Akhaada Lyrics Jaswinder Brar 2021

ਅਖਾੜਾ (Akhaada) Song sung Jaswinder Brar is New Panjabi song from the movie Teeja Punjab with music also given by Chet Singh. This song lyrics are written by Prabh Bains.

Movie: Teeja Punjab

ਅਖਾੜਾ Lyrics In Panjabi

ਮਗਰਮੱਛ ਦੇ ਹੰਜੂ ਨਕਲੀ
ਯਾਰ ਵਹਾਉਂਦੇ ਨੇ
ਮਗਰਮੱਛ ਦੇ ਹੰਜੂ ਨਕਲੀ
ਯਾਰ ਵਹਾਉਂਦੇ ਨੇ
ਓਏ ਦਾਅ ਲੱਗੇ ਤੌ ਬੁੱਕਲ ਦੇ
ਸੱਪ ਡੰਗ ਚਲਾਉਂਦੇ ਨੇ
ਦੀਨ ਧਰਮ ਤੌ ਹਾਲੇ ਦਾ
ਇਤਬਾਰ ਨਹੀਂ ਹੁੰਦਾ
ਨਮਕ ਹਰਾਮੀ ਬੰਦੇ ਦਾ
ਕੋਈ ਯਾਰ ਨਹੀਂ ਹੁੰਦਾ

ਮਾੜੇ ਬੰਦੇ ਕੋਲ ਸੋਭਦਾ ਨੀ ਅਸਲਾ
ਮਾਰਦੀ ਸ਼ੌਕੀਨੀ ਹੈ ਕਬੀਲਦਾਰ ਨੂੰ
ਵੈਰੀ ਵੀ ਹੋਵੇ ਤਾਂ ਹੋਵੇ ਪੱਕਾ ਹਿੰਡ ਦਾ
ਵੈਰੀ ਵੀ ਹੋਵੇ ਤਾਂ ਹੋਵੇ ਪੱਕਾ ਹਿੰਡ ਦਾ
ਬੱਡ ਦਾ ਜੋ ਜੜਾਂ ਕਰਨਾ ਕਿ ਯਾਰ ਨੂੰ

ਮਾੜੇ ਬੰਦੇ ਕੋਲ ਸੋਭਦਾ ਨੀ ਅਸਲਾ
ਮਾਰਦੀ ਸ਼ੌਕੀਨੀ ਹੈ ਕਬੀਲਦਾਰ ਨੂੰ
ਮਾਰਦੀ ਸ਼ੌਕੀਨੀ ਹੈ ਕਬੀਲਦਾਰ ਨੂੰ

ਸੂਲਾਂ ਵਾਂਗੂ ਚੁਬ ਦੀਆਂ ਨੇ ਗੱਲਾਂ ਕੋਰੀਆਂ
ਗੁਰੂਘਰ ਜਾ ਕੇ ਪਾਈਏ ਨਾ ਸਟੋਰੀਆਂ
ਕੁਰਸੀ ਤੇ ਬਹਿ ਕੇ ਪੈਰ ਨੀ ਹਿਲਾਈ ਦੇ
ਲੱਸੀ ਤੇ ਲੜਾਈ ਬਹੁਤੇ ਨੀ ਵਧਾਈ ਦੇ

ਟੁੱਟਦੇ ਸਟੈਂਡ ਜੱਦੋਂ
ਆਉਂਦੇ ਸੱਤ ਬੈਂਡ ਆਰੀ ਫਿਰ
ਜਾਂਦੀ ਆਸ਼ਿਕੀ ਦੀ ਵੇਲ ਤੇ

ਮਾਪੇ ਚੁਣਦੀ ਮਾਸ਼ੂਕ ਤਾਣੀ
ਮੱਥੇ ਤੇ ਬੰਦੂਕ ਮੰਨੇ
ਗੱਲ ਆ ਜੇ ਹੈਡ ਅਤੇ ਟੈਲ ਤੇ

ਕੱਚੇ ਘੜੇ ਤੇ ਤਰ ਜਾਣ ਸੋਹਣੀਆਂ
ਡੋਬ ਜਾਏ ਲਿਮਟ ਚੱਕੀ ਜ਼ਿਮੀਦਾਰ ਨੂੰ

ਮਾੜੇ ਬੰਦੇ ਕੋਲ ਸੋਭਦਾ ਨੀ ਅਸਲਾ
ਮਾਰਦੀ ਸ਼ੌਕੀਨੀ ਹੈ ਕਬੀਲਦਾਰ ਨੂੰ
ਮਾਰਦੀ ਸ਼ੌਕੀਨੀ ਹੈ ਕਬੀਲਦਾਰ ਨੂੰ

