Raidan Lyrics – Khan Bhaini

ਰੇਡਾਂ (Raidan) by Khan Bhaini is New Punjabi song. This song lyrics are also written by Khan Bhaini. Music given by Guri Nimana. and video is released by Khan Bhaini Yt channel.

ਰੇਡਾਂ Lyrics In Punjabi

ਨੀ ਦੱਸ ਦਾ ਰਹਿੰਦਾ ਤੇਜੀ ਮੈਨੂੰ ਢਾਹ ਕੱਬਡੀ ਦੇ
ਖੁੱਲੀਆਂ ਰੇਡਾਂ ਵਾਂਗੂ ਗਾਣੇ ਛੱਡੀ ਦੇ
ਜਿੰਦਗੀ ਗਹਿਣੇ ਯਾਰਾਂ ਤੌ
ਗੈਪ ਚੰਗਾ ਏ ਨਾਰਾਂ ਤੌ
ਮਿੱਤਰਾਂ ਦੀ ਪਹਿਚਾਣ ਹੁੰਦੀ ਏ
ਕਾਲੇ ਰੰਗ ਦੀਆਂ ਕਾਰਾਂ ਤੌ

ਕੈਰੀ ਓਨ ਜੋ ਬੋਲਣ ਮੰਦਾ
ਅੱਖਾਂ ਚੋ ਮੈਂ ਪੜ੍ਹ ਲਾ ਬੰਦਾ
ਬੇਬੇ ਬਾਪੂ ਖੁਸ਼ ਨੇ ਬੱਲੀਏ
ਲੋਕਾਂ ਲਈ ਨੀ ਮੈਂ ਬਣਨਾ ਚੰਗਾ

ਜਿਹੜੇ ਰੁੱਖ ਕਰਦੇ ਨੇ ਛਾਵਾਂ
ਨਹੀਓ ਟਾਹਣੇ ਵੱਢੀ ਦੇ
ਖੁੱਲੀਆਂ ਰੇਡਾਂ ਵਾਂਗੂ ਗਾਣੇ
ਗਾਣੇ ਗਾਣੇ ਗਾਣੇ ਗਾਣੇ ਗਾਣੇ

ਸਮੋਕ ਨੇ ਕਰਦੇ ਜਿਹੜੇ ਕਿੱਥੇ ਲੱਗਣ ਦੇਵਾ ਨੇੜੇ
ਨੀ ਪੈਰ ਪਾਏ ਆ ਖੇੜੇ ਹੁਣ ਖਾਂਦੇ ਫਿਰਦੇ ਗੇੜੇ
ਹੋ ਲੱਗਣ ਸ਼ਰਤਾਂ ਦੁਨੀਆਂ ਨੱਚੇ
ਹੱਥ ਕਦੇ ਨਾ ਪਾਈਏ ਕੱਚੇ
ਫੀਲ ਕਦੇ ਨਾ ਚੱਕੀ ਬੱਲੀਏ
ਢੇਰੀਆਂ ਤੌ ਵੜੇ ਵੈਰੀ ਚੁੱਕੇ

ਘੱਟ ਹੀ ਕੱਢੇ ਗੀਤ ਨੀ ਬੱਲੀਏ
ਵੱਧ ਭੁਲੇਖੇ ਕੱਢੀ ਦੇ
ਖੁੱਲੀਆਂ ਰੇਡਾਂ ਵਾਂਗੂ

ਓ ਸਾਡੇ ਪਾਲੇ ਵਿਚ ਜੋ ਆਇਆ
ਅਸੀ ਆਉਣ ਸਾਰ ਖੜਕਾਇਆ
ਜ਼ਿੰਦਗੀ ਨੂੰ ਜਾਫ਼ਾ ਲਾਇਆ
ਪਹਿਲਾਂ ਢਾਹਿਆ ਤੇ ਫੇਰ ਗਾਇਆ
ਮੇਰਾ ਕੋਚ ਰਕਾਨੇ ਵੈਲੀ
ਮੈਨੂੰ ਦੇਵੇ ਨਸੀਅਤ ਪਹਿਲੀ
ਕਹਿੰਦਾ ਕਾਜਲ ਚਾਹੇ ਕੇਲੀ
ਕਦੇ ਕਰਨੀ ਨੀ ਅਣਗੇਲੀ

ਬੱਸ ਚੱਕਰਾਂ ਵਿਚ ਨੀ ਪੈਣਾ
ਕਿਸੇ ਚਕਮੀ ਨੱਡੀ ਦੇ
ਖੁੱਲੀਆਂ ਰੇਡਾਂ ਵਾਂਗੂ ਬੱਲੀਏ
ਗਾਣੇ ਗਾਣੇ ਗਾਣੇ ਗਾਣੇ

