Chan Chanani Lyrics Karan Randhawa 2021

ਚੰਨ ਚਾਨਣੀ (Chan Chanani) song by karan Randhawa is Panjabi song with music given by Jazz Dee. This song lyrics are written by Satbir Aujla and featuring artists are karan Randhawa, Swati Chauhan and video is released by Geet Mp3.

ਚੰਨ ਚਾਨਣੀ Lyrics In Panjabi

Its A Jazz Dee!

ਇਸ ਮੋੜ ਤੇ ਵੱਜਣ ਸੀਟੀਆਂ
ਉਸ ਮੋੜ ਤੇ ਲਲਕਾਰੇ
ਦਾਰੂ ਦੇ ਨਾਲ ਡੱਕੀ ਫਿਰਦੇ
ਚੋਬਰ ਪਿੰਡ ਦੇ ਸਾਰੇ
ਵੇ ਘਰ ਤੇਰਾ ਦੂਰ ਸੋਹਣਿਆਂ

ਚੰਨ ਚਾਨਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣਿਆਂ
ਆਪ ਸੋ ਗਿਆ ਆ ਛੱਡ ਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣਿਆਂ

ਪੋਲੇ ਪੋਲੇ ਧਰਦੀ ਆ ਪੱਬ ਮਿੱਤਰਾਂ
ਪੱਬ ਧਰਦੀ ਜਦੋ ਚੇਤੇ ਆਉਂਦਾ ਰੱਬ ਮਿੱਤਰਾਂ
ਕਰਕੇ ਵੇ ਵਹਦਾ ਤੈਨੂੰ ਮੁਲਾਕਾਤ ਦਾ
ਛੇੜ ਬੈਠੀ ਲੱਗਦਾ ਕੋਈ ਜਬ ਮਿੱਤਰਾਂ

ਕਾਲਾ ਕਾਲਾ ਸੂਟ ਵੇ ਮੇਰਾ
ਉੱਤੋਂ ਲੱਗੇ ਸਿਤਾਰੇ ਓਕੇ
ਪੈਰਾਂ ਦੇ ਵਿਚ ਪਾਈ ਝਾਂਜਰ
ਕਰਦੀ ਆ ਛਣਕਾਰੇ
ਵੇ ਘਰ ਤੇਰਾ ਦੂਰ ਸੋਹਣਿਆਂ

ਚੰਨ ਚਾਨਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣਿਆਂ
ਆਪ ਸੋ ਗਿਆ ਆ ਛੱਡ ਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣਿਆਂ

ਤੰਗ ਬੜਾ ਕਰਦੀ ਸੀ ਦੂਰੀ ਚੰਨ ਵੇ
ਆ ਲੈਕੇ ਆ ਗਈ ਤੇਰੇ ਲਈ
ਮੈਂ ਚੂਰੀ ਚੰਨ ਵੇ
ਕਹੇੜੀ ਗਲੋਂ ਚੱਕਦਾ ਨੀ ਫੋਨ ਕੁੜੀ ਦਾ
ਐਡੀ ਕਿ ਤੇਰੀ ਮਜਬੂਰੀ ਚੰਨ ਵੇ

ਕੰਨ ਖੋਲ ਕੇ ਸੁਨ ਸਤਬੀਰ ਵੇ
ਚਲਣੇ ਨਹੀਂ ਤੇਰੇ ਲਾਰੇ
ਹੁਣ ਨਹੀਂ ਮੁੜਦੀ ਜੱਟੀ
ਭਾਵੇ ਕੱਢ ਲੈ ਮੇਰੇ ਹੜੇ
ਵੇ ਘਰ ਤੇਰਾ ਦੂਰ ਸੋਹਣਿਆਂ

ਚੰਨ ਚਾਨਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣਿਆਂ
ਆਪ ਸੋ ਗਿਆ ਆ ਛੱਡ ਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣਿਆਂ

