ਗੁਸਤਾਖੀਆਂ (Gustakhiyan) This song sung by Davi Singh is the most recent Panjabi song. This song lyrics are also written by Sukh Kharoud ( Rabb SUKH Rakhey ), while in this song mosic is given by SYNC.
ਗੁਸਤਾਖੀਆਂ Lyrics In Panjabi
ਮੁਕੰਮਲ ਇਸ਼ਕ ਹੋ ਨਹੀਂ ਰਹਾ
ਇਸ਼ਕ ਏ ਆਗ ਮੈਂ ਖ਼ਾਕ ਹੋ ਰਹੇ ਹੋ
ਬਾਤ ਕਯਾ ਹੈ ਹਮ ਸ਼ਰੀਫ ਹੋ ਰਹੇ ਹੈ
ਤੁਮ ਗੁਸਤਾਖੀਆਂ ਹੋ ਰਹੇ ਹੋ
ਚੇਹਰੇ ਤੇਰੇ ਉੱਤੇ ਇਲਜ਼ਾਮ ਚੋਰੀ ਦਾ
ਇਲਜ਼ਾਮ ਵੀ ਏ ਸ਼ਰੇਆਮ ਚੋਰੀ ਦਾ
ਹਰਮ ਇੱਕ ਮੁੰਡੇ ਦਾ ਨੀ ਦਿਲ ਤੋੜੀ ਦਾ
ਓ ਬਣ ਦੀਆਂ ਮੰਗਣਿਆਂ ਮਾਫੀਆਂ
ਜਾਣ ਜਾਣ ਹੱਸ ਕੇ ਬੁਲਾਈ ਜਾਣੇ ਓ
ਮੁੰਡਿਆਂ ਦੇ ਦਿਲ ਤੜਫੀ ਜਾਣੇ ਓ
ਬਿਨਾ ਗੱਲੋ ਗੱਲ ਜੀ ਵਧਾਈ ਜਾਣੇ ਓ
ਚੰਗਿਆ ਨੀ ਏਹੇ ਗੁਸਤਾਖੀਆਂ
ਆਸ਼ਿਕ਼ ਦੀ ਗਲੀ ਵਿਚ ਤੂੰ ਬੜ ਗਈ
ਆਸ਼ਕਾ ਦਾ ਨਬਜ ਹੈ ਤਾਹਿ ਖੜ ਗਈ
ਨੱਕ ਵਾਲਾ ਕੋਕਾ ਲਿਸ਼ਕਾਰੇ ਮਾਰਦਾ
ਗੱਬਰੂ ਏ ਵੇਖ ਲਲਕਾਰੇ ਮਾਰਦਾ
ਮੁੰਡੇ ਤੇਰੇ ਪਿੱਛੇ ਬਿੱਲੋ ਗੇੜੀ ਮਾਰਦੇ
ਗੱਡੀਆਂ ਦਾ ਸਾਇਲੈਂਸਰ ਫੁੰਕਾਰੇ ਮਾਰਦੇ
ਕੱਢ ਕੇ ਜੇ ਟੈਮ ਕਦੇ ਸਾਨੂੰ ਮਿਲੋ ਜੀ
ਸਾਡੀਆਂ ਬਾਗ਼ ਚ ਬਣ ਫੁੱਲ ਖਿਲੋ ਜੀ
ਸ਼ਕਲੋਂ ਤਾ ਪਤਾ ਸੀ ਤੇ ਸੋਹਣੇ ਦਿਲੋਂ ਵੀ
ਸਾਂਨੂੰ ਇਹ ਗੱਲ ਦੱਸੀ ਕਾਫ਼ੀਆਂ
ਜਾਣ ਜਾਣ ਹੱਸ ਕੇ ਬੁਲਾਈ ਜਾਣੇ ਓ
ਮੁੰਡਿਆਂ ਦੇ ਦਿਲ ਤੜਫੀ ਜਾਣੇ ਓ
ਬਿਨਾ ਗੱਲੋ ਗੱਲ ਜੀ ਵਧਾਈ ਜਾਣੇ ਓ
ਚੰਗਿਆ ਨੀ ਏਹੇ ਗੁਸਤਾਖੀਆਂ
ਸਮੱਸਿਆ ਏ ਖੜੀ ਹੋਈ ਭਾਰੀ ਬੱਲੀਏ
ਭੁਲੇਖਾ ਏ ਤੂੰ ਸਾਨੂੰ ਅੱਖ ਮਾਰੀ ਬੱਲੀਏ
ਕੋਸਿਸ ਹੈ ਓਹੀ ਫਿਰ ਜਾਰੀ ਬੱਲੀਏ
ਤੈਨੂੰ ਪੱਟਣੇ ਦੀ ਆ ਤਿਆਰੀ ਬੱਲੀਏ
ਜੱਚਦੇ ਆ ਸੂਰਮੇ ਓ ਮੁੱਛਾ ਵਾਲੇ ਵੀ
ਕੁਝ ਪੱਗਾਂ ਵਾਲੇ ਯਾਰ ਕੁਛ ਮੁੱਛਾ ਵਾਲੇ ਵੀ
ਓਨਾ ਮੂਰੇ ਅਵਾ ਤਾਵਾ ਬੋਲ ਨਾ ਨੀ
ਪਹਿਲਾ ਫੋਨ ਕਰੀ ਐਵੇਂ ਸਿੱਧਾ ਕੋਲ ਨਾ ਆਈ
ਚਾਹ ਵਿਚ ਵੱਧ ਮਿੱਠਾ ਪਾਲੀ ਕੋਈ ਨਾ
ਕਾਲੀ ਕਾਲੀ ਨੱਗਨੀ ਪਾਲੀ ਕੋਈ ਨਾ
ਖਿੜ ਜੁ ਗੀ ਆਪੇ ਸਾਂਨੂੰ ਕਾਹਲੀ ਕੋਈ ਨਾ
ਪਰਾ ਰੱਖ ਆਪਣੀ ਆ ਕਾਫੀਆਂ
ਜਾਣ ਜਾਣ ਹੱਸ ਕੇ ਬੁਲਾਈ ਜਾਣੇ ਓ
ਮੁੰਡਿਆਂ ਦੇ ਦਿਲ ਤੜਫੀ ਜਾਣੇ ਓ
ਬਿਨਾ ਗੱਲੋ ਗੱਲ ਜੀ ਵਧਾਈ ਜਾਣੇ ਓ
ਚੰਗਿਆ ਨੀ ਏਹੇ ਗੁਸਤਾਖੀਆਂ
Gustakhiyan Lyrics In English
Mukammall Ishq ho nahi raha
Ishq e Aag mein khaak ho rahe ho
