ਹੱਲ ਚੱਲ (Hul Chul) song by Korala Maan ft. Gurlez Akhtar is new Panjabi song with music given by Desi Crew. Hul Chul song lyrics are written by Korala Maan and featuring artists are Urfi Javed, Korala Maan and video is released by Speed Records.
ਹੱਲ ਚੱਲ Lyrics In Panjabi
ਦਿਲ ਪਾਉਂਦਾ ਸੀ ਜੱਟਾ ਤੇਰੀ ਖਿੱਚ ਵੇ
ਲਾ ਕੇ ਟੋਰ ਟੱਪਾ ਲੱਗਦਾ ਸੀ ਟਿੱਚ ਵੇ
ਚਿੱਟੀ ਗੱਡੀ ਦੇ ਕਾਲੇ ਸ਼ੀਸ਼ੇ ਕਰ ਲੈ
ਖੋਰੇ ਕਿ ਕੁੱਝ ਰੱਖੀ ਫਿਰੇ ਵਿਚ ਵੇ
ਇੱਕ ਪਾਈ ਸੀ ਪੇਹਾਲੀ ਪਰ ਜੱਟਾਂ ਹੱਲ ਹੀ ਕਰੀ
ਹੋ ਮੈਨੂੰ ਝਾਕਣੀ ਤੌ ਲੱਗਿਆ ਤੂੰ ਵੈਲੀ
ਮੈਂ ਤਾਹੀ ਜੱਟਾਂ ਗੱਲ ਨੀ ਕਰੀ
ਹੋ ਮੈਨੂੰ ਝਾਕਣੀ ਤੌ ਲੱਗਿਆ ਤੂੰ ਵੈਲੀ
ਮੈਂ ਤਾਹੀ ਜੱਟਾਂ ਗੱਲ ਨੀ ਕਰੀ
ਮਾੜਾ ਕਹਾ ਨਾ ਕਹਾਉਂਦਾ ਗੋਰੀਏ
ਤੀਰ ਹਵਾ ਚ ਚਲਾਉਂਦਾ ਨੀ ਮੈਂ ਗੋਰੀਏ
ਜਮਾ ਲੀਰਾਂ ਨਾਲ ਮੇਲ ਨਾ ਕਰੀ ਗੋਰੀਏ
ਬੰਦਾ ਕੱਛ ਤਾਂ ਮੈਂ ਬਲਾਉਂਦਾ ਨੀ ਗੋਰੀਏ
ਸਾਡੇ ਗੱਡਮੇ ਸ਼ਰੀਰ ਨੂੰ ਤਾਂ ਗੋਰੀਏ
ਨਸ਼ੇ ਦੀ ਕਦੇ ਤੋੜ ਨੀ ਪਈ
ਜਦੋ ਬੋਲੀ ਦਾ ਨੀ ਤਾਂ ਅੱਖਾਂ ਨਾਲ ਬੋਲੀ ਦਾ
ਉਂਜ ਤਾਂ ਕਦੇ ਲੋੜ ਨੀ ਪਈ
ਜਦੋ ਬੋਲੀ ਦਾ ਨੀ ਤਾਂ ਅੱਖਾਂ ਨਾਲ ਬੋਲੀ ਦਾ
ਬੈਸੇ ਤਾਂ ਕਦੇ ਲੋੜ ਨੀ ਪਈ
ਭੇਤ ਆਇਆ ਨੀ ਵੇ ਮੈਨੂੰ ਤੇਰੇ ਰੋਲ ਦਾ
ਦਿਲ ਦੇਵਾ ਕਿਵੇਂ ਵੇ ਪੂਰਾ ਵੀ ਨਹੀਂ ਤੋਲ ਦਾ
ਦੂਰੋਂ ਖੜੀ ਨੇ ਅਵਾਜ ਤੇਰੀ ਸੁਣੀ ਵੇ
ਸਿੱਧੇ ਮੂੰਹ ਵੀ ਨਾ ਜੱਟਾਂ ਤੂੰ ਬੋਲਦਾ
ਰੀਝਾਂ ਦਿਲ ਵਿਚ ਲੈਕੇ ਕੋਲੋਂ ਲੰਗ ਗਈ
ਮੈਂ ਅੱਖ ਤੇਰੇ ਵੱਲ ਨਾ ਕਰੀ
ਹੋ ਮੈਨੂੰ ਝਾਕਣੀ ਤੌ ਲੱਗਿਆ ਤੂੰ ਵੈਲੀ
ਮੈਂ ਤਾਹੀ ਜੱਟਾਂ ਗੱਲ ਨੀ ਕਰੀ
ਹੋ ਮੈਨੂੰ ਝਾਕਣੀ ਤੌ ਲੱਗਿਆ ਤੂੰ ਵੈਲੀ
ਮੈਂ ਤਾਹੀ ਜੱਟਾਂ ਗੱਲ ਨੀ ਕਰੀ
ਮੁੰਡਾ ਬੋਲਦਾ ਰਕਾਨੇ ਤੇਰੇ ਹਾਣ ਚੋ
ਕੌਰਆਲਾ ਕੁੜੇ ਜਿਵੇ ਬੋਲੇ ਮਾਨ ਚੋ
ਖੋਟ ਹੈ ਨਹੀਂ ਦਿਲ ਵਿਚ ਜੱਟ ਦੇ
ਕੌੜਾ ਚੱਲ ਜਾਂਦਾ ਭਾਵੇ ਨੀ ਜੁਵਾਨ ਚੋ
ਮਿੱਠੇ ਬਣੇਕੇ ਨੀ ਜਿੱਥੇ ਢੰਗ ਮਾਰਦੇ
ਗੱਡੀ ਓਹੋ ਰੋਡ ਨੀ ਪਈ
ਜਦੋ ਬੋਲੀ ਦਾ ਨੀ ਤਾਂ ਅੱਖਾਂ ਨਾਲ ਬੋਲੀ ਦਾ
ਉਂਜ ਤਾਂ ਕਦੇ ਲੋੜ ਨੀ ਪਈ
ਜਦੋ ਬੋਲੀ ਦਾ ਨੀ ਤਾਂ ਅੱਖਾਂ ਨਾਲ ਬੋਲੀ ਦਾ
ਬੈਸੇ ਤਾਂ ਕਦੇ ਲੋੜ ਨੀ ਪਈ
ਅੱਖ ਚੱਮਕੇ ਤਾਂ ਚੜਾਇਆ ਸਰੂਰ ਵੇ
