Maahi Ve Lyrics Tarsem Jassar

ਮਾਹੀ ਵੇ (Maahi Ve) This Panjabi song is sung by Tarsem Jassar. Tarsem Jassar has also written this song Lyrics. The music video of this song is directed by Firoz A Khan , and it features Tarsem Jassar, Ranjit Bawa, Gurbaaz Singh, Jasmin Bajwa, Prabh Grewal, Aditi Aarya, and Hardeep Gill.

Movie: Khaao Piyo Aish Karo

ਮਾਹੀ ਵੇ Lyrics In Panjabi

ਪੰਖ ਮੋਰ ਦੇ ਵਰਗਾ
ਸਾਡਾ ਰੰਗਲਾ ਸੱਜਣ ਏ
ਕਦੇ ਰੁੱਠਦਾ ਏ ਕਦੇ ਮੰਨਦਾ ਏ
ਬੱਚਿਆਂ ਵਰਗਾ ਸੱਜਣ ਏ

ਹੋ ਪੰਖ ਮੋਰ ਦੇ ਵਰਗਾ
ਸਾਡਾ ਰੰਗਲਾ ਸੱਜਣ ਏ
ਕਦੇ ਰੁੱਠਦਾ ਏ ਕਦੇ ਮੰਨਦਾ ਏ
ਬੱਚਿਆਂ ਵਰਗਾ ਸੱਜਣ ਏ

ਹੋ ਮਾਹੀ ਵੇ ਮਾਹੀ ਵੇ
ਮੈਨੂੰ ਚਰਖਾ ਦਵਾ ਦੇ
ਮਾਹੀ ਵੇ ਮਾਹੀ ਵੇ
ਮੈਨੂੰ ਚਰਖਾ ਦਵਾ ਦੇ
ਕੱਤੂ ਪੁਨੀ ਨਾਮ ਦੀ ਤੇਰੇ
ਕੱਤੂ ਪੁਨੀ ਨਾਮ ਦੀ ਤੇਰੇ

ਓ ਮਾਹੀ ਵੇ ਮਾਹੀ ਵੇ
ਮੈਨੂੰ ਚਰਖਾ ਦਵਾ ਦੇ
ਮਾਹੀ ਵੇ ਮਾਹੀ ਵੇ
ਮੈਨੂੰ ਚਰਖਾ ਦਵਾ ਦੇ
ਕੱਤੂ ਪੁਨੀ ਨਾਮ ਦੀ ਤੇਰੇ
ਕੱਤੂ ਪੁਨੀ ਨਾਮ ਦੀ ਤੇਰੇ
ਮਾਹੀ ਵੇ ਮਾਹੀ ਵੇ

ਹੋ ਰੇਤ ਜਿਹੀ ਸੁੰਨੀ ਜ਼ਿੰਦਗੀ ਤੁਰ ਦੀ
ਪਾਣੀ ਵਾਂਗ ਆ ਵਰ ਜਾਵੇ
ਰੱਬ ਦੇ ਵਾਂਗੂ ਸਹਾਰਾ ਤੇਰਾ
ਆਕੇ ਨਾਲ ਤੂੰ ਖੜ ਜਾਵੇ
ਇਸ਼ਕ ਕਹਾਣੀ ਸਾਡੀ ਜ਼ੁਬਾਨੀ
ਨੈਣਾ ਵਿਚੋਂ ਪੜ੍ਹ ਜਾਵੇ

ਮਾਹੀ ਵੇ ਮਾਹੀ ਵੇ
ਮੈਨੂੰ ਕਜਰੇ ਦਵਾ ਦੇ
ਮਾਹੀ ਵੇ ਮਾਹੀ ਵੇ
ਮੈਨੂੰ ਕਜਰੇ ਦਵਾ ਦੇ
ਛਾਣਕਾਉ ਨਾਮ ਦੇ ਤੇਰੇ
ਛਾਣਕਾਉ ਨਾਮ ਦੇ ਤੇਰੇ
ਮਾਹੀ ਵੇ, ਮਾਹੀ ਵੇ, ਮਾਹੀ ਵੇ