Baat kya hai, Hum shareef ho rahe hai
Tum Gustakh ho rahe ho
Chehre tere utte ilzaam chori da
Ilzaam vi e shareaam chori da
Harr ik munde da ni dil todi da
O Bann dia manggnia maafia
Jaan jaan hass k bulai jaane o
Mundeya de dil tadfai jaane o
Bina gallon gall ji wadhai jaane o
Changgia ni eh Gustakhiyan
Aashiqa di gali vich tu vadd gai
Aashiqa da nabaz hai taahi khadd gai
Nakk wala koka lishkaare maarda
Gabbru e vekh lallkaare maarda
Munde tere piche billo gedi maarde
Gaddia da silencer funkaare maarda
Kaddh k je time kade saanu milo ji
Saadeya baaga ch bann phull khilo ji
Shaklon ta pata si te sohne dilo vi
Saanu eh gall dassi kaafian
Jaan jaan hass k bulai jaane o
Mundeya de dil tadfai jaane o
Bina gallon gall ji wadhai jaane o
Changgia ni eh Gustakhiyan
Samaya e khadi hoi bhaari balliye
Bhulekha e tu saanu akh maari balliye
Kosish hai ohi fir jaari balliye
Tainu pattne di aa taiyaari balliye
Jachde aa surme o bucha waale vi
Kuj pagga wale yaar kuch muchha waale vi
Ona mure ava tava bol na ni
Pehla phone kari avein seedha kol na aai
Chaah vich waddh mitha paali koi na
Kaali kaali naggni ji kaali koi na
Khidd jugi aape saanu kaali koi na
Para rakh apni aa coffee’aa
Jaan jaan hass k bulai jaane o
Mundeya de dil tadfai jaane o
Bina gallon gall ji wadhai jaane o
Changgia ni eh Gustakhiyan
Hey SYNC, Are you there.
This is it. ਗੁਸਤਾਖੀਆਂ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Details:
Singer: | Davi Singh |
Song: | ਗੁਸਤਾਖੀਆਂ |
Lyrics: | Sukh Kharoud ( Rabb SUKH Rakhey ) |
Music: | Desi Crew |
Label: | The Landers |