Numb Lyrics Khan Bhaini

ਨੰਬ (Numb) song is by Khan Bhaini. Syco Style has composed the music for this New Panjabi song. Lyrics are also done by Khan Bhaini.

ਨੰਬ Lyrics In Panjabi

ਓ ਦਿਲ ਕੰਬਿਆ ਨੀ
ਤੇਰਾ ਬਿੱਲੋ ਕੈਸਾ ਹੋਣਾ ਜੇਰਾ
ਜੈਸਾ ਪਿਆਰ ਤੂੰ ਕਰਿਆ
ਹਾਸੇ ਹੌਂਸਲੇ ਆ ਜਾਅਲੀ
ਜੇਬਾਂ ਜ਼ਿੰਦਗੀ ਆ ਖਾਲੀ
ਮਨ ਰਹਿੰਦਾ ਭਰਿਆ

ਪੱਖ ਵੀ ਰੋਊ ਫੀਲ ਵੀ ਹੋਊ
ਕੋਈ ਅਪਣਾ ਅੱਜ ਜ਼ਲੀਲ ਵੀ ਹੋਊ
ਭੋਲੇਪਨ ਨਾਲ ਧੱਕਿਆ ਸੀ ਜੋ
ਚੇਹਰਾ ਤੇਰਾ ਰੇਵਿਲ ਵੀ ਹੋਊ

ਹਾਏ ਮਰ ਵੀ ਨੀ ਹੋਣਾ ਸਾਥੋਂ ਭਰ ਵੀ ਨੀ ਹੋਣਾ
ਜਿਥੇ ਵਾਰ ਤੂੰ ਕਰਿਆ
ਜਿਹੜਾ ਸਿਰੇ ਦੀ ਸ਼ਿਕਾਰੀਆਂ ਤੌ ਢੱਕ ਨੀ ਸੀ ਹੋਣਾ
ਓ ਸ਼ਿਕਾਰ ਤੂੰ ਕਰਿਆ

ਬੇਘਰ ਸੇ ਹੋ ਗਏ ਹਮ
ਬੇਘਰ ਸੇ ਹੋ ਗਏ ਹਮ
ਟਿਕਾਣਾ ਚਾਹੀਏ, ਟਿਕਾਣਾ ਚਾਹੀਏ
ਐਸੀ ਕਰਨੇ ਸੇ ਪਹਿਲੇ ਬਤਾਨਾ ਚਾਹੀਏ
ਬੇਘਰ ਸੇ ਹੋ ਗਏ ਹਮ

ਓ ਬਸ ਤੈਨੂੰ ਬਿੱਲੋ ਇੱਕੋ ਪੁੱਛਣਾ ਸਵਾਲ ਨੀ
ਕਿਥੋਂ ਸਿੱਖੀ ਦੱਸੀਂ ਜੋ ਤੂੰ ਕੀਤੀ ਮਿੱਤਰਾਂ ਦੇ ਨਾਲ ਨੀ
ਕੱਲੀ ਕੱਲੀ ਚਾਲ ਚੱਲੀ ਬੇਮਿਸਾਲ ਨੀ
ਹੋਇਆ ਬੁਰਾ ਹਾਲ ਸੱਚੀ ਕਰ ਗਈ ਕਮਾਲ ਨੀ

ਨਾ ਹੀ ਰਿਹਾ ਬਾਹਰ ਦਾ
ਤੇ ਨਾ ਨੀ ਰਿਹਾ ਘਰ ਦਾ
ਮੈਂ ਸੱਚੀ ਤੇਰੇ ਪਿੱਛੇ ਅੱਖ ਲਾਉਣ ਤੌ ਵੀ ਡਰਦਾ
ਮੈਂ ਇਹੀ ਸੋਚ ਸੋਚ ਰਿਹਾ ਦੁੱਖ ਜਰਦਾ
ਮੈਂ ਸੇਹਾ ਨਾ ਜੇ ਦਰਦ ਆ ਮੈਂ ਦੱਸ ਕਾਹਦਾ ਮਰਦ ਆ