ਹੋ ਜੱਸੜ ਹੋਲਾ ਵਾਂਗ ਕੱਖਾਂ ਦੇ
ਸਾਡਾ ਮਹਿੰਗੇ ਮੁੱਲ ਦਾ ਸੱਜਣ
ਟਿੱਕਾ ਮਹਿੰਗਾ ਝੁਮਕ ਮਹਿੰਗਾ
ਮਹਿੰਗੇ ਬਾਗ ਦਾ ਫੁੱਲ ਆ ਸੱਜਣ

ਸਾਡੇ ਪੱਲੇ ਯਾਰੀ ਏ ਸਰਦਾਰੀ ਏ
ਨਹੀਂ ਭੁਲਦਾ ਸੱਜਣ
ਲਫ਼ਜ਼ ਮੇਰੇ ਜਿਹਦਾ ਨਾਮ ਨੀ ਲੈਂਦੇ
ਓਹੀ ਜ਼ਿੰਦਗੀ ਗੁਲ ਦਾ ਸੱਜਣ

ਹੋ ਮਾਹੀ ਵੇ ਮਾਹੀ ਵੇ
ਮੈਨੂੰ ਝਾਂਜਰਾਂ ਕਢਵਾ ਦੇ
ਮਾਹੀ ਵੇ ਮਾਹੀ ਵੇ
ਹੋ ਮਾਹੀ ਵੇ ਮਾਹੀ ਵੇ
ਮੈਨੂੰ ਝਾਂਜਰਾਂ ਕਢਵਾ ਦੇ
ਮਾਹੀ ਵੇ ਮਾਹੀ ਵੇ
ਉਹ ਨੱਚੂ ਨਾਲ ਮੈਂ ਤੇਰੇ
ਉਹ ਨੱਚੂ ਨਾਲ ਮੈਂ ਤੇਰੇ
ਮਾਹੀ ਵੇ, ਮਾਹੀ ਵੇ, ਮਾਹੀ ਵੇ

Maahi Ve Lyrics In English

Pankh mor de warga
Sadda rangla sajjan ae
Kade ruthda ae kade mannda ae
Bacheya warga sajjan ae

Pankh mor de warga
Sadda rangla sajjan ae
Kade ruthda ae kade mannda ae
Bacheya warga sajjan ae

Ho mahi ve mahi ve
Mainu charkha dawa de
Mahi ve mahi ve
Mainu charkha dawa de
Gathu pauni naam di tere
Gathu puni naam di tere

Ho mahi ve mahi ve
Mainu charkha dawa de
Mahi ve mahi ve
Mainu charkha dawa de
Gathu puni naam di tere
Gathu puni naam di tere
Mahi ve, mahi ve

Ho red jehi sunni zindagi turr di
Paani wang aa warja ve
Rabb de wang sahara tera
Aake naal tu khad jaa ve

Ishq kahani saddi jubani
Naina vicho padh jaa ve

Mahi ve mahi ve
Mainu kajare dawa de
Maahi ve maahi ve
Mainu kajare dawa de
Chhankau naam te tere
Chhankau naam te tere
Maahi ve, maahi ve maahi

Ho jassar haauda wang kakha te
Sadda mehange mull da sajjan
Tikka mehanga jhumka mehanga
Mehange baag da phull aa sajjan

Sadde palle yaari ae sardaari ae
Nahi bhulda sajjan
Lafz mere jihda naam ni lainde
Ohi zindagi gull da sajjan

Maahi ve maahi ve
Mainu jhanjaran ghada de
Maahi ve maahi ve
Mainu jhanjaran ghada de
Oh nachu naal main tere
Oh nachu naal main tere
Maahi ve, maahi ve, maahi ve

This is it. Maahi Ve Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

SingerTarsem Jassar
AlbumKhaao Piyo Aish Karo
LyricistTarsem Jassar
MusicMix Singh
DirectorFiroz A Khan
CastTarsem Jassar, Ranjit Bawa, Gurbaaz Singh, Jasmin Bajwa, Prabh Grewal, Aditi Aarya, Hardeep Gill
ChoreographyFiroz A Khan, Ritchie Burton
Music LabelGem Tunes Punjabi