Marhi Khwabaan Di Lyrics Bir Singh

ਮੜ੍ਹੀ ਖ਼ਵਾਬਾਂ ਦੀ (Marhi Khwabaan Di) from Aaja Mexico Challiye is New Panjabi song sung by Bir Singh with music is given by Bhai Manna Singh and starring Ammy Virk. This song lyrics are also written by Bir Singh. while music video released by Burfi Music.

Movie: Aaja Mexico Challiye

ਮੜ੍ਹੀ ਖ਼ਵਾਬਾਂ ਦੀ Lyrics In Panjabi

ਤੈਨੂੰ ਭੇਜੀਆਂ ਅਰਜ਼ੀਆਂ
ਸਭ ਰੁਲ ਖੁਲ ਗਈਆਂ
ਫੁਰਦਾਂ ਦੇ ਵਿਚ ਰਹਿ ਗਈਆਂ
ਬਸ ਚੁੱਕਿਆਂ ਬਾਹਾਂ

ਮਿਹਨਤ ਨੀਤਾਂ ਸਾਫ ਸੀ
ਤੂੰ ਭੁੱਲ ਗਏ ਓ ਚੇਤਾ
ਸੁੱਖਣਾ ਸੁੱਖ ਦੀਆਂ ਰਹਿ ਗਈਆਂ
ਬਸ ਭੋਲੀਆਂ ਮਾਵਾਂ

ਭਰਾ ਬਣਕੇ ਡਿੱਗਦੇ ਅੱਖੀਆਂ ਚੋ ਹੰਜੂ
ਹੋਂਕੇ ਬਣਕੇ ਆਉਂਦੀਆਂ ਨੇ ਬਾਕੀ ਸਾਹਵਾਂ

ਟੱਬਰ ਰਹਿਣ ਗੇ ਲੱਭ ਦੇ ਚੰਨਣ ਦੇ ਟੋਟੇ
ਹਨੇਰਾ ਖਾ ਗਿਆ ਇਹ ਕੇਸੀਆਂ ਥਾਵਾਂ
ਹਨੇਰਾ ਖਾ ਗਿਆ ਇਹ ਕੇਸੀਆਂ ਥਾਵਾਂ
ਹਨੇਰਾ ਖਾ ਗਿਆ ਇਹ ਕੇਸੀਆਂ ਥਾਵਾਂ

ਪਾਟੀ ਝੋਲੀ ਕਿੱਦਾਂ ਅੱਡੀਏ ਤੇਰੇ ਤੇ ਕਿ ਰੋਸੇ ਕੱਡੀਏ
ਪਾਟੀ ਝੋਲੀ ਕਿੱਦਾਂ ਅੱਡੀਏ ਤੇਰੇ ਤੇ ਕਿ ਰੋਸੇ ਕੱਡੀਏ
ਬੀਰ ਹੰਢਾ ਕੇ ਚੱਲਿਆ ਏ ਜੂਨ ਹਿਸਾਬਾਂ ਦੀ
ਅੱਖੀਆਂ ਅੱਗੇ ਬਣ ਚੱਲੀ ਏ ਮੜ੍ਹੀ ਖ਼ਵਾਬਾਂ ਦੀ
ਅੱਖੀਆਂ ਅੱਗੇ ਬਣ ਚੱਲੀ ਏ ਮੜ੍ਹੀ ਖ਼ਵਾਬਾਂ ਦੀ
ਮੜ੍ਹੀ ਖ਼ਵਾਬਾਂ ਦੀ

ਤਰਲੇ ਪਾਉਂਦੇ ਅੱਜ ਨੂੰ ਛੱਡਕੇ
ਕੱਲ ਸਵਾਰਣ ਆਏ ਆਂ
ਕਰਜ਼ਿਆਂ ਦੇ ਫਿਟਕਾਰਾਂ ਦੀ
ਅਸੀ ਪੰਡ ਉਤਾਰਨ ਆਏ ਆਂ

