ਰੁਗ ਅੰਬਰ ਦਾ (Rug Amber Da) song from Teeja Punjab is New Panjabi song sung by Nimrat Khaira with music is given by Shah An Shah. This song lyrics are written by Roni Ajnali, Gill Macchrai and this song featuring Amberdeep Singh, Nimrat Khaira.
Movie: Teeja Punjab
ਰੁਗ ਅੰਬਰ ਦਾ Lyrics In Panjabi
ਹੋ ਕਿੱਦਾਂ ਕੋਈ ਰੁਗ ਅੰਬਰ ਦਾ
ਹੋ ਕਿੱਦਾਂ ਕੋਈ ਧਰਤ ਜੀਭ ਤੇ ਧਰ ਲਾਊਗਾ
ਜਿੱਦਾਂ ਸਾਗਰ ਨੂੰ ਕੋਈ
ਘੁੱਟਾਂ ਵਿਚ ਨਹੀਂ ਭਰ ਸਕਦਾ
ਓਵੇਂ ਸਾਨੂੰ ਵੀ ਅੜੇਆਂ
ਵੱਖ ਕੋਈ ਨੀ ਕਰ ਸਕਦਾ
ਓਵੇਂ ਸਾਨੂੰ ਵੀ ਅੜੇਆਂ
ਵੱਖ ਕੋਈ ਨੀ ਕਰ ਸਕਦਾ
ਕਦੇ ਕੁਦਰਤ ਕੈਦ ਨਾ ਹੁੰਦੀ
ਜਿੱਦਾਂ ਤਲੀਆਂ ਚ
ਜਿਵੇਂ ਕਦੇ ਨਾ ਸਾਦਗੀ ਮੁੱਕਣੀ
ਪਿੰਡ ਦੀਆਂ ਗੱਲ਼ੀਆਂ ਚ
ਕਦੇ ਕੁਦਰਤ ਕੈਦ ਨਾ ਹੁੰਦੀ
ਜਿੱਦਾਂ ਤਲੀਆਂ ਚ
ਜਿਵੇਂ ਕਦੇ ਨਾ ਸਾਦਗੀ ਮੁੱਕਣੀ
ਪਿੰਡ ਦੀਆਂ ਗੱਲ਼ੀਆਂ ਚ
ਓ ਬਿਨਾਂ ਹਨੇਰੇ ਚਮਕਦਾ ਜੁਗਨੂੰ ਮਿੱਟੀ ਏ
ਕਦੇ ਮਹਿਕ ਗੁਲਾਬ ਨਾ ਆਵੇ
ਸ਼ਰੀ ਦੀਆਂ ਫਲੀਆਂ ਚ
ਕਦੋ ਆਪਣੇ ਆਪ ਬਿਨ ਹੋ
ਆਪਣੇ ਆਪ ਬਿਨ
ਦੱਸ ਕਿਸ ਦਾ ਸਰ ਸਕਦਾ
ਓਵੇਂ ਸਾਨੂੰ ਵੀ ਅੜੇਆਂ
ਵੱਖ ਕੋਈ ਨੀ ਕਰ ਸਕਦਾ
ਓਵੇਂ ਸਾਨੂੰ ਵੀ ਅੜੇਆਂ
ਵੱਖ ਕੋਈ ਨੀ ਕਰ ਸਕਦਾ
Rug Amber Da Lyrics In English
Ho Kiddan Koi
Rug Amber Da Bhar Lauga
Ho Kiddan Koi
Dhart Jeebh Te Dhar Lauga
Jiddan Sagar Nu Koi
Ghuttaan Vich Nai Bhar Sakda
Ovein Saanu Vi Arheya
Vakh Koi Ni Kar Sakda
Ovein Saanu Vi Arheya
Vakh Koi Ni Kar Sakda
Kadi Kudrat Kaid Na Hundi
Jiddan Taliyan Ch
Jivein Kade Na Saadgi Mukni
Pind Diyan Galiyan Ch
Kade Kudrat Kaid Na Hundi
Jiddan Taliyan Ch
Jivein Kade Na Saadgi Mukni
Pind Diyan Galiyan Ch
O Bina Hanere
Chamk Da Jugnu Mittiye
Kade Mehak Gulaab Na Aave
Shari Diyan Faliyan Ch
Kado Apne Aap Bin Ho
Apne Aap Bin
Dass Kise Da Sar Sakda
Ovein Saanu Vi Arheya
Vakh Koi Ni Kar Sakda
Ovein Saanu Vi Arheya
Vakh Koi Ni Kar Sakda
Written by: Roni Ajnali , Gill Machrai
This is it. Rug Amber Da Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Movie: | Teeja Punjab |
Singer(s): | Nimrat Khaira |
Musician(s): | Shah An Shah |
Lyricist(s): | Roni Ajnali, Gill Machrai |
Cast: | Nimrat Khaira, Amberdeep Singh |
Label(©): | Sony Music India |