ਸਲੂਟ (Salute) by Arjan Dhillon is New Punjabi song. This song lyrics are written by Arjan Dhillon. Music given by Mxrci. and video is released by Panj-aab Records.
ਸਲੂਟ Lyrics In Punjabi
ਹੋ ਵੈਰੀ ਵੁਰੀ ਰੱਖਿਆ ਮਸਹੂਰੀ ਵਾਸਤੇ
ਹੀਰਾਂ ਹੂਰਾਂ ਪੱਟੀਆਂ ਨੇ ਚੂਰੀ ਵਾਸਤੇ
ਅਸਲਾ ਵੀ ਰੱਖਿਆ ਏ ਆਰ-ਪਾਰ ਨੂੰ
ਮਹਿਫ਼ਿਲਾਂ ਨੂੰ ਉਡੀਕ ਦੇ ਨੀ ਸ਼ਨੀਵਾਰ ਨੂੰ
ਹੋ ਨਾਲ ਤੁਰੀ ਦੇਖ ਲਈ ਤੂੰ ਅੱਖੀਂ ਸੋਹਣੀਏ
ਨਾਲ ਤੁਰੀ ਦੇਖ ਲਈ ਤੂੰ ਅੱਖੀਂ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹੋ ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਰ ਗੱਲ ਪਤਾ ਜਿਹੜੀ ਜਿਹੜੀ ਚਾਹੁਣੀ ਆ
ਖੋਏ ਨਦੇ ਸ਼ੋਕੀਨ ਢਾਬਾਂ ਚ ਬਰੋਨੀ ਆ
ਨਾ ਠੇਠ ਜਾ ਸਰੀਰ ਤੇਰਾ ਕਿੱਮ ਵਰਗਾ
ਹੋ ਮਿੱਠਾ ਰੱਖੇ ਉੱਤੋਂ ਦੀ ਤੂੰ ਟਿੱਮ ਵਰਗਾ
ਫੋਰਡ ਨੇ ਕਮਾਇਆ ਜਿਹੜਾ ਡੋਬ ਐਲ.ਸੀ
ਕਰਾਉਣਾ ਕੀ ਏ ਸ਼ਿਪ ਯੂ ਟੈੱਲ ਮੀ
ਹੋ ਡਿਜ਼ਾਈਨਰ ਜਿਹੜੇ ਨੇ ਅੱਤ ਚੱਕੀ ਸੋਹਣੀਏ
ਡਿਜ਼ਾਈਨਰ ਜਿਹੜੇ ਨੇ ਅੱਤ ਚੱਕੀ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹੋ ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹੋ ਮਿੱਤਰਾਂ ਦੀ ਗੱਲ-ਬਾਤ ਗੱਡ ਸੋਹਣੀਏ
ਮਾਲ ਦੀ ਨਾ ਪੁੱਛ ਨਿਰਾ ਦੁੱਧ ਸੋਹਣੀਏ
ਹੋ ਸੇਹਲੀ ਕੇਹੇ ਕਾਫੀ ਯਾਰ ਚਾਅ ਮੰਗਦੇ
ਚੈਟ ਕਰ ਲੈਣ ਮੂਹਰੇ ਆਕੇ ਸੰਗਦੇ
ਅੱਧੇ ਖੋਖੇ ਦੀ ਆ ਘੜੀ ਬੰਨੀ ਗੁੱਟ ਤੇ
ਉੱਠ ਦੇ ਲੀਡਰ ਮਿੱਤਰਾਂ ਨੂੰ ਪੁੱਛਕੇ
ਹਾਏ ਹੋਰ ਕਿੰਨੂੰ ਕਹਿੰਦੇ ਆ ਤਰੱਕੀ ਸੋਹਣੀਏ
ਹੋਰ ਕਿੰਨੂੰ ਕਹਿੰਦੇ ਆ ਤਰੱਕੀ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹੋ ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਓ ਦੋਰਾਹੇ ਆਲੇ ਫਾਟਕਾਂ ਦੇ ਵਾਂਗੂ ਅੜਦਾ
ਗੱਬਰੂ ਰਕਾਨੇ ਖਾਲੀ ਚੈੱਕ ਵਰਗਾ
ਮੈਨੂੰ ਪੁੱਛ ਦੀ ਮੰਡੀਰ ਤੈਨੂੰ ਛੋੜ ਆ ਕੁੜੇ
ਓ ਤੂੰ ਟੈਟੂ ਕਿਉਂ ਕਰਾ ਲਿਆ ਭੜੌੜ ਦਾ ਕੁੜੇ
ਮੁੰਡਾ ਅੜਬ ਆ ਪਤਾ ਸਾਰੇ ਲਾਣੇ ਨੂੰ ਕੁੜੇ
ਫੋਨ ਚੱਕਦਾ ਨੀ ਕਰਦੇ ਆ ਰਾਣੇ ਨੂੰ ਕੁੜੇ
ਓ ਤੇਰਾ ਅਰਜਨ ਕਲਾਮ ਸੁਨੱਖੀ ਸੋਹਣੀਏ
ਅਰਜਨ ਕਲਾਮ ਸੁਨੱਖੀ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹੋ ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਇੱਕੀਆਂ ਦੀ ਮੋੜ ਦੇ ਆ ਕੱਤੀ ਸੋਹਣੀਏ
ਸਲੂਟ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
ਹਾਏ ਮਾਰਨੇ ਨੂੰ ਦੁਨੀਆਂ ਏ ਰੱਖੀ ਸੋਹਣੀਏ
Salute Lyrics In English
Oh veri vuri rakheya mashoori vaaste
Heera hura patteya ne churi vaaste
Aasla vi rakheya e aar-paar nu
Mehfil layi udeek de ni shanivaar nu
Oh naal turi dekh layi tu aakhi sohniye