ਤੇਰੇ ਚੇਹਰੇ ਦਾ ਦੱਸ ਦਾ ਨੂਰ ਵੇ
ਵਿਚ ਬਾਡਰਾਂ ਆਲੀ ਬੋਲਦੀ
ਸੋਹਰੇ ਮਾਨਸਾ ਤੇ ਪੇਕੇ ਜਿਦੇ ਦੂਰ ਵੇ
ਮੈਂ ਵੀ ਸੰਗ ਦੀ ਸੰਗੋਂਦੀ ਮੋੜ ਮੁੜ ਗਈ ਵੇ
ਓ ਤੂੰ ਵੀ ਹੱਲ ਚੱਲ ਨੀ ਕਰੀ
ਹੋ ਮੈਨੂੰ ਝਾਕਣੀ ਤੌ ਲੱਗਿਆ ਤੂੰ ਵੈਲੀ
ਮੈਂ ਤਾਹੀ ਜੱਟਾਂ ਗੱਲ ਨੀ ਕਰੀ
ਹੋ ਮੈਨੂੰ ਝਾਕਣੀ ਤੌ ਲੱਗਿਆ ਤੂੰ ਵੈਲੀ
ਮੈਂ ਤਾਹੀ ਜੱਟਾਂ ਗੱਲ ਨੀ ਕਰੀ
ਖਾਂਦਾ ਇਸ਼ਕੇ ਦਾ ਕਿੱਥੇ ਫੱਟ ਗੋਰੀਏ
ਰੱਖਾਂ ਚੋੜ ਚੱਪ ਬਿੰਦ ਗੋਰੀਏ
ਐਵੇ ਫਿਰਦੀ ਅੰਦਾਜੇ ਕਾਹਤੋਂ ਮਾਰਦੀ
ਸੌਖਾ ਪੜ੍ਹਿਆ ਨੀ ਜਾਂਦਾ ਜੱਟ ਗੋਰੀਏ
ਐਸੀ ਲਈ ਨਹੀਂ ਨਿਸ਼ਾਨੀ ਕੋਈ ਜੱਟ ਨੇ
ਜਿਹੜੀ ਕਦੇ ਮੋੜਨੀ ਪਈ
ਜਦੋ ਬੋਲੀ ਦਾ ਨੀ ਤਾਂ ਅੱਖਾਂ ਨਾਲ ਬੋਲੀ ਦਾ
ਉਂਜ ਤਾਂ ਕਦੇ ਲੋੜ ਨੀ ਪਈ
ਜਦੋ ਬੋਲੀ ਦਾ ਨੀ ਤਾਂ ਅੱਖਾਂ ਨਾਲ ਬੋਲੀ ਦਾ
ਬੈਸੇ ਤਾਂ ਕਦੇ ਲੋੜ ਨੀ ਪਈ
Hul Chul Lyrics In English
Desi Crew, Desi Crew…
Dil Paunda Siga Jatta Teri Khich Ve
Laake Taur Tappa Lagda Si Tich Ve
Chitti Gaddi De Tu Kaale Sheeshe Karle
Khaure Ki Kujh Rakhi Phirein Vich Ve
Ek Paayi Si Paheli Ve Main Pyar Di
Par Jatta Hall Ni Kari
Ho Mainu Jhaakni Ton Laggeya Tu Velly
Main Taan Hi Jatta Gall Ni Kari
Ho Mainu Jhaakni Ton Laggeya Tu Velly
Main Taan Hi Jatta Gall Ni Kari
Maahda Kaha Na Kahaunda Ni Main Goriye
Teer Hawa Ch Chalaunda Ni Main Goriye
Dawan Leeran Naal Na Mel Kari Jatt Da
Banda Khach Taan Bulauda Ni Main Goriye
Sadde Gadhme Shareer Nu Taan Goriye
Nashe Di Kade Tod Ni Payi
Jadon Boli Da Ni Ankhan Naal Boli Da
Waise Taan Kade Load Ni Payi
Jadon Boli Da Ni Ankhan Naal Boli Da
Waise Taan Kade Load Ni Payi
Bhed Aaya Ni Ve Mainu Tere Roll’da
Dil Dewan Kiven Poora Vi Ni Toll’da
Dooron Khadi Ne Awaaz Teri Suni Ve
Sidhe Munh Vi Ni Jatta Tu Taan Bolda
Reejhan Dil Vich Laike Kolon Lang Gayi
