4 Dimaag 2 Dil Lyrics Babbu Maan

ਚਾਰ ਦਿਮਾਗ ਦੋ ਦਿਲ (4 Dimaag 2 Dil) From Adab Punjabi. This Panjabi song sung by Babbu Maan. This song lyrics are written by Babbu Maan And Music also given by the Babbu Maan.

Album: Adab Punjabi 

ਚਾਰ ਦਿਮਾਗ ਦੋ ਦਿਲ Lyrics In Panjabi

ਅਪਸਰਾ ਅਸਮਾਨੋਂ ਉਤਰੀ
ਨੱਕ ਚ ਕੋਹਿਨੂਰ ਲੇਲਾ
ਸਾਇੰਸ ਦਾਨ ਵੀ ਲਾਗੇ ਮੋਹਰਾ
ਤੂੰ ਪ੍ਰਫੈਕਟ ਹਦੀਦ ਬੇਲਾ

ਅਪਸਰਾ ਅਸਮਾਨੋਂ ਉਤਰੀ
ਨੱਕ ਚ ਕੋਹਿਨੂਰ ਲੇਲਾ
ਸਾਇੰਸ ਦਾਨ ਵੀ ਲਾਗੇ ਮੋਹਰਾ
ਤੂੰ ਪ੍ਰਫੈਕਟ ਹਦੀਦ ਬੇਲਾ

ਦੋ ਅਸਲੀ ਦੋ ਕਾਪੀ ਅੱਖਾਂ
ਅੰਗੇਲ 360 ਜੱਟੀਏ
ਚਾਰ ਦਿਮਾਗ ਦੋ ਦਿਲ
ਰਾਹ ਨੇ ਤੇਰੇ 8 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ

ਸਰਕਟ ਹੋਗੇ ਸ਼ਾਟ ਝੂਮ ਕੇ
ਜਦ ਬੀ ਨਜ਼ਰ ਘੁਮਾਈ ਤੂੰ
ਪਾਗਲ ਖਾਣੇ ਫੁਲ ਹੋ ਗਏ
ਗੱਬਰੂ ਕਰੇ ਸ਼ੁਦਾਈ ਤੂੰ

ਸਰਕਟ ਹੋਗੇ ਸ਼ਾਟ ਝੂਮ ਕੇ
ਜਦ ਬੀ ਨਜ਼ਰ ਘੁਮਾਈ ਤੂੰ
ਪਾਗਲ ਖਾਣੇ ਫੁਲ ਹੋ ਗਏ
ਗੱਬਰੂ ਕਰੇ ਸ਼ੁਦਾਈ ਤੂੰ

ਨੀਲ ਨੀ ਪੈਂਦੇ ਹੱਡੀ ਟੁੱਟ ਦੀ
ਨਾ ਲੱਗਦਾ ਕੋਈ ਕੱਟ ਜੱਟੀਏ
ਚਾਰ ਦਿਮਾਗ ਦੋ ਦਿਲ
ਰਾਹ ਨੇ ਤੇਰੇ 8 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ

ਜਜ਼ਬਾਤਾਂ ਨਾਲ ਖੇਡੀ ਏ ਤੂੰ
ਮਿਥ ਕੇ ਤੋੜਿਆ ਦਿਲ ਮੇਰਾ
420 ਨੀ ਲਾਉਂਦੇ ਸੁਪੋਰਟਰ
ਹੋਗਿਆ ਆ law ਤੇਰਾ

ਜਜ਼ਬਾਤਾਂ ਨਾਲ ਖੇਡੀ ਏ ਤੂੰ
ਮਿਥ ਕੇ ਤੋੜਿਆ ਦਿਲ ਮੇਰਾ
420 ਨੀ ਲਾਉਂਦੇ ਸੁਪੋਰਟਰ
ਹੋਗਿਆ ਆ law ਤੇਰਾ

ਟੱਪ ਜਾ ਬਾਰਡਰ ਜਾ ਕੇ ਬਹਿਜਾ
ਗੋਰਖਨਾਥ ਦੇ ਮੱਠ ਜੱਟੀਏ
ਚਾਰ ਦਿਮਾਗ ਦੋ ਦਿਲ
ਰਾਹ ਨੇ ਤੇਰੇ 8 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ

