ਗੱਲ ਮਨ ਲੈ ਮੇਰੀ (Gall Mann Le Meri) by Gurlez Akhtar, is New Panjabi song from movie ‘Saunkan Saunkne’. Music of this song is given by Desi Crew, while lyrics of this song written by Rony Ajnali, Gill Machhrai. And Starring Ammy Virk, Nimrat Khaira and Sargun Mehta.
Movie: Saunkan Saunkne
ਗੱਲ ਮਨ ਲੈ ਮੇਰੀ Lyrics In Panjabi
ਗੱਲ ਮਨ ਲੈ ਮੇਰੀ ਚੰਨ ਮੱਖਣਾ
ਤੂੰ ਸਿਰ ਤੇ ਸੇਹਰੇ ਬੰਨ ਮੱਖਣਾ
ਗੱਲ ਮਨ ਲੈ ਮੇਰੀ ਚੰਨ ਮੱਖਣਾ
ਤੂੰ ਸਿਰ ਤੇ ਸੇਹਰੇ ਬੰਨ ਮੱਖਣਾ
ਬੇਬੇ ਵੀ ਮਨ ਗਈ ਆ
ਤੂੰ ਕਿਉਂ ਨਾ ਮੰਨੇ ਸਲਾਹ ਜੀ
ਜਦ ਮੈਂ ਹਾਂ ਰਾਜੀ ਵੇ
ਫੇਰ ਫਿਕਰ ਤੈਨੂੰ ਦੱਸ ਕਾਹਦੀ
ਮੈਂ ਨੱਚ ਨੱਚ ਕਮਲੀ ਹੋਜੂ ਗੀ
ਐਂਨੀ ਖੁਸ਼ੀ ਹੋਊ ਤੇਰੇ ਵਿਆਹ ਦੀ
ਹਾੜਾ ਗੱਲ ਮਨ ਲੈ ਢੋਲਾ ਵੇ
ਚੱਲ ਖਿੱਚੀਏ ਤਿਆਰੀ ਤੇਰੇ ਵਿਆਹ ਦੀ
ਤੂੰ ਰਾਜਾ ਲੱਗੇਗਾ
ਜਦ ਦੋਹਾ ਨੇ ਬਾਹਾਂ ਬਾਹੀ ਪਾਈਆਂ
ਲੱਗੂ ਲੋਕ ਗੀਤ ਚੱਲਦਾ
ਜਦੋ ਮਿਲਕੇ ਵੰਗਾਂ ਛਣਕਾਈਆਂ
ਇਕ ਤੇਰੇ ਕਪੜੇ ਪ੍ਰੈਸ ਕਰੁਗੀ
ਦੂਜੀ ਬਨਿਆ ਕਰੁਗੀ ਤੇਰੇ ਟਾਈ ਮੱਖਣ
ਜੇ ਇਕ ਰੁੱਸ ਜਾਉ ਤੇਰੇ ਨਾਲ ਲੜਕੇ
ਤੇਰਾ ਦੂਸਰੀ ਨੇ ਚਿੱਤ ਜਾ ਲਗਾਈ ਰੱਖਣਾ
ਤੇਰਾ ਦੂਸਰੀ ਨੇ ਚਿੱਤ ਜਾ ਲਗਾਈ ਰੱਖਣਾ
ਚਾਹੇ ਅੱਧੀ ਰਾਤ ਮੰਗ ਲਈ
ਰੋਟੀ ਮਿਲੁ ਗੀ ਤਾਜੀ ਤਾਜੀ
ਜਦ ਮੈਂ ਹਾਂ ਰਾਜੀ ਵੇ
ਫੇਰ ਫਿਕਰ ਤੈਨੂੰ ਦੱਸ ਕਾਹਦੀ
ਮੈਂ ਨੱਚ ਨੱਚ ਕਮਲੀ ਹੋਜੂ ਗੀ
ਐਂਨੀ ਖੁਸ਼ੀ ਹੋਊ ਤੇਰੇ ਵਿਆਹ ਦੀ
ਹਾੜਾ ਗੱਲ ਮਨ ਲੈ ਢੋਲਾ ਵੇ
ਚੱਲ ਖਿੱਚੀਏ ਤਿਆਰੀ ਤੇਰੇ ਵਿਆਹ ਦੀ
ਸਾਡੇ ਘਰ ਵਾਸਤੇ ਵੀ
ਇਹ ਗੱਲ ਫਾਇਦੇਮੰਦ ਹੋਊ ਬਾਹਲੀ
ਵੇ ਐਵੇ ਰੌਣਕ ਵੱਧ ਜੁ ਗੀ
ਜਦੋ ਪੱਬ ਰੱਖੂ ਕਰਮਾ ਵਾਲੀ
ਤੇਰੀ ਮਾਰਦਾ ਦੇ ਵਿਚ ਪੂਰੀ ਟੌਰ ਬਣਜੂ
ਦੇਖੀ ਸਾਰੇ ਤੈਥੋਂ ਲੈਣ ਗੇ ਸਲਾਹ ਸੋਹਣਿਆਂ
ਦੁਨੀਆਂ ਤੇ ਵੱਖਰਾ ਰਿਵਾਜ ਚੱਲਜੁ
ਸਾਰੇ ਕਹਿਣ ਗੇ ਕਰਾਉਣਾ ਦੂਜਾ ਵਿਆਹ ਸੋਹਣਿਆਂ
ਸਾਰੇ ਕਹਿਣ ਗੇ ਕਰਾਉਣਾ ਦੂਜਾ ਵਿਆਹ ਸੋਹਣਿਆਂ
ਟੋਹਰ ਦੁਨੀ ਹੋਜੂਗੀ
ਸਾਰੇ ਕਹਿਣ ਗੇ ਭਾਜੀ ਭਾਜੀ
ਜਦ ਮੈਂ ਹਾਂ ਰਾਜੀ ਵੇ
ਫੇਰ ਫਿਕਰ ਤੈਨੂੰ ਦੱਸ ਕਾਹਦੀ
ਮੈਂ ਨੱਚ ਨੱਚ ਕਮਲੀ ਹੋਜੂ ਗੀ
ਐਂਨੀ ਖੁਸ਼ੀ ਹੋਊ ਤੇਰੇ ਵਿਆਹ ਦੀ
ਹਾੜਾ ਗੱਲ ਮਨ ਲੈ ਢੋਲਾ ਵੇ
ਚੱਲ ਖਿੱਚੀਏ ਤਿਆਰੀ ਤੇਰੇ ਵਿਆਹ ਦੀ
Gall Mann Le Meri Lyrics In English
Gall Mann Le Meri Chan Makhna
Tu Sir Te Sehre Ban Makhna
Gall Mann Le Meri Chan Makhna
Tu Sir Te Sehre Ban Makhna
