ਬੋੱਲੀਆਂ (Bolliyan) song from “Nimmo” Album This song sung by Nimrat Khaira is the most recent Panjabi song. This song lyrics are also written by Arjan Dhillon. While this song music is given by Desi Crew.
Album: Nimmo
ਬੋੱਲੀਆਂ Lyrics In Panjabi
ਮਿਲਣਾ ਮਿਲਾਉਣਾ ਗੱਲ ਦੂਰ ਦੀ
ਮਿਲਣਾ ਮਿਲਾਉਣਾ ਗੱਲ ਦੂਰ ਦੀ
ਤੂੰ ਸੁਪਨੇ ਚ ਆਉਣ ਵੀ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਸਾਂਨੂੰ ਤਾਂ ਬਲਾਉਣੋ ਵੀ ਗਿਆ
ਕਾਫੀਆਂ ਤੇ ਓਦੇ ਨਾਲ ਚੈਟਆਂ ਤੇ
ਜਿੰਦੇ ਨਾਲ ਰਹੇ ਲੱਗਿਆ
ਇਹ ਕਿ ਤਰੀਕਾ ਵੇ ਕਿੰਨੂੰ ਭੇਜੇ ਸਟ੍ਰਿਕਾਂ
ਵੇ ਮੈਂ ਕਿੰਨਾ ਫੰਬਿਆਂ
ਕਾਫੀਆਂ ਤੇ ਓਦੇ ਨਾਲ ਚੈਟਆਂ ਤੇ
ਜਿੰਦੇ ਨਾਲ ਰਹੇ ਲੱਗਿਆ
ਇਹ ਕਿ ਤਰੀਕਾ ਵੇ ਕਿੰਨੂੰ ਭੇਜੇ ਸਟ੍ਰਿਕਾਂ
ਵੇ ਮੈਂ ਕਿੰਨਾ ਫੰਬਿਆਂ
ਸਾਡੇ ਨਾਲ ਪਾਉਣੀ ਕਿ ਸਟੋਰੀ ਤੂੰ
ਸਾਡੇ ਨਾਲ ਪਾਉਣੀ ਕਿ ਸਟੋਰੀ ਤੂੰ
ਤਾਂ ਫੂਨ ਫਾਨ ਲਾਉਣੋ ਵੀ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਸਾਂਨੂੰ ਤਾਂ ਬਲਾਉਣੋ ਵੀ ਗਿਆ
ਆਪੇ ਕਹਿ ਕੇ ਆਪੇ ਭੁੱਲ ਜਾਣਾ ਏ
ਵੇ ਤੂੰ ਮਾੜੇ ਚੇਤੇ ਵਾਲਿਆਂ
ਤੇਰੇ ਪਿੱਛੇ ਝੱਲੀ ਹਾਏ ਮੈਂ ਬਰ੍ਥਡੇ
ਵੀ ਕੱਲੀ ਬੈਠੀ ਨੇ ਲੰਗਾ ਲਿਆ
ਆਪੇ ਕਹਿ ਕੇ ਆਪੇ ਭੁੱਲ ਜਾਣਾ ਏ
ਵੇ ਤੂੰ ਮਾੜੇ ਚੇਤੇ ਵਾਲਿਆਂ
ਤੇਰੇ ਪਿੱਛੇ ਝੱਲੀ ਹਾਏ ਮੈਂ ਬਰ੍ਥਡੇ
ਵੀ ਕੱਲੀ ਬੈਠੀ ਨੇ ਲੰਗਾ ਲਿਆ
ਗਿਫਟਾਂ ਦੀ ਗੱਲ ਤੇ ਕਿ ਰੁਸੀਏ
ਗਿਫਟਾਂ ਦੀ ਗੱਲ ਤੇ ਕਿ ਰੁਸੀਏ
ਕੈਕ ਜਾ ਕਟੋਨੋ ਵੀ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਸਾਂਨੂੰ ਤਾਂ ਬਲਾਉਣੋ ਵੀ ਗਿਆ
ਗੱਲ ਅਰਜਨਾ ਗੋਲ ਦਾ ਨੀ
ਕਰਦਾ ਏ ਚਿੱਤ ਮੈਂ ਬਲੋਕ ਮਾਰਦਾ
ਹਰ ਗੱਲ ਮੰਨਾ ਵੇ ਮੈਂ ਕਹਿ ਕੇ ਚੰਨਾ ਚੰਨਾ
ਫਿਰੇ ਚੰਨ ਚਾੜ੍ਹ ਦਾ
ਗੱਲ ਅਰਜਨਾ ਗੋਲ ਦਾ ਨੀ
ਕਰਦਾ ਏ ਚਿੱਤ ਮੈਂ ਬਲੋਕ ਮਾਰਦਾ
ਹਰ ਗੱਲ ਮੰਨਾ ਵੇ ਮੈਂ ਕਹਿ ਕੇ ਚੰਨਾ ਚੰਨਾ
ਫਿਰੇ ਚੰਨ ਚਾੜ੍ਹ ਦਾ
ਸਾਡੇ ਉੱਤੇ ਗੀਤ ਕਾਹਦਾ ਲਿਖਣਾ
ਸਾਡੇ ਉੱਤੇ ਗੀਤ ਕਾਹਦਾ ਲਿਖਣਾ
ਵੇ ਲਿਖੇ ਤੂੰ ਸੁਣੋਨੋ ਤੂੰ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਤੂੰ ਕਿਦੇ ਨਾਂ ਤੇ ਪਾਉਂਦਾ ਫਿਰੇ ਬੋੱਲੀਆਂ
ਸਾਂਨੂੰ ਤਾਂ ਬਲਾਉਣੋ ਵੀ ਗਿਆ
ਵੇ ਸਾਂਨੂੰ ਤਾਂ ਬਲਾਉਣੋ ਵੀ ਗਿਆ
Bolliyan Lyrics In English
Desi Crew
Desi Crew
Desi Crew
Milna Malauna Gal Door Di
Milna Malauna Gal Door Di
Tu Supne Ch Auno Vi Geya
Ve Tu Kide Naa Te Paunda Fire Bolliyan
Saanu Ta Balono Vi Geya
