Ni Jinde Lyrics Ranjit Bawa

ਨੀ ਜਿੰਦੇ (Ni Jinde) from Album “Ve Geetan Walya” is new Panjabi song sung by Ranjit Bawa with music is given by Nick Dhammu. While this song lyrics are written by Jasvir Gunachauria.

Album Ve Geetan Walya

ਨੀ ਜਿੰਦੇ Lyrics In Panjabi

ਨੀ ਜਿੰਦੇ ਤੇਰਾ ਕੋਕਾ ਲੱਭਿਆਂ
ਹਾਏ ਨੀ ਜਿੰਦੇ ਤੇਰਾ ਕੋਕਾ ਲੱਭਿਆਂ
ਦਿੰਦਾ ਹਿਜ਼ਰ ਦਾ ਹੋਕਾ ਲੱਭਿਆਂ
ਯਾਦਾਂ ਦੇ ਪੈਂਦੇ ਲਿਸ਼ਕਾਰੇ
ਯਾਦਾਂ ਦੇ ਪੈਂਦੇ ਲਿਸ਼ਕਾਰੇ
ਇਸ਼ਕ ਦਾ ਰੰਗ ਅਨੋਖਾ ਲੱਭਿਆਂ ਓ

ਨੀ ਜਿੰਦੇ ਤੇਰਾ ਕੋਕਾ ਲੱਭਿਆਂ
ਨੀ ਜਿੰਦੇ ਤੇਰਾ ਕੋਕਾ ਲੱਭਿਆਂ

ਨੀ ਜਿੰਦੇ ਤੇਰਾ ਕੰਗਨਾ ਨੀ ਲੱਭਿਆਂ
ਨੀ ਜਿੰਦੇ ਤੇਰਾ ਕੰਗਨਾ
ਨੀ ਜਿੰਦੇ ਤੇਰਾ ਕੰਗਨਾ ਨੀ ਲੱਭਿਆਂ
ਦਿਲ ਦੇਣਾ ਦਿਲ ਮੰਗਨਾ ਲੱਭਿਆਂ

ਹਾਂ ਤੂੰ ਜਦ ਪਹਿਲੀ ਵਾਰ ਮਿਲੀ ਸੀ
ਹਾਂ ਤੂੰ ਜਦ ਪਹਿਲੀ ਵਾਰ ਮਿਲੀ ਸੀ
ਓਹੀਓ ਤੇਰਾ ਸੰਗਨਾ ਲੱਭਿਆਂ ਹੋ

ਨੀ ਜਿੰਦੇ ਤੇਰਾ ਕੰਗਨਾ ਨੀ ਲੱਭਿਆਂ
ਨੀ ਜਿੰਦੇ ਤੇਰਾ ਕੰਗਨਾ ਨੀ ਲੱਭਿਆਂ

ਨੀ ਜਿੰਦੇ ਤੇਰੇ ਛੱਲੇ ਲੱਭੇ
ਕਿੰਨੇ ਦਰਦ ਅਬੱਲੇ ਲੱਭੇ
ਕਿੰਨੇ ਆ ਦਰਦ ਅਬੱਲੇ ਲੱਭੇ

ਹਾਏ ਮੇਰੇ ਦਿਲ ਦੇ ਖਿਲਰੇ ਟੁਕੜੇ
ਮੇਰੇ ਦਿਲ ਦੇ ਖਿਲਰੇ ਟੁਕੜੇ
ਤੇਰੇ ਰਾਹਾਂ ਅਬੱਲੇ ਲੱਭੇ ਓ

ਨੀ ਜਿੰਦੇ ਤੇਰੇ ਛੱਲੇ ਲੱਭੇ
ਨੀ ਜਿੰਦੇ ਤੇਰੇ ਛੱਲੇ ਲੱਭੇ

ਨੀ ਜਿੰਦੇ ਫੁਲਕਾਰੀ ਲੱਭੀ
ਸ਼ਿਸ਼ਾਂ ਨਾਲ ਸੀਗਾਰੀ ਲੱਭੀ
ਸ਼ਿਸ਼ਾਂ ਨਾਲ ਸੀਗਾਰੀ ਲੱਭੀ
ਗੁਨਾਚੋਰੀਆਂ ਦੇ ਗੀਤਾਂ ਚ
ਗੁਨਾਚੋਰੀਆਂ ਦੇ ਗੀਤਾਂ ਚ
ਤੂੰ ਸਾਰੀ ਦੀ ਸਾਰੀ ਲੱਭੀ

ਨੀ ਜਿੰਦੇ ਫੁਲਕਾਰੀ ਲੱਭੀ
ਨੀ ਜਿੰਦੇ ਫੁਲਕਾਰੀ ਲੱਭੀ
ਨੀ ਜਿੰਦੇ ਫੁਲਕਾਰੀ ਲੱਭੀ
ਓ ਲੱਭੀ

Ni Jinde Lyrics In English

Ni Jende Tera Koka Labheya
Haye Ni Jende Tera Koka Labheya
Dinda Hijr Da Hokka Labheya
Yaad’an De Painde Lishkaare X2
Ishq Da Rang Anokha Labheya

Ni Jende Tera Koka Labheya
Ni Jende Tera Koka Labheya

Ni Jinde Tera Kangna Labheya
Ni Ni Jinde Tera Kangna
Ni Jinde Tera Kangna Labheya
Dil Dena Dil Mangna Labheya
Dil Dena Dil Mangna Labheya

Haan Tu Jad Pehli Waar Mili Si
Tu Jad Pehli Waar Mili Si
Ohio Tera Sangna Labheya

Ni Jinde Tera Kangna Labheya
Ni Jinde Tera Kangna Labheya

Ni Jinde Tere Challe Labhe
Kinne Dard Awalle Labhe
Kinne Dard Awalle Labhe

Haye Mere Dil De Khillre Tukde
Haye Mere Dil De Khillre Tukde
Mere Raah’an Walle Labhe

Ni Jende Tere Challe Labhe
Ni Jende Tere Challe Labhe

Ni Jinde Phulkari Labhi
Sheehshe’an Naal Shingaari Labhi
Sheehshe’an Naal Shingaari Labhi

Gunachauriye De Geet’an Ch
Gunachauriye De Geet’an Ch
Tu Saari Di Saari Labhi

Ni Jende Phulkari Labhi
Ni Jende Phulkari Labhi

This is it. ਨੀ ਜਿੰਦੇ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Ranjit Bawa
Musician(s):Nick Dhammu
Lyricist(s):Jasvir Gunachauria
Label(©):Ranjit Bawa