Main Ankh Tere Val Na Kari
Ho Mainu Jhaakni Ton Laggeya Tu Velly
Main Taan Hi Jatta Gall Ni Kari
Ho Mainu Jhaakni Ton Laggeya Tu Velly
Main Taan Hi Jatta Gall Ni Kari
Munda Bolda Rakane Tere Haan Chon
Korala Bole Jivein Kude Maan Chon
Khot Dil Vich Haini Kude Jatt De
Kauda Chal Jaanda Bhavein Ni Zubaan Chon
Mithe Banke Ni Jithe Dang Maarde
Gaddi Oho Road Ni Payi
Jadon Boli Da Ni Ankhan Naal Boli Da
Waise Taan Kade Load Ni Payi
Jadon Boli Da Ni Ankhan Naal Boli Da
Waise Taan Kade Load Ni Payi
Ankh Chamke Te Chadheya Saroor Ve
Tere Chehre Da Hi Dass Dega Noor Ve
Vich Border’an Ton Paar Aali Boldi
Saure Mansa Te Pekke Jihde Door Ve
Main Vi Sangdi Sangaundi
Mod Mud Gayi
Ve Tu Vi Hulchul Ni Kari
Ho Mainu Jhaakni Ton Laggeya Tu Velly
Main Taan Hi Jatta Gall Ni Kari
Ho Mainu Jhaakni Ton Laggeya Tu Velly
Main Taan Hi Jatta Gall Ni Kari
Khanda Ishqe Da Kithe Fatt Goriye
Rakhan Chaud Chappan Bind Jhatt Goriye
Aivein Phirdi Andaaze Kahton Maardi
Saukhan Padheya Ni Jaanda Jatt Goriye
Aisi Layi Nishani Koyi Jatt Ne
Ni Jehdi Kade Mod Ni Payi
Jadon Boli Da Ni Ankhan Naal Boli Da
Waise Taan Kade Load Ni Payi
Jadon Boli Da Ni Ankhan Naal Boli Da
Waise Taan Kade Load Ni Payi
This is it. Hul Chul Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Hul Chul Song Info:
Singer(s): | Korala Maan, Gurlez Akhtar |
Song: | Hul Chul |
Musician(s): | Desi Crew |
Lyricist(s): | Korala Maan |
Cast: | Urfi Javed, Korala Maan |
Label(©): | Speed Records |