Naal turi dekh layi tu aakhi sohniye
Salut maarne nu duniya e rakhi sohniye
Haaye, maarne nu duniya e rakhi sohniye
Ho ikiyan di mord dean katti sohniye
ikiyan di mord dean katti sohniye
Salut maarne nu duniya e rakhi sohniye
Haaye, maarne nu duniya e rakhi sohniye
Har gal pata jehdi jehdi chauni aa
Khoye de shokeen dabba ch bharone aa
na theth je shreer tera kime warga
Oh mittha rakheya utto tu tim warga
ford ne kameya jehda dove L.C
Karonga ki e sihp billo you tell me
Oh designer jehde ne att chaki sohniye
Designer jehde ne att chaki sohniye
Salute maarne nu duniya e rakhi sohniye
Haaye, maarne nu duniya e rakhi sohniye
Ho ikiyan di mord dean katti sohniye
ikiyan di mord dean katti sohniye
Salute maarne nu duniya e rakhi sohniye
Haaye, maarne nu duniya e rakhi sohniye
Ho mittran di gal-baat good sohniye
Maal di na pucch nira dhud sohniye
Ho sehli kehe coffee yaar cha magde
Chat kar lain muhre aake sangde
Ashe khokhe di a ghadi banni ghut te
Utth de leader mittran nu puchh ke
Haye hor khinnu kehnde a trakki soniye
Hor khinnu khende a trakki soniye
Salute maarne nu duniya e rakhi sohniye
Haaye, marne nu duniya e rakhi sohniye
Ho ikiyan di mord dean katti sohniye
Ikiyan di mord dean katti sohniye
Salute maarne nu duniya e rakhi sohniye
Haaye, marne nu duniya e rakhi sohniye
O dorahe aale fatkan de wangu aarda
Gabru rakane khali check warga
Mainu pucch di mandeer tainu chod a kude
O tu tattu keo kra leya badhaur da kude
Munda aadab a pata sare lane nu kude
O tera arjan klam sunakhi soniye
Arjan kalam sunakhi soniye
Salut maarne nu duniya e rakhi sohniye
Ho ikiyan di mord dean katti sohniye
Ikiyan di mord dean katti sohniye
Salute maarne nu duniya e rakhi sohniye
Haaye, marne nu duniya e rakhi sohniye
This is it. Salute Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer(s): | Arjan Dhillon |
Musician(s): | Panj-aab Records |
Lyricist(s): | Arjan Dhillon |
Label(©): | Panj-aab Records |