ਅਖਾਣ ਗੇ ਕਿ ਮਾੜੀ ਇਹਦੀ ਮਾਨਸਿਕਤਾ
ਉੱਠਣੇ ਸਵਾਲ ਜੇ ਮੈਂ ਸੱਚ ਲਿਖਤਾਂ
ਪਿੰਜਰੇ ਚ ਰਹਿਣ ਕਿੱਥੇ ਸ਼ੇਰ ਜੰਗਲੀ
ਭਰਦਾ ਗਾਵਹਿ ਦੇਖ ਪਿੰਡ ਮੰਗਲ

ਓਏ ਨਾ ਕਰੈਂ ਗੱਲਾਂ ਗੋਲ ਲਿਖੇ
ਫਿਰਾਂ ਜਿਹੇ ਬੋਲ ਵਾਰੇ
ਬਾਈ ਕੁ ਹੰਢਾਏ ਹਜੇ ਸ਼ੋਰ ਨੇ

ਬੈਂਸ ਲੇਖਾਂ ਨਾਲ ਯੁੱਧ ਜਿਵੇਂ
ਬੂਰੀਆਂ ਦਾ ਦੁੱਧ ਸ਼ਾਂਬੇ
ਲਿਖਦਾ ਹੀ ਜਾਵੇ ਪਿਊਰ ਨੇ

ਅੱਖਰਾਂ ਨਾਲ ਸਾਂਜ ਗੀਤਕਾਰ ਭਾਲਦਾ
ਤਾਲੀ ਹੀ ਖੁਰਾਕ ਹੁੰਦੀ ਕਲਾਕਾਰ ਨੂੰ

ਮਾੜੇ ਬੰਦੇ ਕੋਲ ਸੋਭਦਾ ਨੀ ਅਸਲਾ
ਮਾਰਦੀ ਸ਼ੌਕੀਨੀ ਹੈ ਕਬੀਲਦਾਰ ਨੂੰ
ਮਾਰਦੀ ਸ਼ੌਕੀਨੀ ਹੈ ਕਬੀਲਦਾਰ ਨੂੰ

Akhaada Lyrics In English

Magarmach de haanju nakli
Yaar vahaunde ne
Magarmach de haanju nakli
Yaar vahaunde ne
Oye daa lagge toh bukkal de
Sapp dang chalaunde ne
Deen dharam ton halle da
Itbaar nahi hunda
Namak haraami bande da
Kohi yaar nahi hunda

Maade bande kol sobhda ni aslaa
Mardi shokeeni hain kabeeldar nu
Vairi vi hove tan howe pakka hind da
Vairi vi hove tan howe pakka hind da
Vaad da joh jadaan karna ki yaar nu

Maade bande kol sobhda ni hain asla
Maardi shokeeni hain kabeeldar nu
Maardi shokeeni hain kabeeldar nu

Soolan waangu chubhdiyan
Gallan korhiyan
Guru ghar jaake paaiye naa storiyan
Kursi te beh ke pair ni hilayi de
Lassi te ladai bohte ni vadhai de

Tuttde stand jaadon
Aonde satt band aari
Fir jandi aashiqui di vel te

Maape chunndi mashook taani
Mathhe te bandook manne
Gall naa jee head ate tail te

Kachche ghadeyan te taar jaan sohniya
Dobb jaaye limit chakki zamindar nu

Maade bande kol sobhda ni aslaa
Mardi shokeeni hain kabeeldar nu
Mardi shokeeni hain kabeeldar nu

Aakhan ki maadi ehdi maansiktaa
Uthne sawaal jihne sachh likhta
Pinjre ch rehan kithe sher jungli
Bhaarda gawahi dekh pind mangli

Oye naa karein gallan gol likhe
Firaan jihe bol vaare
Baai ku handaye haaje shor ne

Bains lekhaan nal yudh jivein
Booriyan da dudh shaabe
Likhda hi jaava pyoor ne

Akhraan nal saanjh geetkar bhalda
Tali hi khairat hundi kalakaar nu

Maade bande kol sobhda ni aslaa
Mardi shokeeni hain kabeeldar nu
Mardi shokeeni hain kabeeldar nu

This is it. Akhaada Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Akhaada Song Detail

Film/Album:Teeja Punjab
Song Name:Akhaada
Singer:Jaswinder Brar
Composer:Chet Singh
Lyrics by:Prabh Bains

Leave a Comment