Dillan Ch Pyar Lyrics – Gurpreet Gill

ਦਿਲਾਂ ਚ ਪਿਆਰ (Dillan Ch Pyar) This New song by Gurpreet Gill is the most recent Punjabi song. This song’s lyrics are written by Manna Verka. while this movie tune is starring Gurpreet Gill & Geet Goraaya.

ਦਿਲਾਂ ਚ ਪਿਆਰ Lyrics In Punjabi

ਆਪਾਂ ਦਿਲਾਂ ਚ ਪਿਆਰ ਵਾਲੀ ਰੀਤ ਪਾਵਾਗੇ
ਨਾਲੇ ਗੀਤ ਗਾਵਾਂਗੇ ਜੱਗ ਵਹਿ ਕੇ ਸੁਨੁਗਾ
ਜੱਗ ਵਹਿ ਕੇ ਸੁਨੁਗਾ

ਨਸ਼ਾ ਤੇਰੀ ਅੱਖ ਦਾ ਏ ਜਿਵੇ ਮਹਾਂਸਾਗਰਾਂ ਦਾ
ਪੈਰਾਂ ਚ ਪੰਜੇਬਾਂ ਤੇਰੇ ਜਿਵੇ ਜਿੰਦਾ ਬਾਡਰਾਂ ਦਾ
ਹੱਦਾਂ ਸਰਹੱਦਾਂ ਤੌ ਵੀ ਪਾਰ ਜਾਵਾ ਗੇ
ਹਾਏ ਉਡਾਰੀ ਮਾਰ ਜਾਵਾਗੇ
ਹਾਏ ਮੰਨਾ ਬਹਿ ਕੇ ਲਿਖੂ ਗਾ

ਕਰਾਂ ਸ਼ੁਕਰਾਨਾ ਕੇ ਮੈਂ ਤੈਨੂੰ ਯਾਰਾਂ ਪਾ ਲਿਆ
ਛੱਡ ਦੁਨੀਆਂ ਨੂੰ ਤੂੰ ਮੈਨੂੰ ਅਪਣੀ ਬਣਾ ਲਿਆ
ਹਾਏ ਸ਼ੁਕਰਾਨਾ ਕੇ ਮੈਂ ਤੈਨੂੰ ਯਾਰਾਂ ਪਾ ਲਿਆ
ਛੱਡ ਦੁਨੀਆਂ ਨੂੰ ਤੂੰ ਮੈਨੂੰ ਅਪਣੀ ਬਣਾ ਲਿਆ

ਤਹੋਫੇ ਬਜੋ ਬੱਸ ਮੈਨੂੰ ਪਿਆਰ ਚਾਹੀਦਾ
ਨਾ ਰਾਣੀਹਾਰ ਚਾਹੀਦਾ ਵੇ ਹਾਰ ਕੀ ਕਰੁ ਗਾ
ਦਿਲਾਂ ਚ ਪਿਆਰ ਵਾਲੀ ਰੀਤ ਪਾਵਾਗੇ
ਨਾਲੇ ਗੀਤ ਗਾਵਾਂਗੇ ਬਈ ਜੱਗ ਵਹਿ ਕੇ ਸੁਨੁਗਾ

ਹੋਣ ਸਾਡੇ ਪਿਆਰ ਦੀਆਂ ਗੱਲਾਂ ਜੁਗਾਂ ਤੱਕ ਵੇ
ਕਰੇ ਨਾ ਕੋਈ ਸਾਨੂੰ ਕੋਈ ਇੱਕ ਦੂਜੇ ਕੋਲੋਂ ਵੱਖ ਵੇ
ਹੋਣ ਸਾਡੇ ਪਿਆਰ ਦੀਆਂ ਗੱਲਾਂ ਜੁਗਾਂ ਤੱਕ ਵੇ
ਕਰੇ ਨਾ ਕੋਈ ਸਾਨੂੰ ਕੋਈ ਇੱਕ ਦੂਜੇ ਕੋਲੋਂ ਵੱਖ ਵੇ

ਹਾਂ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਚੰਨਾ ਮੈਂ
ਤੈਨੂੰ ਜਾਨੀ ਮੰਨਾ ਮੈਂ ਤੇ ਹਾਮੀ ਰੱਬ ਭਰੂ ਗਾ
ਇਸ਼ਕ ਚ ਪਿਆਰ ਵਾਲੀ ਪੱਖੀ ਚਲਾਂ ਗੇ
ਨਾਲੇ ਸੱਥ ਮੱਲਾਂ ਗੇ ਜੱਗ ਵਹਿ ਕੇ ਸੁਨੁਗਾ
ਹਾਏ ਜੱਗ ਵਹਿ ਕੇ ਸੁਨੁਗਾ
ਹੋ ਜੱਗ ਵਹਿ ਕੇ ਸੁਨੁਗਾ
ਹਾਏ ਜੱਗ ਵਹਿ ਕੇ ਸੁਨੁਗਾ

Dillan Ch Pyar Lyrics In English

Apan dillan ch pyar wali reet pawange
Naale geet gawange Jagg beh ke sunuga
Jagg beh ke sunuga

Nasha teri aakh da e Jivein mahasagar’an da
Paira ch panjeban tere Jinda jivein badran da

Haddan sarhaddan ton vi paar jawange
Haaye udaari maar jawange
Te Manna beh ke likhuga

Karaan shukrana kivein Tainu yaara paa leya
Chhad duniya tu mainu Apni bana leya Haye karaan shukrana kivein Tainu yara pa leya
Chhad duniya tu mainu Apni bana leya

Tohfe vajjon bas mainu pyar chahida
Na raanihaar chahida Ve haar ki karuga
Dilan ch pyar wali reet pawange
Naale geet gawange Bai jag beh ke sunuga

Hon sade pyar diyan Gallan Jugan tak ve
Kare na koi sanu Ek dooje kolon wakh ve Hon sade pyar diyan Gallan Jugan tak ve
Kare na koi sanu Ek dooje kolon wakh ve

Haan tere naal zindagi Bitauni channa main
Tainu jaani manna main Te haami rab bharuga

Ishq ch pyar wali pakhi challan’ge
Naale satth mallan’ge
Haaye jag beh ke sunuga
Ho jag beh ke sunuga
Haaye jag beh ke sunuga

This is it. Dillan Ch Pyar Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Dillan Ch Pyar Song Info

Singer:Gurpreet Gill
Written By:Manna Verka
Music:Desi Crew
Starring:Gurpreet Gill & Geet Goraaya
Label:Jass Records