Jatti Ton Pyar Le Lyrics Sajjan Adeeb 2021

ਜੱਟੀ ਤੌ ਪਿਆਰ ਲੈ (Jatti Ton Pyar Le) Song sung Sajjan Adeeb ft. Simar Kaur is Latest Panjabi song sung by Sajjan Adeeb, Simar Kaur and music of this song is given by Raka. This song lyrics are penned down by Chann Angrej while music video is released by Sajjan Adeeb Music.

ਜੱਟੀ ਤੌ ਪਿਆਰ ਲੈ Lyrics In Panjabi

ਲੋਕਾਂ ਤੌ ਲੜਾਈ ਲੈਣੇ
ਜੱਟੀ ਤੌ ਪਿਆਰ ਲੈ
ਵਿਗੜੀ ਹੋਈ ਜ਼ਿੰਦਗੀ ਨੂੰ
ਮੇਰੇ ਨਾਲ ਸਵਾਰ ਲੈ

ਆਉਂਦੀ ਤੇਰੇ ਵੱਲ
ਪੂਰੀ ਹੀ ਦਲੇਰੀ ਨਾਲ ਵੇ
ਪੈਰ ਪੱਟਿਆ ਨੀ ਪਿੱਛੇ ਹੋਣ ਲਈ

ਜਿਦੇ ਹੁਸਨ ਨੇ ਕਿੱਤਾ ਚੰਡੀਗੜ੍ਹ ਕਮਲਾ
ਜੱਟਾ ਤਰਸੇ ਵੇ ਤੈਨੂੰ ਪਾਉਣ ਲਈ
ਜਿਦੇ ਹੁਸਨ ਨੇ ਕਿੱਤਾ ਸਾਰਾ ਸ਼ਹਿਰ ਕਮਲਾ
ਜੱਟਾ ਤਰਸੇ ਵੇ ਤੈਨੂੰ ਪਾਉਣ ਲਈ

ਰਾਤ ਰੰਗੇ ਕੰਮ
ਸਾਡੇ ਦਿਨ ਜਿਹੀ ਤੂੰ ਨੀ
ਨਾ ਨਾ ਫਿਰੇ ਲੱਭ ਨਾ
ਫਿਰ ਲੱਭੇਗੀ ਸੁਕੂਨ ਨੀ

ਫੁੱਲ ਜਾਈਏ ਮੁਰਝਾ ਜਾਏਂਗੀ
ਮੁੜ ਖਿੱਲਣ ਨੂੰ ਤਾਰਸੇਂਗੀ

ਹਾਲੇ ਜੱਟ ਨੂੰ ਪਾਉਣ ਲਈ ਤਰਸ ਰਹੀ
ਨੀ ਪਿੱਛੋਂ ਮਿਲਣ ਨੂੰ ਤਾਰਸੇਂਗੀ
ਹਾਲੇ ਜੱਟ ਨੂੰ ਪਾਉਣ ਲਈ ਤਰਸ ਰਹੀ
ਨੀ ਪਿੱਛੋਂ ਮਿਲਣ ਨੂੰ ਤਾਰਸੇਂਗੀ

ਜਿਹੜੀ ਦੁਨੀਆਂ ਚ ਸੱਜਣਾ ਰਹਿਣੇ
ਮੈਂ ਉਸ ਦੁਨੀਆਂ ਦੇ ਵਿੱਚੋ ਕੱਢ ਦਊਂਗੀ
ਜੇ ਖਿਆਲ ਆਉ ਤੈਨੂੰ ਕਦੇ ਛੱਡ
ਜਾਣ ਦਾ
ਮੈਂ ਓਸੇ ਹੀ ਖਿਆਲ ਨੂੰ ਵੇ ਛੱਡ ਦਊਂਗੀ

ਆਪੇ ਦਿਲ ਚ ਪਿਆਰ ਪੈਦਾ ਹੁੰਦਾ ਆ
ਪ੍ਰੇਮਿਸ਼ਨ ਨਹੀਂ ਚਾਹੀਦੀ ਏਂ ਚਾਹੁਣ ਲਈ

ਜਿਦੇ ਹੁਸਨ ਨੇ ਕਿੱਤਾ ਚੰਡੀਗੜ੍ਹ ਕਮਲਾ
ਜੱਟਾ ਤਰਸੇ ਵੇ ਤੈਨੂੰ ਪਾਉਣ ਲਈ
ਜਿਦੇ ਹੁਸਨ ਨੇ ਕਿੱਤਾ ਸਾਰਾ ਸ਼ਹਿਰ ਕਮਲਾ
ਜੱਟਾ ਤਰਸੇ ਵੇ ਤੈਨੂੰ ਪਾਉਣ ਲਈ

ਜਿਦੇ ਕੋਲੋਂ ਜ਼ਿੰਦਗੀ ਸਵਾਰੀ ਨਾ ਗਈ
ਪਿੱਛੋਂ ਓਹਦੇ ਫਿਰੇ ਜ਼ੁਲਫ਼ਾਂ ਸਵਾਰ ਕੇ
ਫੀਲਿੰਗਾਂ ਜੋ ਪਿਆਰ ਦੀਆ ਪਾਲੀ ਬੈਠੀ ਆਂ
ਦਿਲੋਂ ਬਾਹਰ ਕੱਢਦੇ ਨੀ ਧੱਕੇ ਮਾਰ ਕੇ

