Mithi Mithi Lyrics Gurnam Bhullar 2021

ਮਿੱਠੀ ਮਿੱਠੀ (Mithi Mithi) song is sung by Mannat Noor & Gurnam Bhullar is the most recent, Panjabi song. This song lyrics are written by Mandeep Mavi , while this movie tune is starring Gurnam Bhullar, Mannat Noor.

ਮਿੱਠੀ ਮਿੱਠੀ Lyrics In Panjabi

Desi Crew…

ਗੱਬਰੂ ਜੇ ਜਾਨ ਦੇ ਦਵੇ
ਦਿਲ ਦੱਸ ਦੇਂਗੀ ਕੇ ਨਾ
ਜਿਵੇਂ ਲੰਡਨ ਆ ਹੀਰਾ ਸਾਂਭ ਦਾ
ਮੈਨੂੰ ਦੱਸ ਸਾਂਭੇ ਗਾ ਕੇ ਨਾ

ਹੋ ਮਿੱਠੀ ਮਿੱਠੀ ਆਖਿਆ ਕਰੁ
ਤੂੰ ਵੀ ਕੁੱਝ ਕਹੇਂਗੀ ਕੇ ਨਾ
ਸੁਰਨਾਮ ਨਾਲ ਬੁਲਾਇਆ ਕਰੂੰਗੀ
ਨਾਲੇ ਕਰੂੰ ਜ਼ੁਲਫ਼ਾਂ ਦੀ ਛਾਂ

ਗੱਬਰੂ ਜੇ ਜਾਨ ਦੇ ਦਵੇ
ਦਿਲ ਦੱਸ ਦੇਂਗੀ ਕੇ ਨਾ

ਗਹਿਣਾ ਵੀ ਕਰਾ ਦੇਆਂ ਗੇ
ਨੀ ਧੌਣ ਤੇਰੀ ਸੁੰਨੀ ਸੁੰਨੀ ਨੂੰ
ਤਾਰੇ ਵੀ ਜੜਾਉਣੇ ਪੈਣੇ ਆਂ
ਸੋਹਣਿਆਂ ਵੇ ਮੇਰੀ ਚੁੰਨੀ ਨੂੰ

ਗੱਡੀ ਗੇੜੀ ਲਈ
ਲੈ ਕੇ ਆਵਾਂ ਮੈਂ
ਨਾਲ ਦੱਸ ਬਾਹੇਗੀ ਕੇ ਨਾ
ਹਾਏ ਗੇੜੀ ਤਾਂ ਜਰੂਰ ਲਾਵਾਂ ਗੇ
ਨਵੀ ਥਾਰ ਜੇ ਹੋਊ ਜੱਟਾ ਤਾਂ

ਗੱਬਰੂ ਜੇ ਜਾਨ ਦੇ ਦਵੇ
ਦਿਲ ਦੱਸ ਦੇਂਗੀ ਕੇ ਨਾ
ਜਿਵੇਂ ਲੰਡਨ ਆ ਹੀਰਾ ਸਾਂਭ ਦਾ
ਮੈਨੂੰ ਦੱਸ ਸਾਂਭੇ ਗਾ ਕੇ ਨਾ

ਹੋ ਤਿੰਨ ਅੱਖਰਾਂ ਦਾ ਆਈ ਲੋਵ ਯੂ
ਆਖਣ ਦਾ ਕਿ ਲੈਣਾ ਆਂ
ਤੇਰੇ ਵਾਂਗੂ ਬੜੇ ਪੁੱਛਦੇ
ਝਾਕਣ ਦਾ ਕਿ ਲੈਣਾ

ਤੈਨੂੰ ਪੱਕਾ ਮੌਜੂ ਖੇੜੇ ਰੱਖਣਾ
ਮਾਵੀ ਨਾਲ ਰਹੇਂਗੀ ਕੇ ਨਾ
ਜੇ ਚੰਡੀਗ੍ਹੜ ਘਰ ਲੈ ਲਵੇ
ਫੇਰ ਜੱਟਾ ਪੱਕੀ ਮੇਰੀ ਹਾਂ

ਗੱਬਰੂ ਜੇ ਜਾਨ ਦੇ ਦਵੇ
ਦਿਲ ਦੱਸ ਦੇਂਗੀ ਕੇ ਨਾ
ਜਿਵੇਂ ਲੰਡਨ ਆ ਹੀਰਾ ਸਾਂਭ ਦਾ
ਮੈਨੂੰ ਦੱਸ ਸਾਂਭੇ ਗਾ ਕੇ ਨਾ

ਹੋ ਮਿੱਠੀ ਮਿੱਠੀ ਆਖਿਆ ਕਰੁ
ਤੂੰ ਵੀ ਕੁੱਝ ਕਹੇਂਗੀ ਕੇ ਨਾ
ਸੁਰਨਾਮ ਨਾਲ ਬੁਲਾਇਆ ਕਰੂੰਗੀ
ਨਾਲੇ ਕਰੂੰ ਜ਼ੁਲਫ਼ਾਂ ਦੀ ਛਾਂ

Mithi Mithi Lyrics In English

Desi Crew…

Gabbru je jaan de dave
Dil dass dengi ke na
Jivein London aa heera sambh da
Mainu dass sambhenga ki na

Ho mithi mithi aakheya karun
Tu vi kujh kahengi ke na
Surname naal bulaya karungi
Nale karun zulfan di chhanh

Gabbru je jaan de dave

Dil dass dengi ke na
Gehna vi kadha deyange
Ni dhaun teri sunni sunni nu
Taare vi jadaune paine aan
Sohneya ve meri chunni nu

Gaddi gehdi layi
Je laike aawan main
Naal dass bahegi ke na
Haaye gehdi taan zaroor lawange
Navi Thar je hou jatta taan

Gabbru je jaan de dave
Dil dass dengi ke na

Jivein London aa heera sambh da
Mainu dass sambhenga ki na
Ho 3 akhran da I love you
Aakhan da ki laina aan
Tere wangu bade puchhde
Jhakkan da ki laina

Tainu pakka mauju khede rakhna
Maavi naal rahengi ke na
Je Chandigarh ghar lai lave
Pher jatta pakki meri haan

Gabbru je jaan de dave
Dil dass dengi ke na
Jivein London aa heera sambh da
Mainu dass sambhenga ki na

Ho mithi mithi aakheya karun
Tu vi kujh kahengi ke na
Surname naal bulaya karungi
Nale karun zulfan di chhanh

This is it. Mithi Mithi Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Mannat Noor & Gurnam Bhullar
Musician(s):Desi Crew
Lyricist(s):Mandeep Mavi
Label(©):MN Melody

Leave a Comment