ਰੌਲਾ ਪੈ ਗਿਆ (Raula Pai Gya) by Sajjan Adeeb & Sudesh Kumari is New Panjabi song. This song lyrics are written by Chann Angrez and featuring artists are Sudesh Kumari, Sajjan Adeeb and video is released by Sajjan Adeeb Music.
ਰੌਲਾ ਪੈ ਗਿਆ Lyrics In Panjabi
ਸਵਾ ਛੇ ਕੇ ਬਜੇ ਜੱਟਾ
ਚੋਰੀ ਚੋਰੀ ਮਿਲੇ ਆਂ
ਸੱਤ ਬਜੇ ਗੱਲ ਉੱਡ ਗਈ
ਹੋ ਉਂਝ ਵੀ ਤਾਂ ਇੱਕ ਦਿਨ
ਉੱਡਨੀ ਜ਼ਰੂਰ ਸੀ
ਕੋਈ ਨਾ ਜੇ ਕੱਲ ਉੱਡ ਗਈ
ਬੈਠਣਾ ਹੁੰਦਾ ਆ ਦਿਲ ਵਿਚ ਆਣਕੇ
ਬੈਠਣਾ ਹੁੰਦਾ ਆ ਦਿਲ ਵਿਚ ਆਣਕੇ
ਜੱਟਾ ਤੂੰ ਤਾਂ ਮੇਰੀਆਂ ਜੜਾਂ ਚ ਬਹਿ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਵੇ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਹੋ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
ਜਾਣ ਗਏ ਨੇ ਸਾਰੇ ਜੱਟ ਦੀ ਪਸੰਦ ਨੂੰ
ਹਾਏ ਕੌੜਾ ਕੌੜਾ ਝਾਕਦੇ ਨੇ ਤੇਰੀ ਖੰਡ ਨੂੰ
ਹੋ ਨਾਨਾ ਨਾਨਾ ਫਿਕਰੇ ਨਾ ਫਾਕੇ ਕੋਈ ਆ
ਦੇਖੀ ਕੀਤੇ ਕਰ ਦੇਈ ਨਾ ਕੋਈ ਵਾਕਾਂ ਕੋਈ ਵੇ
ਪੁੱਛ ਕੇ ਵੇ ਚੁੰਨੀ ਨਾਲ ਢੱਕਦੀ ਰਹੀ
ਉਂਗਲਾਂ ਦਾ ਬਾਹਾਂ ਤੇ ਨਿਸ਼ਾਨ ਰਹਿ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਹੋ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਹਾਂ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
ਤੂੰ ਨੇੜੇ ਜਦੋ ਆਈ ਹੋ ਗਈ ਸੂਹੀ ਲਾਲ ਸੀ
ਵੇ ਸੋਹਣਿਆਂ ਮੈਂ ਭਿੱਜ ਗਈ ਪਸੀਨੇ ਨਾਲ ਸੀ
ਵੇ ਮੁਖੜੇ ਤੇਰੇ ਦਾ ਪੂਰਾ ਝਾਕਾ ਲਿਆ ਮੈਂ
ਤੂੰ ਸੱਜੇ ਹੱਥ ਨਾਲ ਪਿੱਛੇ ਕੀਤੇ ਵਾਲ ਸੀ
ਵੇ ਗੱਲ ਨਹੀਓ ਕਹਿਣ ਦਿੱਤੀ ਤੂੰ ਸੱਜਣਾ
ਕੋਈ ਸਾਡੀ ਗੱਲਬਾਤ ਸੱਥ ਵਿਚ ਕਹਿ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਹੋ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਹਾਂ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
ਹੋ ਮੁਖੜੇ ਤੇਰਾ ਜੱਟ ਆ ਗਈ ਤੇਰੀ ਸੰਗ ਸੀ
ਵੇ ਗੁੱਟ ਮੇਰੇ ਫੜਕੇ ਤੂੰ ਤੋੜੀ ਵਾਂਗ ਸੀ
ਹੋ ਆਸ਼ਕੀ ਦਾ ਪਾਰਾ ਸੋ ਤੌ ਸੀਗਾ ਟੱਪਿਆਂ
ਹਾਏ ਡਰ ਡਰ ਮੈਂ ਵੀ ਰੱਬ ਰੱਬ ਜੱਪਿਆ
ਚੰਨ ਅੰਗਰੇਜ ਤੇਰੇ ਪੈਣ ਭੰਗੜੇ
ਅੱਲ੍ਹੜ ਦੇ ਦਿਲ ਐਥੇ ਹੌਲਾ ਪੈ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਹੋ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
ਦੱਸ ਮਿੰਟ ਲਈ ਤੂੰ ਕਾਹਦੀ ਜੱਟ ਨੂੰ ਮਿਲੀ
ਹਾਂ ਦੱਸ ਪਿੰਡਾਂ ਵਿਚ ਚੰਨਾ ਰੋਲ ਪੈ ਗਿਆ
Raula Pai Gya Lyrics In English
Sawa che ke baje jatta
Chori chori mile aan
Satt baje gall udd gayi
Ho unj vi taan ek din
Uddni zaroor si
Koyi na je kall udd gayi
Baithna hunda ae dil vich addke
Baithna hunda ae dil vich addke
Jatta tu taan meriyan jadan ch beh geya
10 minute layi tu kahdi jatt nu mili
Ve 10 pindan vich channa raula pai geya
10 minute layi tu kahdi jatt nu mili
Ho 10 pindan vich channa raula pai gaya
Jaan gaye ne saare jatt di pasand nu
Haye kauda kauda jhakde ne teri khand nu
Ho nana nana fikre na faka koi ae
Dekhi kitte kar deyi na vaka koi ve
Puchh ke ve chunni naal dhakdi rahi
Unglan da baanh te nishan reh gaya
10 minute layi tu kahdi jatt nu mili
Ho 10 pindan vich channa raula pai gya
10 minute layi tu kahdi jatt nu mili
Haan 10 pindan vich channa raula pai geya
Tu nehde jadon aayi ho gayi soohi laal si, Ve sohneya main bhijj gayi paseene naal si
Ve mukhde tere da poora taaka leya main
Tu sacche hatth naal pichhe kitte baal si
Ve gall nahio kehan ditti tu sajna
Koi saddi galbaat satth vich keh geya
10 minute layi tu kahdi jatt nu mili
10 pindan vich channa raula pai geya
Ho 10 minute layi tu kahdi jatt nu mili
Haye 10 pindan vich channa raula pai geya
Ho mukhde te jatt aa gayi tere sang si
Ve gutt mera fadke tu todi wang si
Ho ashqi da para 100 ton siga tappeya
Haye dar dar main vi rab rab jappeya
Chann angrej tere pain bhangde
Allhad de dil aithe haula pi geya
10 minute layi tu kahdi jatt nu mili
10 pindan vich channa raula pai geya
Ho 10 minute layi tu kahdi jatt nu mili
Han 10 pindan vich channa raula pai geya
This is it. Raula Pai Gya Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Raula Pai Gya Song Info
Singer(s): | Sajjan Adeeb |
Musician(s): | Daddy Beats |
Lyricist(s): | Chann Angrez |
Cast: | Sudesh Kumari, Sajjan Adeeb |
Label(©): | Sajjan Adeeb Music |