Gallan Bass Do Mithiye Lyrics – Ranjit Bawa

ਗੱਲਾਂ ਬੱਸ ਦੋ ਮਿੱਠੀਏ (Gallan Bass Do Mithiye) lyrics this is new Punjabi song by Ranjit Bawa. D Harp writes this song’s lyrics. The music for this song is given by Desi crew.

Movie: Parahuna 2

ਗੱਲਾਂ ਬੱਸ ਦੋ ਮਿੱਠੀਏ Lyrics In Punjabi

ਬੁੱਲਾ ਚੋ ਪਤਾਸੇ ਤੇਰੇ ਗਿਰਦੇ ਨੇ
ਖੜ ਮੇਨੂੰ ਚੱਕ ਲੈਣ ਦੇ
ਜੈਲਸੀ ਕਿਊ ਫੁੱਲ ਤੈਥੋ ਕਰਦੇ
ਰਕਾਨੇ ਮੈਨੂੰ ਪੁੱਛ ਲੈਣ ਦੇ

ਚੰਨ ਦੀ ਡਿਮਾਂਡ ਹੋਗੀ ਘੱਟ ਗੋਰੀਏ
ਨੀ ਤੇਰੇ ਅੱਗੇ ਤਾਰੇ ਫਿੱਕੇ ਹੋਣਗੇ ਸੱਤ ਗੋਰੀਏ
ਤੇਰੇ ਹੁਸਨ ਨੇ ਕਰ ਦਿਤੇ ਤੇਹ
ਨੀ ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥
ਗਲਾਂ ਬਾਸ ਦੋ ਮੀਠੀਏ
ਨੀ ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥

ਚਰਖੇ ਨੂੰ ਲੋੜ ਜੀਵੇ ਪੂਨੀਆ ਦੀ ਹੁੰਦੀ ਆ
ਸਾਧਾ ਨੂੰ ਵੀ ਲੋੜ ਜੀਵੇ ਧੂਣੀਆਂ ਦੀ ਹੁੰਦੀ ਆ
ਤੇਰੀ ਮੇਰੀ ਜੋੜੀ ਡੇਲਿਆਂ ਨਾਲ ਜੋ ਕਰੀਰ ਨੀ
ਦੂੱਧ ਬਿਨਾ ਪੂਰੀ ਜਿਦਾ ਹੰਦੀ ਨਹਿਓ ਖੀਰ ਨੀ
ਦਿਲ ਬਾਗੋ ਬਾਗ ਹੋਜੇ ਕੋਲ ਬਹਿ
ਨੀ ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥
ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥
ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥

ਮਹਿਕ ਤੇਰੇ ਕੋਲੋਂ ਆਉਂਦੀ ਇਤਰ ਫਲੈਲਾਂ ਦੀ
ਤੇਰੇ ਨਾਲ ਬਣੇ ਜਿਦਾ ਟਾਹਣੀ ਨਾਲ ਵੇਲਾਂ
ਜਿੰਨੀ ਵਾਰੀ ਦੇਖਾ ਪੇਂਦਾ ਦਿਲ ਉਤਾੇ ਜੋਰ ਨੀ
ਇਕ ਝਾਤ ਮਾਰਾਂ ਅੱਖ ਮੰਨਦੀਆਂ ਹੋਰ ਨੀ
ਹੋ ਮੇਨੁੰ ਮੇਰੇ ਕੋਲੋ ਸਾਰਾ ਮੰਗ ਲਏ
ਨੀ ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥
ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥
ਗੱਲਾ ਬੱਸ ਦੋ ਮਿੱਠਿਏ
ਇਕੁ ਤੂੰ ਤੇ ਦੂਜਾ ਬਿਲੋ ਮੈਂ ॥

Gallan Bass Do Mithiye Lyrics In English

bullan chon patase tere kirde ne
kharh mainu chukk lainde
jealousy kyun phull tethon karde
rakaane mainu puch lain de

chann di demand hogi ghatt goriye
ni tere agge taare fikke hoge satt goriye
tere husan ne kar ditte teh
ni gallan bas do mithiye
ik tu te duja billo main
gallan bass do mithiye
ik tu te duja billo main
gallan bass do mithiye

charkhe nu lorh jiven pooniyan di hundi
saadhan nu vi lorh jiven dhooniyan di hundi aa
teri meri jodi deleyan nal jo kareer ni
dudh bina poori jida hundi nahio kheer ni
dil baagho baagh hoje kol beh
ni gallan bas do mithiye
ik tu te duja billo main
gallan bass do mithiye
ik tu te duja billo main
gallan bass do mithiye

mehak tere kolon aaondi ittar falelan di
tere naal baney jida taahni naal velaan
jinni vaari dekhan penda dil utte daur ni
ik jhaat maaran akhan mandiyan hor ni
ho mainu mere kolon sara mang lae
ni gallan bas do mithiye
ik tu te duja billo main
gallan bass do mithiye
ik tu te duja billo main
gallan bass do mithiye

This is it. ਗੱਲਾਂ ਬੱਸ ਦੋ ਮਿੱਠੀਏ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Ranjit Bawa
Written By:D Harp
Musician(s)Desi Crew
Label:Saregama India Limited