ਫੁਲਕਾਰੀ (Phulkari) This Panjabi song by Ranjit Bawa. Daljit Chitti has written this song Lyrics. The music video of this song is directed by Ksshitij Chaudhary, and it features Tarsem Jassar, Ranjit Bawa, Gurbaaz Singh, and Jasmin Bajwa.
Movie: Khaao Piyo Aish Karo
ਫੁਲਕਾਰੀ Lyrics In Panjabi
ਘਰਾਂ ਵਿਚ ਹੁੰਦੇ ਨੇ ਵਿਚਾਰ ਗੋਰੀਏ
ਮੈਨੂੰ ਲੱਗਦਾ ਚੜੂਗਾ ਪਿਆਰ ਗੋਰੀਏ
ਘਰਾਂ ਵਿਚ ਹੁੰਦੇ ਨੇ ਵਿਚਾਰ ਗੋਰੀਏ
ਮੈਨੂੰ ਲੱਗਦਾ ਚੜੂਗਾ ਪਿਆਰ ਗੋਰੀਏ
ਦਿਲ ਮੇਰੇ ਵੱਸ ਚ ਨਹੀਂ
ਦਿਲ ਮੇਰੇ ਵੱਸ ਚ ਨਹੀਂ
ਆ ਵੀ ਫਿਰਦਾ ਏ ਮਾਰਦਾ ਉਡਾਰੀਆਂ
ਮੈਂ ਵੀ ਹੁਣ ਦੇ ਦਿੱਤੇ ਕੁੜਤੇ ਸਿਵਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੈਂ ਵੀ ਹੁਣ ਦੇ ਦਿੱਤੇ ਕੁੜਤੇ ਸਿਵਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਯਾਰ ਵੈਲੀ ਸਾਰੇ invite ਕਰ ਲਏ
ਤੂੰ ਵੀ ਸਧ ਲਈ ਸਹੇਲੀਆਂ ਨੂੰ
ਦਾਰੂ ਦੂਰੁ ਵਾਲੇ ਇੰਤਜ਼ਾਮ ਕਰਤੇ
ਨੀ ਮੈਂ ਤਾਂ ਯਾਰਾਂ ਵੇਲਿਆਂ ਨੂੰ
ਤੈਨੂੰ ਆਪਣੀ ਬਣਾਉਣਾ ਜਾਨੇ ਮੇਰੀਏ
ਆਪਣੀ ਬਣਾਉਣਾ ਜਾਨੇ ਮੇਰੀਏ
ਤੂੰ ਵੀ ਰੱਖ ਲਈ ਹਾਏ ਖਿੱਚ ਕੇ ਤਿਆਰੀਆਂ
ਮੈਂ ਵੀ ਹੁਣ ਦੇ ਦਿੱਤੇ ਕੁੜਤੇ ਸਿਵਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੈਂ ਵੀ ਹੁਣ ਦੇ ਦਿੱਤੇ ਕੁੜਤੇ ਸਿਵਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੇਰੀਆਂ ਸਰਹਾਣੇ ਥੱਲੇ ਹੋਣੀਆਂ
ਕੁੜੇ ਤੇਰੀ ਚੂੜੇ ਵਾਲੀ ਬਾਂਹ ਨੀ
ਸੋਚਦਾ ਹਾਂ ਜਦੋਂ ਇਸ ਗੱਲ ਨੂੰ
ਜਾਂਦੇ ਨਾ ਸੰਭਾਲੇ ਮੇਰੇ ਚਾਅ ਨੀ
ਖੁਲ ਕੇ ਡਿਮਾਂਡਆਂ ਕਰ ਗੋਰੀਏ
ਖੁਲ ਕੇ ਡਿਮਾਂਡਆਂ ਕਰ ਗੋਰੀਏ
ਪੂਰੀਆਂ ਕਰੂਗਾ ਜੱਟ ਸਾਰੀਆਂ
ਮੈਂ ਵੀ ਹੁਣ ਦੇ ਦਿੱਤੇ ਕੁੜਤੇ ਸਿਵਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੈਂ ਵੀ ਹੁਣ ਦੇ ਦਿੱਤੇ ਕੁੜਤੇ ਸਿਵਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
Phulkari Lyrics In English
Gharan vich hunde ne vichar goriye
Mainu lagda chaduga sirre pyaar goriye
Gharan vich hunde ne vichar goriye
Mainu lagda chaduga sirre pyaar goriye
Dil mera vass ch nahi
Dil mera vass ch nahi
Ae vi firda ae maarda udaariyan
Main vi hunn de ditte kurte siwone
Tu vi rakh haye taiyar phulkariyan
Main vi hunn de ditte kurte sivaune
Tu vi rakh haye taiyaar phulkriyan
Yaar belly saare invite kar laye
Tu vi sadh layi saheliyan nu
Daaru duru wala intezaam karta
Ni main taan yaara belliyan nu
Tainu apni banauna jaane meriye
Apni banauna jaane meriye
Tu vi rakh layi haye khich ke taiyariyan
Main vi hunn de ditte kurte siwone
Tu vi rakh haye taiyar phulkariyan
Main vi hunn de ditte kurte sivaune
Tu vi rakh haye taiyaar phulkariyan
Mereyan sahrane thalle honiyan
Kude teri choode wali baah ni
Sochda haa jadon ess gall nu
Jande na sambhale mere chaa ni
Khul ke demand’an kar goriye
Khul ke demand’an kar goriye
Pooriyan karuga jatt saariyan
Main vi hunn de ditte kurte siwone
Tu vi rakh haye taiyar phulkriyan
Main vi hunn de ditte kurte sivaune
Tu vi rakh haye taiyaar phulkariyan
This is it. Phulkari Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer | Ranjit Bawa |
Album | Khaao Piyo Aish Karo |
Lyricist | Daljit Chitti |
Music | Jay K |
Director | Ksshitij Chaudhary |
Cast | Tarsem Jassar, Ranjit Bawa, Gurbaaz Singh, Jasmin Bajwa |
Music Label | Gem Tunes Punjabi |