ਮੇਰੇ ਇਸ਼ਕ ਦੇ ਵਿਚ ਤੈਨੂੰ ਲੋਸ ਕੁੜੇ
ਜਵਾਨੀ ਭੰਗ ਭਾਣੇ ਖ਼ਰਚੇਗੀ

ਹਾਲੇ ਜੱਟ ਨੂੰ ਪਾਉਣ ਲਈ ਤਰਸ ਰਹੀ
ਨੀ ਪਿੱਛੋਂ ਮਿਲਣ ਨੂੰ ਤਾਰਸੇਂਗੀ
ਹਾਲੇ ਜੱਟ ਨੂੰ ਪਾਉਣ ਲਈ ਤਰਸ ਰਹੀ
ਨੀ ਪਿੱਛੋਂ ਮਿਲਣ ਨੂੰ ਤਾਰਸੇਂਗੀ

ਸਾਰੀ ਦੁਨੀਆਂ ਨੂੰ ਜੁੱਤੀ ਥੱਲੇ ਰੱਖ ਦੇ
ਮੈਂ ਜਾਨ ਤੇਰੇ ਪੈਰਾਂ ਚ ਧਰੂ
ਚੰਨ ਅੰਗਰੇਜ਼ ਉਹ ਚੰਨ ਨਹੀਂ
ਜੋ ਤੇਰੀ ਦੁਨੀਆਂ ਚ ਚੰਨਣ ਕਰੁ

ਨੀ ਤੂੰ ਹਾਸਿਆਂ ਦੇ ਵਿਚ ਕੁੜੇ ਰਹਿ
ਵਸਦੀ
ਐਵੇਂ ਹੰਜੂਆਂ ਨਾ ਪਰਤੇ ਗੀ

ਹਾਲੇ ਜੱਟ ਨੂੰ ਪਾਉਣ ਲਈ ਤਰਸ ਰਹੀ
ਨੀ ਪਿੱਛੋਂ ਮਿਲਣ ਨੂੰ ਤਾਰਸੇਂਗੀ
ਜਿਦੇ ਹੁਸਨ ਨੇ ਕਿੱਤਾ ਚੰਡੀਗੜ੍ਹ ਕਮਲਾ
ਜੱਟਾ ਤਰਸੇ ਵੇ ਤੈਨੂੰ ਪਾਉਣ ਲਈ
ਜਿਦੇ ਹੁਸਨ ਨੇ ਕਿੱਤਾ ਸਾਰਾ ਸ਼ਹਿਰ ਕਮਲਾ
ਜੱਟਾ ਤਰਸੇ ਵੇ ਤੈਨੂੰ ਪਾਉਣ ਲਈ

Jatti Ton Pyar Le Lyrics In English

Lokan Ton Ladayi Laine
Jatti Ton Pyar Le
Vigdi Hoyi Zindagi Nu
Mere Naal Sawaar Le

Aundi Tere Vall
Poori Hi Daleri Naal Ve
Pair Patteya Ni Pichhe Hon Layi

Jihde Husan Ne Kitta Chandigarh Kamla
Jatta Tarse Ve Tainu Paaun Layi
Jihde Husan Ne Kitta Saara Shehar Kamla
Jatta Tarse Ve Tainu Paaun Layi

Raat Range Kamm
Sadde Din Jehi Tu Ni
Na Na Phir Labh Na
Phir Labbhegi Sukoon Ni

Phull Jaiye Murjha Jengi
Mudd Khillan Nu Tarsengi

Halle Jatt Nu Paaun Layi Taras Rahi
Ni Pichhon Milan Nu Tarsengi
Halle Jatt Nu Paaun Layi Taras Rahi
Ni Pichhon Milan Nu Tarsengi

Jehdi Duniya Ch Sajjna Rehne
Main Uss Duniya De Vicho Kadd Daungi
Je Khayal Aayu Tainu Kade Chhadd Jaan Da
Main Osse Hi Khayal Nu Ve Chhadd Daungi

Aape Dil Ch Pyar Paida Hunda Ae
Permission Nai Chahidi Eh Chaun Layi

Jihne Husan Ne Kitta Chandigarh Kamla
Jatta Tarse Ve Tainu Paaun Layi
Jihde Husan Ne Kitta Saara Shehar Kamla
Jatta Tarse Ve Tainu Paaun Layi

Jihde Kolo Zindagi Sawari Na Gayi
Pichhe Ohde Phire Zulfa Sawaar Ke
Feeling’an Jo Pyar Diya Paali Biathi Aen
Dilon Baahar Kadh’de Ni Dhakke Maar Ke

Mere Ishq De Vich Tainu Loss Kude
Jawani Bhang Bhane Kharchengi

Halle Jatt Nu Paaun Layi Taras Rahi
Ni Pichhon Milan Nu Tarsengi
Halle Jatt Nu Paaun Layi Taras Rahi
Ni Pichhon Milan Nu Tarsengi

Saari Duniya Nu Jutti Thalle Rakh De
Main Jaan Tere Pairan Ch Dharun
Chann Angrez Oh Chann Nahi
Jo Teri Duniya Ch Chanan Karun

Ni Tu Hasseyan De Vich Kude Reh Vassdi
Aivein Hanjuaa Naa Partengi

Halle Jatt Nu Paaun Layi Taras Rahi
Ni Pichhon Milan Nu Tarsengi
Jihde Husan Ne Kitta Saara Shehar Kamla
Jatta Tarse Ve Tainu Paaun Layi

Written by: Chann Angrez

This is it. Jatti Ton Pyar Le Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Sajjan Adeeb, Simar Kaur
Lyrics:Chann Angrez
Music:Raka
Label:Sajjan Adeeb Music

Leave a Comment