Bas Lyrics Jaz Dhami ft. Karan Aujla

ਵੱਸ (Bas) by Jaz Dhami ft. Karan Aujla is New Panjabi song with music given by Yeah Proof While This song lyrics are written by Karan Aujla and video is released by Jaz Dhami.

ਵੱਸ Lyrics In Panjabi

ਓ ਪਤਾ ਤਾ ਤੇਰਾ ਸਾਨੂੰ ਵੀ ਹੈ
ਬੋਲਦੇ ਹੀ ਨਹੀਂ ਬਸ
ਗੱਲ ਤੱਕ ਕੁੜੀਏ ਭਰੇ ਪਏ ਨੇ
ਡੋਲਦੇ ਹੀ ਨਹੀਂ ਬਸ

ਬੜੇ ਪਏ ਨੇ ਤੇਰੇ ਸਿਕ੍ਰੇਟ
ਖੋਲਦੇ ਹੀ ਨਹੀਂ ਬਸ
ਮਿੰਟ ਚ ਰੋਲ ਦੇਵਾ ਤੇਰੇ ਆਸ਼ਿਕ਼
ਰੋਲਦੇ ਹੀ ਨਹੀਂ ਬਸ

ਘਰੇ ਹੀ ਪਈ ਆ ਤੇਰੀ ਨਿਸ਼ਾਨੀ
ਟੋਲਦੇ ਹੀ ਨਹੀਂ ਬਸ
ਓ ਪਤਾ ਤਾ ਤੇਰਾ ਸਾਨੂੰ ਵੀ ਹੈ
ਬੋਲਦੇ ਹੀ ਨਹੀਂ ਬਸ

ਓਹਦੀ ਵੀ ਇੱਕ Gf ਆ ਹੁਣ
bf ਤੇਰੇ ਜੋ ਆ ਨੀ
ਬਣੇ ਮਾਹੌਲ ਕਸੋਲ ਕੁੜੇ
ਕਦੇ ਘੁੱਮਦੀ ਫਿਰਦੀ ਗੋਆ ਨੀ

ਡਾਇਰੀ ਲਿਖਤੀ ਤੇਰੇ ਤੇ
ਫਰੋਲ ਦੇ ਹੀ ਨਹੀਂ ਬਸ
ਓ ਪਤਾ ਤਾ ਤੇਰਾ ਸਾਨੂੰ ਵੀ ਹੈ
ਬੋਲਦੇ ਹੀ ਨਹੀਂ ਬਸ

ਤੂੰ ਕਲ ਰਾਤ ਕਹਾ ਪੈ ਥੀ
ਓਰ ਥੀ ਕਿਸਕੀ ਬਾਹੋ ਮੈਂ
ਸਾਹੋ ਮੈਂ ਥੇ ਸਾਹ ਤੇਰੇ
ਤੂੰ ਗਿਰ ਗਈ ਨਿਗਾਹੋਂ ਮੈਂ

ਬਜਾਣ ਬੜਾ ਸੀ ਲਾਰਿਆਂ ਦੇ ਵਿਚ
ਤੋਲਦੇ ਹੀ ਨਹੀਂ ਬਸ
ਜਹਿਰ ਪੀਣ ਨੂੰ ਕਾਹਲੇ ਪਏ ਆ
ਘੋਲ ਦੇ ਹੀ ਨਹੀਂ ਬਸ

ਘਰੇ ਹੀ ਪਈ ਆ ਤੇਰੀ ਨਿਸ਼ਾਨੀ
ਟੋਲਦੇ ਹੀ ਨਹੀਂ ਬਸ
ਓ ਪਤਾ ਤਾ ਤੇਰਾ ਸਾਨੂੰ ਵੀ ਹੈ
ਬੋਲਦੇ ਹੀ ਨਹੀਂ ਬਸ

ਸੋਨੇ ਦੇ ਪਏ ਕੜੇ ਸੀ ਤੂੰ
ਹੱਥਾਂ ਵਿਚ ਫੁੱਲ ਫੜੇ ਸੀ ਤੂੰ
ਸੈਰਾਂ ਤੇ ਸੀ ਗੈਰਾਂ ਦੇ ਨਾਲ
ਮੈਨੂੰ ਕਹਿੰਦੀ ਘਰੇ ਸੀ ਤੂੰ

ਔਜਲੇ ਦਾ ਦਿਲ ਟੁੱਟਿਆ ਹੋਇਆ
ਜੋੜ ਦੇ ਹੀ ਨਹੀਂ ਬਸ
ਪਤਾ ਤਾ ਤੇਰਾ ਸਾਨੂੰ ਵੀ ਹੈ
ਬੋਲਦੇ ਹੀ ਨਹੀਂ ਬਸ

Bas Lyrics In English

Oh Pata Ta Tera Sanu Vi Hai
Boll’de Hi Nahi Baas
Gal Tak Kudiye Bhare Paye Aa
Doll’de Hi Nahi Baas

Bade Paye Ne Tere Secret
Kholde Hi Nahi Baas
Mint Ch Roll Dawa Tere Aashiq
Roll’de Hi Nahi Baas

Ghare Hi Payi Ae Teri Nishaani
Toll’de Hi Nahi Baas
Oh Pata Ta Tera Sanu Vi Hai
Boll’de Hi Nahi Baas

Ohdi Vi Ik GF Ae Hun
BF Tera Jo Aa Ni
Bane Mahol Kasol Kudey
Kadey Ghummdi Firdi Goa Ni

Diary Likhti Tere Te
Farol’de Hi Nahi Baas
Oh Pata Ta Tera Sanu Vi Hai
Boll’de Hi Nahi Baas

(Karan Aujla’s Rap)

Tu Kal Raat Kahan Pe Thi
Aur Thi Kiski Baah’on Mein
Saah’on Mein The Saah Tere
Tu Gir Gayi Nigaah’on Mein

Wajan Bada Si Laare’an De Vich
Tol’de Hi Nahi Bas
Jeher Peen Nu Kaahle Paye Aa
Ghol’de Hi Nahi Bas

Ghare Hi Payi Ae Teri Nishaani
Toll’de Hi Nahi Bas
Oh Pata Ta Tera Sanu Vi Hai
Boll’de Hi Nahi Baas

Sone De Paaye Kade Si Tu
Hath’an Vich Phull Fade Si Tu
Sair’an Te Si Gair’an De Naal
Mainu Kehndi Ghare Si Tu

Aujle Da Dil Tutteya Hoyea
Jod’de Hi Nahi Baas
Oh Pata Ta Tera Sanu Vi Hai
Boll’de Hi Nahi Bas

This is it. Bas Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SingerJaz Dhami ft Karan Aujla
LyricsKaran Aujla
MusicYeah Proo