Vyah Lyrics Varinder Brar

ਵਿਆਹ (Vyah) song by Varinder Brar is new Panjabi song with music also given by The Kidd. Vyah song lyrics are written by Varinder Brar.

ਵਿਆਹ Lyrics In Panjabi

ਵਿਆਹ ਇੱਕੋ ਵਾਰੀ ਹੋਣਾ ਏ
ਦੱਸ ਰੋਜ ਕਿਹੜੀ ਜੰਨ ਜਾਣੀ
ਤੈਨੂੰ ਰਾਣੀਆਂ ਵਾਂਗੂ ਰੱਖੂਗਾ ਨੀ
ਚੱਲ ਹਾਂ ਕਰਦੇ ਹੁਣ ਮੰਨ ਜਾ ਨੀ

ਵਿਆਹ ਇੱਕੋ ਵਾਰੀ ਹੋਣਾ ਏ
ਦੱਸ ਰੋਜ ਕਿਹੜੀ ਜੰਨ ਜਾਣੀ
ਤੈਨੂੰ ਰਾਣੀਆਂ ਵਾਂਗੂ ਰੱਖੂਗਾ ਨੀ
ਚੱਲ ਹਾਂ ਕਰਦੇ ਹੁਣ ਮੰਨ ਜਾ ਨੀ

ਓ ਸੁਖ ਨਾਲ ਬਡੇ ਲਾਣੇ ਵਿਚ
ਤੈਨੂੰ ਜੱਟੀਏ ਵਿਆਹ ਕੇ ਲੈ ਆਵੈ ਗੇ

ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ
ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ

ਹੋ ਜੱਟ ਅਸਲੇ ਆਲੇ ਕੱਬੇ ਵਾਹਲੇ
ਜਿਗਰੇ ਆਲੇ ਹੁੰਦੇ ਆ
ਓ ਇੱਜਤਾਂ ਪਿੱਛੇ ਜਾਨ ਵਾਰਦੇ
ਅਣਖੀ ਵਾਹਲੇ ਹੁੰਦੇ ਆ
ਓ ਜਿਹੜੀ ਚੀਜ਼ ਤੇ ਅੱਖ ਰੱਖੇ ਗੀ
ਓਹੀ ਝੋਲੀ ਪਾ ਦਿਆਂ ਗੇ

ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ
ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ

ਓ ਆਰੀ ਆਰੀ ਆਰੀ
ਆਰੀ ਆਰੀ ਆਰੀ
ਨੀ ਓਵੇ ਸਾਥ ਦੇਵੀ ਜੱਟ ਦਾ
ਨੀ ਓਵੇ ਸਾਥ ਦੇਵੀ ਜੱਟ ਦਾ
ਨੀ ਜਿਵੇ ਦਿੰਦੀ ਆਈ ਜੱਟ ਦੀ ਦੁਨਾਲੀ
ਨੀ ਜਿਵੇ ਦਿੰਦੀ ਆਈ ਜੱਟ ਦੀ ਦੁਨਾਲੀ

ਓ ਜਿਵੇ ਘੋੜਿਆਂ ਗੱਡੀਆਂ
ਸਾਂਭ ਕੇ ਰੱਖੀਆਂ
ਸਾਂਭ ਰੱਖੂਗਾ ਤੈਨੂੰ ਨੀ
ਜਿਵੇ ਸ਼ੋਕ ਆ ਪੈਗ ਦਾ
ਨਾਲ leg ਦਾ
ਕਦੇ ਟੋਕੀ ਨਾ ਮੈਨੂੰ ਨੀ
ਪਿੰਡ ਫ਼ਤੀਆਂ ਦੇ ਵਿਚ ਬਿੱਲੋ ਨੀ
ਕੋਠੀ ਤੇਰੇ ਨਾਮ ਦੀ ਪਾ ਦੁ

ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ
ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ

ਓ ਕੱਠ ਰੈਲੀ ਨਾਲੋਂ ਵੱਧ ਹੋਣਾ ਨੀ
ਐਂਨੇ ਯਾਰ ਜੱਟ ਦੇ ਆਉਣੇ ਆ
ਜਿਹਦੇ ਗਾਣੇ ਸੁਨ ਦੀ
ਰਹਿਣੀ ਏ ਨੀ ਓਹੋ
ਵੀ ਕਲਾਕਾਰ ਓਥੇ ਹੋਣੇ ਆ
ਚਕਵੇ ਵਰਿੰਦਰ ਗਾਉਂਦਾ ਨੀ
ਤੇਰੇ ਲਈ ਰੋਮਾੰਟਿਕ ਗਾ ਦਿਆਂ ਗੇ

ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ
ਓ ਜਿੰਨੇ ਨੋਟ ਵਿਆਹ ਤੇ ਲੱਗਣ ਗੇ
ਨੀ ਉੱਤੋਂ ਵੱਧ ਤੇਰੇ ਤੌ ਵਾਰਾਂ ਗੇ

Vyah Lyrics In English

Vyah ikko baari hona
Ae dass roz kadi ae jaan jani
Tenu raniyan wangu rakhuga ni
Chaal haa karde hun manjaani

Viah ikko baari hona
Ae dass roz kadi ae jaan jani
Tenu raniyan wangu rakhuga ni
Chaal haa karde hun manjaani

Oh sukh naa badde laane vich
Tenu jattiye viah ke laava ge

Oh jinne note viah te lagange
Ohtoh vadh tere toh varage
Jinne note viah te lagange
Ohtoh vadh tere toh varage

Oh jatt asle aale khabbe baale
Jigre aale hunde aa
Oh ainjh tah peeche jan waarde
Aankhi aale hunde aa
Oh jehdi cheez te aankh rakhegi
Oh hi jholi paada ge

Oh jinne note viah te lagange
Ohtoh vadh tere toh varage
Jinne note viah te lagange
Ohtoh vadh tere toh varage

Oh aari aari aari
Aari aari aari
Ni ove sath deyi jatt da
Ni ove sath deyi jatt da
Ni jive dendi aa jatt di dunali
Ni ove sath deyi jatt da
Ni jive dendi aa jatt di dunali

Oh jiive godhiyaan gaddiyan
Saambh ke rakhiyan
Saambh rakhuga tenu ni
Jive shok aa peg da
Nal leg da
Kade tokki naa mainu ni
Pind fatiya de wich billo ni
Kothi tere nam di paada

Oh jinne note viah te lagange
Ohtoh vadh tere toh varage
Jinne note viah te lagange
Ohtoh vadh tere toh varage

Oh kaath nalo vadh hona ni
Ainne yar jatt de aaune aa
Jidhe gaane sunn di
Raheni ae oh
Oh vi kalakaar
Ohte hone aa
Chakve varinder gaonda ni
Tere lai romantic gada

Oh jinne note vyah te lagange
Ohtoh vadh tere toh varage
Jinne note vyah te lagange
Ohtoh vadh tere toh varage

This is it. Vyah Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Song Name:Vyah
Singer:Varinder Brar
Composer:The Kidd
Lyrics by:Varinder Brar