ਮੈਂ ਸੱਜਣਾ ਤੇਰੇ ਗਿਲੇ
ਮੈਨੂੰ ਹੀ ਕਿਉਂ ਮਿਲੇ
ਐਥੇ ਮੌਤ ਦੂਜੀ ਵਾਰੀ ਗੱਲ ਲਾਉਣ ਦੇ
ਕਿਸਮਤ ਨਾਲ ਬਣਦੇ ਸਿਲਸਲੇ

ਖੌਰੇ ਕਿੰਨੀਆਂ ਰਾਤਾਂ ਲੰਘੀਆਂ
ਛੱਡ ਰਾਤਾਂ ਲੰਘੀਆਂ ਬਾਤਾਂ ਲੰਘੀਆਂ
ਹਿਜਰ ਤੇਰੇ ਵਿਚ ਮਾਰਕੇ ਕਿੰਨੇ ਦਿਨ
ਕਿੰਨੀਆਂ ਪਰਬਤਾਂ ਲੰਘੀਆਂ

ਬਸ ਲੰਘਿਆ ਨੀ ਜਿਹੜਾ ਓ ਸਬਰ ਸੀਗਾ ਮੇਰੇ
ਜੋ ਤਿਆਰ ਤੂੰ ਕਰਿਆ
ਨੀ ਤੂੰ ਜ਼ਿੰਦਗੀ ਸੀ ਮੇਰੀ ਧੋਖਾ ਫਿਤਰਤ ਤੇਰੀ
ਹਰ ਵਾਰ ਤੂੰ ਕਰਿਆ
ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ
ਜੈਸਾ ਪਿਆਰ ਤੂੰ ਕਰਿਆ

Numb Lyrics

Oh Dil Kambeya Ni
Tera Billo Kaisa Hona Jera
Jaisa Pyar Tu Kareya
Haase Haunsle Aa Jaali,
Jebaan Zindagi Aa Khaali
Mann Rehnda Bhareya

Pakh Vi Rou Feel Vi Hou
Koi Apna Ajj Zaleel Vi Hou
Bholepan Nal Dhakkeya Si Jo
Chehra Tera Reveal Vi Hou

Haye Mar Vi Hona Sathon Bhar Vi Ni Hona
Jithe Vaar Tu Kareya
Jeda Sire De Shikariyan Ton Dakk Nai Si Hona
Oh Shikar Tu Kareya
Dil Kambeya Ni Tera Billo Kaisa Hona Jera
Jaisa Pyar Tu Kareya

Beghar Se Ho Gaye Hum,
Beghar Se Ho Gaye Hum
Tikana Chahiye, Tikana Chahiye,
Aisi Karne Se Pehle Batana Chahiye
Beghar Se Ho Gaye Hum

Oh Bas Tainu Billo Ikko Puchna Sawaal Ni
Kithon Sikhi Dassin Jo Tu Kiti Sade Naal Ni
Kalli Kalli Chaal Challi Bemisaal Ni
Hoya Bura Haal Sachi Kar Gayi Kamaal Ni

Naa Hi Reha Bahar Da
Te Naa Hi Reha Ghar Da
Main Sachi Tere Pichhon Akkh Laun Ton Vi Darrda
Main Ehi Soch Soch Reha Dukh Jarrda
Main Seha Naa Je Dard Aa Main Das Kahda Mard Aan

Main Sajjna Tere Gile,
Mainu Hi Kyun Mile
Aithe Maut Duji Vaari Gal Laun De
Kismat Naal Ban’de Silsile

Khaure Kiniyan Raatan Langhiyan
Chhad Raatan Langhiyan Baatan Langhiyan
Hijr Tere Vich Marke Kinne Din
Kiniyan Parbaatan Langhiyan

Bas Langheya Ni Jehda Oh Sabar Siga Mera
Jo Teyar Tu Kareya
Ni Tu Zindagi Si Meri Dhokhda Fitrat Meri
Har Vaar Tu Kareya
Dil Kambeya Ni Tera Billo Kaisa Hona Jera
Jaisa Pyar Tu Kareya

This is it. Numb Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Numb Song Info

SingerKhan Bhaini
LyricsKhan Bhaini
MusicSyco Style