ਓ ਮਾਰ ਮਾਰ ਪੁੱਠੀਆਂ ਕਈ ਸਿੱਧੇ ਕਰੇ ਬੱਲੀਏ
ਹੁਣ ਦੇਖ ਦੇ ਆ ਸਾਡੇ ਮੈਚ ਘਰੇ ਬੈਠ ਬੱਲੀਏ
ਓ ਮਾਰ ਮਾਰ ਪੁੱਠੀਆਂ ਕਈ ਸਿੱਧੇ ਕਰੇ ਬੱਲੀਏ
ਹੁਣ ਦੇਖ ਦੇ ਆ ਸਾਡੇ ਮੈਚ ਘਰੇ ਬੈਠ ਬੱਲੀਏ

ਪਿੰਡ ਮੋੜ ਤੇ ਹੁੰਦੀਆਂ ਗੱਲਾਂ
ਕਹਿੰਦੇ ਮਾਰ ਗਏ ਮੁੰਡੇ ਮੱਲਾਂ
ਬੜੇ ਯਾਰ ਗੱਡੀ ਵਿਚ ਬੱਲੀਏ
ਪਰ ਯਾਰ ਗ੍ਰਾਉੰਡ ਵਿਚ ਕੱਲਾ
ਕਿ ਕੋਡੀ ਕਿ ਕਲਾਕਾਰੀ
ਹਰ ਗੇਮ ਦੇ ਜੱਟ ਖਿਡਾਰੀ
ਫਿੱਟ ਗਬਰੂ ਪੂਰਾ ਜੱਟੀਏ
ਹਿੱਟ ਗੀਤਾਂ ਵਾਂਗੂ ਯਾਰੀ
ਨੀ ਦਿਲ ਦਾ ਸਾਫ ਜਵਾਨੋ
ਕੋਰਾ ਮੜਕ ਭਾਰੀ ਪੱਬਾਂ ਦਾ ਸ਼ੋਰ
ਨੈਣ ਨਕਸ਼ ਬੇਬੇ ਤੇ ਬੱਲੀਏ
ਬਾਪੂ ਦੇ ਨਾਲ ਮਿਲਦਾ ਤੋਰਾ
ਯਾਰ ਸਾਡੇ ਲਈ ਮਣਕੇ ਰੀਡ ਦੀ ਹੱਡੀ ਦੇ
ਖੁੱਲੀਆਂ ਰੇਡਾਂ ਵਾਂਗੂ ਗਾਣੇ
ਗਾਣੇ ਗਾਣੇ ਗਾਣੇ ਗਾਣੇ ਗਾਣੇ

Raidan Lyrics In English

Ni dassda rehnda Teji mainu
Daah kabaddi de
Khuliyan raidan wangu
Balliye gaane chhadi de

Zindagi gehne yaran ton
Gap changa ae naran ton
Mittran di pehchan hundi aa
Kale rang diyan caran ton

Carry on jo bolan mara
Akhan chon main padh la banda
Bebe bapu khush ne balliye
Lokan layi ni ban’na changa

Jehde rukh karde ne chhawan
Nahio tahne vaddi de
Khuliyan raidan wangu
Balliye gaane gaane gaane gaane

Smoke ne karde jehde
Kithe dewan laggan nehde
Ni pair paye aa khede
Hunn khande phirde gehde

Ho laggan shartan duniya nache
Hath kade na paiye kacche
Feel kade ni chakki balliye
Dheriyan ton bade vairi chakke

Ghatt hi kadde geet ni
Wadh bhulekhe kaddi de
Khulian raidan wangu balliye

Ho sadde paale vich jo aaya
Assi aaun saar khadkaya
Zindagi nu jaffan laya
Pehlan dhoya te phir gaaya

Mera coach rakane vaili
Mainu deve naseehat pehli
Kehnda kaajal chahe Kylie
Kade karni ni angelli

Bas chakkran vich ni paina
Bai kisi chakmi naddi de
Khuliyan raidan wangu
Baliye gaane gaane gaane

Ho maar maar puthiyan
Ki sidhe kare balliye
Hunn dekhde aa match sadde
Baithe ghare balliye

Ho maar maar puthiyan
Ki sidhe kare balliye
Hunn dekhde aa match sadde
Baithe ghare balliye

Pind mod te hundiyan gallan
Kehnde maar ge munde mallan
Bade yaar gaddi vich balliye
Par vich ground ae kallan

Ki kaudi ki kalakaari
Har game de jatt khidari
Hit gabbru pura jattiye
Hit geetan wangu yaari

Ni de daan sath jawano kora
Mark bhari puban da chhora
Naina naksh bebe te balliye
Bapu de naal milda tora

Kade yaar sadde layi balliye
Manke reed di haddi de
Khuliyan raidan wangu
Baliye gaane gaane gaane

This is it. ਰੇਡਾਂ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Singer, Lyricist:Khan Bhaini
Musician(s):Guri Nimana
Label(©):Khan Bhaini