ਤਰਲੇ ਪਾਉਂਦੇ ਅੱਜ ਨੂੰ ਛੱਡਕੇ
ਕੱਲ ਸਵਾਰਣ ਆਏ ਆਂ
ਕਰਜ਼ਿਆਂ ਦੇ ਫਿਟਕਾਰਾਂ ਦੀ
ਪੰਡ ਉਤਾਰਨ ਆਏ ਆਂ

ਤੈਥੋਂ ਕੋਈ ਸੰਗ ਨਹੀਂ ਏ
ਮੇਹਨਤ ਤੌ ਵੱਧ ਕੋਈ ਮੰਗ ਨਹੀਂ ਏ
ਤੈਥੋਂ ਕੋਈ ਸੰਗ ਨਹੀਂ ਏ
ਮੇਹਨਤ ਤੌ ਵੱਧ ਕੋਈ ਮੰਗ ਨਹੀਂ ਏ

ਮਰਨਾ ਪਹਿਲਾਂ ਫੇਰ ਦੇਖਆਂ ਦੀਆਂ
ਧਰਤ ਪੰਜਾਬਾਂ ਦੀ
ਅੱਖੀਆਂ ਅੱਗੇ ਬਣ ਚੱਲੀ ਏ ਮੜ੍ਹੀ ਖ਼ਵਾਬਾਂ ਦੀ
ਅੱਖੀਆਂ ਅੱਗੇ ਬਣ ਚੱਲੀ ਏ ਮੜ੍ਹੀ ਖ਼ਵਾਬਾਂ ਦੀ
ਓਏ ਰੱਬਾਂ ਮੜ੍ਹੀ ਖ਼ਵਾਬਾਂ ਦੀ
ਓਏ ਰੱਬਾਂ ਮੜ੍ਹੀ ਖ਼ਵਾਬਾਂ ਦੀ

Marhi Khwabaan Di Lyrics In English

Tainu bhejiya arjiyaan
Sab rull khul gaiyaan
Fariyadan de vich reh gayiaan
Bas chukiyaan baawaan

Mehnat ni taan saaf si
Tu bhull gayio chettaaa
Sukhna sukh diyaan reh gayiaan
Bas boliyaan waah waaah

Paara banke digg de
Akhiyaan cho hanjuu
Hoke banke ohndiyaan ne
Baaki saahwaan…

Tabar rehnge labb de
Chaandan de totee..
Mera khaa gaya chann nu
Eh kaisi aa thhawan

Mera khaa gaya chann nu
Eh kaisi aa thhawan
Mera khaa gaya chann nu
Eh kaisi aa thhawan

Paati chholi kidda addiye
Tere te ki rose kaddiye
Paati chholi kidda addiye
Tere te ki rose kaddiye

Bir handa ke turr challe aan
June ajaaba di

Akhiyan agge ban challiye
Marhi khwabaan di
Akhiyan agge ban challiye
Madhi khwaaba di
Madhi khwaaba di

Kar le paunde ajj nu chhadd ke
Kal sawaran aaye aan
Kar seya di fitkaara di assi
Pand utaaran aaye aan
(Pand utaaran aaye aan)

Kar le paunde ajj nu chhadd ke
Kal sawaran aaye aan
Kar seya di fitkaara di assi
Pand utaaran aaye aan

Tethho koyi sang nhi eh
Mehnat toh wadh mang nhi eh
Tethho koyi sang nhi eh
Mehnat toh wadh mang nhi eh

Marno pehla pher dikhaa dyi
Dard punjaaba dii

Akhiyaan agge banan davi na
Madhi khwaaba di
Akhiyaan agge banan davi na
Madhi khwaaba di

Oye rabba madhi khwaaba di
Madhi khwaaba di
Madhi khwaaba di
Oye rabba madhi khwaaba di

This is it. Marhi Khwabaan Di Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Marhi Khwabaan Di Song Info:

Movie:Aaja Mexico Challiye
Song: Marhi Khwabaan Di
Singer(s):Bir Singh
Musician(s):Bhai Manna Singh
Lyricist(s):Bir Singh
Cast:Ammy Virk
Label(©):Burfi Music