ਕੁਲਜੀਤੇ (Kuljeete) song sung by Gippy Grewal is the most recent Panjabi song. This song lyrics are also written by Veet Baljit, while this movie tune is starring Gippy Grewal, Tanu Grewal.
Movie: Shava Ni Girdhari Laal
ਕੁਲਜੀਤੇ Lyrics In Panjabi
ਹੋ ਵਿਆਹ ਸਾਡੇ ਵਿਚ ਬੈਂਡ ਬਜੁਗਾ
ਹੋ ਵਿਆਹ ਸਾਡੇ ਵਿਚ ਬੈਂਡ ਬਜੁਗਾ
ਯਾਰ ਬਜਾਉ ਪੀਪੇ ਨੀ ਕੁਲਜੀਤੇ
ਹਾਏ ਮਾਪੇਆ ਦੀ ਤੂੰ ਧੀ ਸੁਨੱਖੀ
ਹੋਏ ਓਏ ਓਏ
ਹਾਏ ਮਾਪੇਆ ਦੀ ਤੂੰ ਧੀ ਸੁਨੱਖੀ
ਯਾਰ ਮੇਰੇ ਆ ਪੀਤੇ ਨੂੰ ਕੁਲਜੀਤੇ
ਹੋ ਧਰਤੀ ਸਾਰੀ ਵਾਹ ਕੇ ਅੱਲੜੇ
ਸੁਪਨੇ ਤੇਰੇ ਬੀਜਾਂ
ਤੂੰ ਲੈ ਆਵੀ ਪੱਤਾ ਮੇਰਾ
ਮੈਂ ਪੌਗਵਾ ਰੀਝਾਂ
ਮੈਂ ਤਾਂ ਦਿਲ ਦੇ ਤੇਰੇ
ਹੋਏ ਓਏ ਓਏ ਮੈਂ ਤਾਂ ਦਿਲ ਦੇ ਤੇਰੇ
ਕਾਗਜ਼ ਨਾਮੇ ਕਿੱਤੇ ਨੀ ਕੁਲਜੀਤੇ
ਹੋ ਵਿਆਹ ਸਾਡੇ ਵਿਚ ਬੈਂਡ ਬਜੁਗਾ
ਵਿਆਹ ਸਾਡੇ ਵਿਚ ਬੈਂਡ ਬਜੁਗਾ
ਯਾਰ ਬਜਾਉ ਪੀਪੇ ਨੀ ਕੁਲਜੀਤੇ
ਘਿਰਧਾਰੀ ਲਾਲ ਨੂੰ ਬੱਲੀਏ
ਨੀ ਤੂੰ ਨਿੱਤ ਦੀ ਲੱਗੇ ਦੀਵਾਲੀ
ਤੇਰੇ ਪੀਛੇ ਮਿੱਤਰਾਂ ਉੱਤੇ
ਪਰਚੇ ਚੱਲਦੇ ਚਾਲੀ
ਪਿੰਡ ਤੇਰੇ ਤੇ ਮੋੜ ਤੇ ਖੜਾ ਕੇ
ਹੋ ਪਿੰਡ ਤੇਰੇ ਤੇ ਮੋੜ ਤੇ ਖੜਾ ਕੇ
ਫਾਇਰ ਯਾਰ ਨੇ ਕੀਤੇ ਨੀ ਕੁਲਜੀਤੇ
ਹੋ ਪਿੰਡ ਤੇਰੇ ਤੇ ਮੋੜ ਤੇ ਖੜਾ ਕੇ
ਫਾਇਰ ਯਾਰ ਨੇ ਕੀਤੇ ਨੀ ਕੁਲਜੀਤੇ
ਹੋ ਕਈ ਦਿਨ ਹੋਗੇ ਨੀਂਦ ਨੀ ਆਉਂਦੀ
ਸੱਟ ਵੀ ਲੱਗਣੋ ਹੱਟ ਗਈ
ਕਹਿ ਸਾਲਾਂ ਤੌ ਪੱਟੇ ਗਏ ਨਾ
ਨੀਵੀ ਪਾਕੇ ਪੱਟ ਗਈ
ਅੱਜ ਤੌ ਪਹਿਲੇ ਕਿਸੇ ਨਾਲ ਨੀ
ਹੋਏ ਓਏ ਓਏ ਅੱਜ ਤੌ ਪਹਿਲੇ ਕਿਸੇ ਨਾਲ ਨੀ
ਜ਼ਿੱਦੀ ਵਾਧੇ ਕੀਤੇ ਨੀ ਕੁਲਜੀਤੇ
ਹੋ ਵਿਆਹ ਸਾਡੇ ਵਿਚ ਬੈਂਡ ਬਜੁਗਾ
ਵਿਆਹ ਸਾਡੇ ਵਿਚ ਬੈਂਡ ਬਜੁਗਾ
ਯਾਰ ਬਜਾਉ ਪੀਪੇ ਨੀ ਕੁਲਜੀਤੇ
ਨੀ ਕੁਲਜੀਤੇ ਨੀ ਕੁਲਜੀਤੇ
ਨੀ ਕੁਲਜੀਤੇ ਨੀ ਕੁਲਜੀਤੇ
Kuljeete Lyrics In English
Ho vyah sadde wich band bajunga
Ho vyah sadde wich band bajunga
Yaar bajau peepe ni kuljete
Haye maapea di tu dhi sunakhi
Hoye oye oye maapeya di tu dhi sunakhi
Yaar mere aa peete ni kuljete
Ho dharti sari vah ke allde
Supne tere beeja
Tu le aavi patta mera
Mai pugaava reeja
Mai taa apne dil de tere
Oye oye oye mai taa apne dil de tere
Kagaz naame kitte ni kuljeete
Ho vyah sadde wich band bajunga
Vyah sadde wich band bajugna
Yaar bajau peepe ni kuljete
Girdhari laal nu baliye
Ni tu nitt di laage deewali
Tere peeche mitraan utte
Parche chaalde chali
Pind tere te mod te khad ke
Ho pind tere te mod te khad ke
Fire yar ne kite ni kuljete
Ho pind tere te mod te khad ke
Fire yar ne kite ni kuljete
Ho kahi din hoge neend ni aundi
Satt vi laagno hatt gayi
Kahi saala toh patte gaye naa
Nivi paake patt gayi
Aaj toh pehla kise nal ni
Hoye oye oye aaj toh pehla kise nal ni
Ziddi vaade kite ni kuljeete
Ho vyah sadde da band bajnuga
Vyah sadde da band bajunga
Yar bajau peepe ni kuljeete
Ni kuljeete, ni kuljete
This is it. Kuljeete Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Gippy Grewal |
Musician(s): | Jatinder shah |
Lyricist(s): | Veet Baljit |
Label(©): | Humble Music |