Arabic Akh Lyrics Tarsem Jassar 2021

ਅਰਬੀ ਅੱਖ (Arabic Akh) song is sung by Tarsem Jassar is the most recent Panjabi song. This song lyrics are also written by Tarsem Jassar, while Arabic Akh Song music is given by Deep Jandu.

Movie: Galwakdi

ਅਰਬੀ ਅੱਖ Lyrics In Panjabi

ਭੋਰਦੀ ਪਤਾਸੇ ਤੌਰ
ਮੋਰਾਂ ਨੂੰ ਸਿਖਾਉਣੀ ਏ
ਗੁਚੀ ਆਲਾ ਬੰਬੂ ਲਗੇ
ਡੋਲ ਦੋ ਲੈਆਉਣੀ ਏ

ਆਏ ਆਹ

ਭੋਰਦੀ ਪਤਾਸੇ ਤੌਰ
ਮੋਰਾਂ ਨੂੰ ਸਿਖਾਉਣੀ ਏ
ਗੁਚੀ ਆਲਾ ਬੰਬੂ ਲਗੇ
ਡੋਲ ਦੋ ਲੈਆਉਣੀ ਏ

ਹੋਟ ਖੁਸ਼ਬੂ ਸਾਰੇ
ਉਹ ਠੱਗ ਠਾਰ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

ਓ ਬੇਲੀ ਡਾਂਸ ਤੇ ਭੰਗੜੇ ਨੂੰ
ਜੋੜ ਜੋੜ ਪਾਉਣੀ ਆ
ਗਿੱਧਿਆਂ ਨੂੰ ਰਾਣੀਏ ਨੀ
ਪਹਿਲਾ ਨਾਲ ਸਜਾਉਣੀ ਆ

ਓ ਮੋਰ ਉਡਣੇ ਬਨੇਰੋ
ਤਾੜੀ ਮਾਰ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

ਓ ਵੈਸਟ ਸਲੀਮ ਆ
ਤੇ ਕੁਰਵੀ ਤ੍ਰਿਮ ਆ
ਕਰਦੀ ਸਲੇ ਜੱਟੀ
ਫੇਲ ਕਿੱਤੀ ਕਿਮ ਆ

ਓ ਵੈਸਟ ਸਲੀਮ ਆ
ਤੇ ਕੁਰਵੀ ਤ੍ਰਿਮ ਆ
ਕਰਦੀ ਸਲੇ ਜੱਟੀ
ਫੇਲ ਕਿੱਤੀ ਕਿਮ ਆ

ਓ ਲੱਗੇ ਚੋਬਰਾਂ ਨੂੰ
ਕਾਰਾਂ ਵਿੱਚੋ ਤਾਰ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

ਓ ਟੂ ਪਾਕ ਸੁਣੇ ਜਿਹੜਾ
ਬਿਬੇਰ ਨੂੰ ਲਾਊਗਾ
rude ਜੇਹਾ ਜੱਸੜ ਵੀ
ਫੁੱਲ ਲੈਕੇ ਆਊਗਾ

ਓ ਟੂ ਪਾਕ ਸੁਣੇ ਜਿਹੜਾ
ਬਿਬੇਰ ਨੂੰ ਲਾਊਗਾ
rude ਜੇਹਾ ਜੱਸੜ ਵੀ
ਫੁੱਲ ਲੈਕੇ ਆਊਗਾ

ਚੱਟਾਨ ਜਿੱਡਾ ਕੱਦ ਲੱਗੇ
ਖਾਰ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

ਅਰਬੀ ਜਿਹੀ ਅੱਖ ਮੁੰਡੇ
ਮਾਰ ਕੇ ਛੱਡੂਗੀ
ਅੱਗ ਲੱਗਦੇ ਹੁਲਾਰਿਆਂ ਨਾਲ
ਬਾਲ ਕੇ ਛੱਡੂਗੀ

Arabic Akh Lyrics In English

Bhordi Patase Taur
Mora Nu Sikhauni Ae
Gucci Aala Bamboo Lage
Doll-do Le Auni Ae

Aaye Aaha

Oh Bhordi Patase Taur
Mora Nu Sikhauni Ae
Gucci Aala Bamboo Lage
Doll-do Le Auni Ae

Hod Khushboo Sare
Oh Thag Thar Ke Chaddugi
Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Oh Belly Dance Te Bhangre Nu
Jod Jod Pauni Ae
Giddheyan Nu Raniye Ni
Pehla Naal Sajoni Ae

Belly Dance Te Bhangre Nu
Jod Jod Pauni Ae
Giddheyan Nu Raniye Ni
Pehla Naal Sajoni Ae

Oh Mor Udne Banero
Taali Maar Ke Chaddugi

Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Oh Waist Slim Aa
Te Curvy Trim Ae
Kardi Slay Jatti
Fail Kitti Kim Ae

Oh Waist Slim Aa Te
Curvy Trim Ae
Kardi Slay Jatti
Fail Kitti Kim Ae

Oh Lagge Chobbara Nu
Caran Wicho Taar Ke Chaddugi

Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Oh Tu Paak Sune Jehda
Biber Nu Lauga
Rude Jeha Jassar Vi
Phool Laike Auga

Oh Tu Paak Sune Jehda
Biber Nu Lauga
Rude Jeha Jassar Vi
Phool Laike Auga

Chattan Jidda Kad Lage
Khar Ke Chaddugi

Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Arabic Jehi Akh Munde
Maar Ke Chaddugi
Agg Lagde Hulareya Naal
Baal Ke Chaddugi

Written by: Tarsem Jassar

This is it. Arabic Akh Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Arabic Akh Song Info:

Singer(s):Tarsem Jassar
Musician(s):Deep Jandu
Lyricist(s):Tarsem Jassar
Label(©):Vehli Janta Records

Leave a Comment