ਤੂੰ ਤੇਰੇ ਚਮਚੇ ਇਕੱਠੇ
ਹੋਕੇ ਕੱਢਣ ਸਕੀਮਾਂ ਨੀ
ਖਾਨਦਾਨੀ ਵਿਚ ਖੋਟ ਮੇਲਣੇ
ਕੱਟਿਆ ਕੁੱਲ ਤਾਲੀਮ ਨੀ

ਤੂੰ ਤੇਰੇ ਚਮਚੇ ਇਕੱਠੇ
ਹੋਕੇ ਕੱਢਣ ਸਕੀਮਾਂ ਨੀ
ਖਾਨਦਾਨੀ ਵਿਚ ਖੋਟ ਮੇਲਣੇ
ਕੱਟਿਆ ਕੁੱਲ ਤਾਲੀਮ ਨੀ

ਚੜੀ ਸੌਣ ਦੀ ਲੱਗ ਜਾਂਦੀ ਏ
ਜਦ ਲਹਿਰਾਵੇ ਲੱਠ ਜੱਟੀਏ
ਚਾਰ ਦਿਮਾਗ ਦੋ ਦਿਲ
ਰਾਹ ਨੇ ਤੇਰੇ 8 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ
ਇਕ ਕਤਲ 59 ਸਾਜਿਸ਼ਾਂ ਕੁੱਲ ਗੁਨਾਹ ਨੇ 60 ਜੱਟੀਏ

4 Dimaag 2 Dil Lyrics In English

Aapsra asmaano utri
Nakk ch kohinor lela
Science daan ve laage mohra
Tu perfect hadid bella
Aapsra asmaano utri
Nakk ch kohinor lela
Science daan ve laage mohra
Tu perfect hadid bella

Do asli do copy akhaan
Angle 360 jattiye
4 dimaag te 2 dil tere
Raah ne tere 8 jattiye
1 katal 59 shajisha kull gunaah ne 60 jattiye
1 katal 59 shajisha kull gunaah ne 60 jattiye

Circuit hoge short choom ke
Jadh vi nazar ghumayi tu
Pagal khanne full hogye
Gabru kre shadayi tu
Circuit hoge short choom ke
Jadh vi nazar ghumayi tu
Pagal khanne full hogye
Gabru kre shadayi tu
Neel ni pehnde
Haddi tutt di
Na lagda koi cut jattiye
4 Dimaag 2 Dil tere
Raah ne tere 8 jattiye
1 katal 59 shajisha kull gunaah ne 60 jattiye
1 katal 59 shajisha kull gunaah ne 60 jattiye

Jazbaatan nal khede ae tu
Mijh ke todeya dil mera
420 ni lahunde supporter
Hogeya ae law tera
Jazbaatan nal khede ae tu
Mijh ke todeya dil mera
420 ni lahunde supporter
Hogeya ae law tera
Tapp ja border laake behja
Goraknath de mathh jattiye

4 Dimaag 2 Dil tere
Raah ne tere 8 jattiye
1 katal 59 shajisha kull gunaah ne 60 jattiye
1 katal 59 shajisha kull gunaah ne 60 jattiye

Tu tere chamche ikhate
Hoke kaddan schema ni
Khandanni vich khoth melne
Kaadiya kul talima ni

Tu tere chamche ikhate
Hoke kaddan schema ni
Khandanni vich khoth melne
Kaadiya kul talima ni
Chaddi sohn di lag jandi ae
Jadh lehraave lakkh jattiye

4 Dimaag 2 Dil tere
Raah ne tere 8 jattiye
1 katal 59 shajisha kull gunaah ne 60 jattiye
1 katal 59 shajisha kull gunaah ne 60 jattiye

This is it. 4 Dimaag 2 Dil Song Lyrics. If you spot any errors, please let us know by filing the Contact us Correct Lyrics You can also find the lyrics here. Send feedback.

4 Dimaag 2 Dil Song Info:

Singer:Babbu Maan
Lyricist:Babbu Maan
Music:Babbu Maan
Label:Babbu Maan