰਘ ਦਿਆ ਰਤਨਾ ਵੇ
ਤੈਨੂੰ ਰੁੱਤਾ ਮਲਦੀਆ ਵਟਨਾ ਵੇ
ਸੋਨੇ ਦੇ ਗਹਿਣੇਆ ਸੰਗ ਲੱਦਿਆ
ਤੇਰੀ ਹਿੱਕ ਤੇ ਉਗਦਿਆ ਫਸਲਾ ਵੇ


ਹੱਟੀਆ ਭੱਠਿਆ ਤੇ ਸੱਥਾ ਬੋਹੜਾ ਪਿੱਪਲਾ ਦੀਆ ਛਾਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ
ਲੱਗਣ ਨਾ ਨਜਰਾ ਤੇਨੂੰ
ਹਾ ਉ ਦਿਲ ਕਰੇ ਦੁਆਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ

ਤੇਰੀ ਮਿੱਟੀ ਤੇ ਡੁੱਲਿਆ
ਯੋਦਿਆ ਦਾ ਲਹੂ ਬੋਲਦਾ
ਨਸ ਨਸ ਵਿੱਚ ਵਹਿਦਾ ਅੱਜ ਵੀ
ਹਾਏ ਨੀ ਖੂਨ ਖੋਲਦਾ
ਅਣਖਾ ਤੇ ਇੱਜਤਾ ਲੇਕੇ
ਜੰਮਦੇ ਗੱਬਰੂ ਮੁਟਿਆਰੇ
ਜਿੱਤਾ ਵਾਗੂ ਚੁੰਮਦੇ ਆ
ਤੇਰੇ ਧੀਆ ਪੁੱਤਾ ਹਾਰਾ
ਹੱਕਾ ਲਈ ਕਦਮ ਉੱਠਣ ਜੋ
ਹੱਕਾ ਲਈ ਕਦਮ ਉੱਠਣ ਜੋ
ਬਣ ਜਾਦੇ ਲੋਕ ਗਥਾਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ
ਲੱਗਣ ਨਾ ਨਜਰਾ ਤੇਨੂੰ
ਹਾ ਉ ਦਿਲ ਕਰੇ ਦੁਆਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ

ਰੱਜ ਕੇ ਆ ਜੋਰ ਜਵਾਨੀ
ਛੇ ਛੇ ਫੁੱਟ ਗੁੰਦਵੇ ਜੁੱਸੇ
ਕੁੜਤੇਆ ਤੇ ਚਾਦਰੇਆ ਨਾਲ
ਲੂਹਦੇ ਦਿੱਲ ਮੁਕਤਸਰੀ ਖੁਸੇ
ਸੱਜਣਾ ਦੇ ਸੱਜਣ ਰਹਿੰਦੇ
ਲੋਹੇ ਤੇ ਲੀਕ ਜਵਾਨਾ
ਵੈਰੀ ਤੇ ਸਿਨ ਲੈਦੇ ਜੋ
ਖੁੰਜਦਾ ਨੀ ਫਤਿਹ ਨਿਸ਼ਾਨਾ
ਓ ਢਲ ਜਾਦੇ ਉਸੇ ਰੰਗ ਵਿੱਚ
ਓ ਢਲ ਜਾਦੇ ਉਸੇ ਰੰਗ ਵਿੱਚ
ਜਿਹੋ ਜਿਆ ਵਗਨ ਹਵਾਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ
ਲੱਗਣ ਨਾ ਨਜਰਾ ਤੇਨੂੰ
ਹਾ ਉ ਦਿਲ ਕਰੇ ਦੁਆਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ

ਸੱਚਿਆ ਤੇ ਪਾਕ ਮੁਹੱਬਤਾ
ਹਾਲੇ ਵੀ ਜਿਉਦਿਆ ਇੱਥੇ
ਸੱਤ ਸਾਗਰ ਪਾਰੋ ਕੂਜਾ
ਮੁੜ ਮੁੜ ਕੇ ਆਉਦਿਆ ਇੱਥੇ
ਇੱਥੇ ਹੀ ਰਾਝਾ ਹੋਇਆ
ਇੱਥੇ ਹੀ ਫਰਿਆਦ ਹੋਏ ਨੇ
ਪੋਰਸ ਜੇ ਸਾਇਦ ਵੀ ਇੱਥੇ
ਇੱਥੇ ਈ ਸਇਯਾਦ ਹੋਏ ਨੇ
ਵਾਰਾ ਤੇਰੇ ਸਿਰ ਤੋ ਮਿਰਚਾ
ਵਾਰਾ ਤੇੇਰੇ ਸਿਰ ਤੋ ਮਿਰਚਾ
ਨੇੜੇ ਨਾ ਆਉਣ ਵਲਾਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ
ਲੱਗਣ ਨਾ ਨਜਰਾ ਤੇਨੂੰ
ਹਾ ਉ ਦਿਲ ਕਰੇ ਦੁਆਵਾ
ਵਤਨਾ ਮੇਰੇ ਸੋਹਨਿਆ ਵਤਨਾ
ਤੇਰੇ ਤੋ ਸਦਕੇ ਜਾਵਾ

Wattan Lyrics In English

If you spot any errors in Wattan song lyrics, please let us know by filing the Contact Us Correct Lyrics You can also find the lyrics here. Send feedback.


Song Info

Singer:Gulab Sidhu
Written By:Fateh Shergill
Musician(s)Diamond
Label:Music Tym