Bebe Vi Mann Gayi Aa
Tu Kyun Na Manne Salah Ji
Jad Main Haan Raazi Ve
Fir Fikar Tainu Dass Kahdi
Main Nach Nach Kamli Ho Jugi
Ainni Khushi Hou Tere Viyah Di
Hada Gall Mann Le Dhola Ve
Chal Khichi Ae Taiyari Tere Viyah Di
Tu Raja Laggega
Jado Done Baahan Baahin Paiyan
Laggu Lok Geet Chalda
Jado Milke Wanga Chankaiyan
Ek Tere Kapde Press Karugi
Duji Banniya Karugi Tere Tie Makhna
Je Ek Russ Jau Tere Naal Lad Ke
Tera Dusri Ne Chitt Jeha Lawayi Rakhna
Tera Dusri Ne Chitt Jeha Lawayi Rakhna
Chahe Adhi Rat Mang Layi
Roti Milugi Tazi Tazi
Jad Main Haan Raazi Ve
Fir Fikar Tainu Dass Kahdi
Main Nach Nach Kamli Ho Jugi
Ainni Khushi Hou Tere Viyah Di
Hada Gall Mann Le Dhola Ve
Chal Khichi Ae Taiyari Tere Viyah Di
Sadde Ghar Vaste Vi
Eh Gall Faydemand Hou Bahli
Ve Ainne Raunak Wadh Jaugi
Jado Pub Rakhu Karma Wali
Teri Marda De Wich Poori Taur Ban Jau
Dekhi Sare Tethon Len Ge Salah Sohneya
Duniya Te Wakhra Riwaj Chal Ju
Sab Kehange Karauna Duja Viyah Sohneya
Sab Kehange Karauna Duja Viyah Sohneya
Taur Dooni Ho Jugi
Sare Kehnge Paa Ji Paa Ji
Jad Main Haan Raazi Ve
Fir Fikar Tainu Dass Kahdi
Main Nach Nach Kamli Ho Jugi
Ainni Khushi Hou Tere Viyah Di
Hada Gall Mann Le Dhola Ve
Chal Khichi Ae Taiyari Tere Viyah Di
Hada Gall Mann Le Dhola Ve
Chal Khichi Ae Taiyari Tere Viyah Di
This is it. Gall Mann Le Meri Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Gall Mann Le Meri Song Info:
Movie: | Saunkan Saunkne |
Singer: | Gurlez Akhtar |
Lyrics: | Rony Ajnali & Gill Machhrai |
Music: | Desi Crew |
Director: | Amarjit Singh Saron |
Music Label: | Tips Punjabi |
Featuring: | Ammy Virk, Sargun Mehta and Nimrat Khaira |