ਪੋਹ ਦਾ ਮਹੀਨਾ ਜਾਂਦਾ ਸੀਨਾ ਠਾਰ ਵੇ
ਆਕੇ ਜੱਟਾ ਲਾ ਲੈ ਮੈਨੂੰ ਹਿੱਕ ਨਾਲ ਵੇ
ਕਦੋ ਟੂਟੂ ਨੀਂਦ ਤੇਰੀ ਟੁੱਟ ਪੈਣੇ ਆ
ਜੱਟੀ ਬੈਠ ਗਈ ਆਕੇ ਤੇਰੇ ਘਰ ਬਹਾਰ ਵੇ

ਸੋਹਲ ਜਿਹੀ ਮੇਰੀ ਜਿੰਦ ਵੇ ਚੰਨਾ
ਫਸ ਗਈ ਅੱਧ ਵਿਚਾਲੇ
ਤੇਰੇ ਨਾਲ ਵੀ ਲਾਕੇ ਜੱਟਾ
ਦੀਨੇ ਵੇਖ ਲੈ ਤਾਰੇ
ਵੇ ਘਰ ਤੇਰਾ ਦੂਰ ਸੋਹਣਿਆਂ

ਚੰਨ ਚਾਨਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣਿਆਂ
ਆਪ ਸੋ ਗਿਆ ਆ ਛੱਡ ਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣਿਆਂ

Chan Chanani Lyrics In English

Its A Jazz Dee!

Es Morh Te Wajjan Seetiyan
Os Morh Lalkaare
Daru De Naal Dakki Firde
Chobbar Pind De Saare
Ve Ghar Tera Door Sohneya

Chan Chanani Lishkde Taare
Ve Ghar Tera Door Sohneya
Aap So Gaya Ae Chadh Ke Chubare
Ve Mera Ki Kasoor Sohneya

Pole Pole Dhardi Aa Pab Mitraan
Pab Dharan Jado Chette Aunda Rab Mitraan
Karke Ve Vada Tainu Mulakaat Da
Chhed Baithi Lagda Koi Ab Mitraan

Kala Kala Suit Ve Mera
Utton Lage Sitaare Okay
Pairan De Wich Paayi Jhanjar
Kardi Ae Chhankare
Ve Ghar Tera Door Sohneya

Chan Chanani Lishkde Taare
Ve Ghar Tera Door Sohneya
Aap So Gaya Ae Chadh Ke Chubare
Ve Mera Ki Kasoor Sohneya

Tang Bada Karde Si Doori Chann Ve
Aa Le Laike Aa Gayi Tere Layi
Main Chori Chann Ve
Kehdi Gallon Chakda Ni Phone Kudi Na
Aiddi Vi Ki Teri Majboori Chann Ve

Kann Khol Ke Sunn Satbir Ve
Chalne Nai Tere Laare
Hunn Nai Mudddi Jatti
Bhaven Kadd Lai Mere Haare
Ve Ghar Tera Door Sohneya

Chan Chanani Lishkde Taare
Ve Ghar Tera Door Sohneya
Aap So Gaya Ae Chadh Ke Chubare
Ve Mera Ki Kasoor Sohneya

Poh Da Mahina Janda Seena Thar Ve
Aake Jatta La Lai Mainu Hikk Naal Ve
Kado Tuttu Neend Teri Tutt Paine Aa
Jatti Baith Gayi Aake Tere Ghar-bar Ve

Sohl Jehi Meri Jind Ve Channa
Fass Gayi Att Vichale
Tere Naal Vi Laake Jatta
Dine Vekh Lai Taare
Ve Ghar Tera Door Sohneya

Chan Chanani Lishkde Taare
Ve Ghar Tera Door Sohneya
Aap So Gaya Ae Chadh Ke Chubare
Ve Mera Ki Kasoor Sohneya

Written by: Satbir Aujla

This is it. Chan Chanani Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Karan Randhawa
Musician(s):Jazz Dee
Lyricist(s):Satbir Aujla
Cast:Karan Randhawa, Swati Chauhan
Label(©):Geet Mp3

Leave a Comment