Ve Tu Kide Naa Te Paunda Fire Bolliyan
Saanu Ta Balono Vi Geya
Ve Saanu Ta Balono Vi Geya
Coffee’ya Te Ohde Naal
Chat’an Te Vi Jide Naal Lgeya
Rhe Lgeya
Ae Ki Tareeka Ve Kinu Bheje Streak’an
Ve Mai Kinna Fabeya
Coffee’ya Te Ohde Naal
Chat’an Te Vi Jide Naal Lgeya
Rhe Lgeya
Ae Ki Tareeka Ve Kinu Bheje Streak’an
Ve Mai Kinna Fabeya
Saade Naal Pauni Ki Story Tu
Saade Naal Pauni Ki Story Tu
Tu Ta Phone Phaan Launo Vi Geya
Ve Tu Kide Naa Te Paunda Fire Bolliyan
Saanu Ta Balono Vi Geya
Ve Tu Kide Naa Te Paunda Fire Bolliyan
Saanu Ta Balono Vi Geya
Ve Saanu Ta Balono Vi Geya
Aape Keh Ke Aape Bhul Janda Ae
Ve Tu Maade Chete Vaale Aa
Tere Peeche Jhalli
Haaye Mai Birthday Vi Kalli Baithi Ne Langa Leya
Aape Keh Ke Aape Bhul Janda Ae
Ve Tu Maade Chete Vaale Aa
Tere Peeche Jhalli
Haaye Mai Birthday Vi Kalli Baithi Ne Langa Leya
Giftan Di Gal Te Ki Ruseye
Giftan Di Gal Te Ki Ruseye
Cake Je Cutono Vi Geya
Ve Tu Kide Naa Te Paunda Fire Bolliyan
Saanu Ta Balono Vi Geya
Ve Tu Kide Naa Te Paunda Fire Bolliyan
Saanu Ta Balono Vi Geya
Ve Saanu Ta Balono Vi Geya
Gal Arjan Gaur Naal Ni Karda
Chitt Mai Block Maarda
Har Gal Mana Ve Mai Keh K Channa Channa
Fire Chann Chaad Da
Gal Arjan Gaur Naal Ni Karda
Chitt Mai Block Maarda
Har Gal Mana Ve Mai Keh K Channa Channa
Fire Chann Chaad Da
Saade Ute Geet Kaada Likhna
Saade Ute Geet Kaada Likhna
Ve Likhe Vi Sunaono Tu Geya
Ve Tu Kide Naa Te Paunda Fire Bolliyan
Saanu Ta Balono Vi Geya
Ve Tu Kide Naa Te Paunda Fire Bolliyan
Saanu Ta Balono Vi Geya
Ve Saanu Ta Balono Vi Geya
This is it. Bolliyan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Bolliyan Song Details:
Singer: | Nimrat Khaira |
Song: | Bolliyan |
Lyrics: | Arjan Dhillon |
Music: | Desi Crew |
Label: | Speed Records |