1 Hour Lyrics by Korala Maan 2021

ਇੱਕ ਘੰਟਾ 1 Hour song sung by Korala Maan ft. Shipra Goyal is New panjabi song with music given by Sycostyle and 1 Hour song lyrics are also written by Korala Maan. Music video has been released by Team 7 Picture.

ਇੱਕ ਘੰਟਾ Lyrics In Panjabi

ਓ ਦਿਨ ਚੰਗਾ ਲੱਗੇ
ਨਾਲੇ ਰਾਤ ਚੰਗੀ ਲੱਗੇ
ਪਾਉਂਦੀ ਕੋਈ ਸਹੇਲੀ
ਤੇਰੀ ਬਾਤ ਚੰਗੀ ਲੱਗਦੀ

ਸ਼ੁਦੈਣ ਹੋਈ ਪਈ
ਕੁੜੀ ਤੇਰਾ ਪਿੱਛੇ ਲੱਗ ਕੇ
ਦੂਰੋਂ ਦੂਰੋਂ ਲੈਣੀ ਤੇਰੀ
ਚਾਹਤ ਚੰਗੀ ਲੱਗਦੀ

ਓ ਗੇੜਾ ਸੇਡਾ ਮਾਰ ਜਾਇ ਵੇ
ਬੈਠੀ ਤੇਰੇ ਪਿੱਛੇ ਬਾਰੀ ਨੂੰ ਖੁਲਾ ਕੇ

ਮੈਂ ਦਿਲ ਤੈਨੂੰ ਦੇਣ ਨੂੰ ਫਿਰਾਂ
ਕਿੱਤੇ ਮਾਰੀ ਨਾ ਵੇ ਹੱਥਾਂ ਚੋ ਚਲਾ ਕੇ
ਤੂੰ ਆਪੇ ਜਾਇ ਬੁਝ ਮੁੰਡਿਆਂ
ਕਿ ਲੈਣਾ ਦੱਸ ਬੁੱਲਾਂ ਚੋ ਬੁਲਾ ਕੇ

ਮੈਂ ਦਿਲ ਤੈਨੂੰ ਦੇਣ ਨੂੰ ਫਿਰਾਂ
ਕਿੱਤੇ ਮਾਰੀ ਨਾ ਵੇ ਹੱਥਾਂ ਚੋ ਚਲਾ ਕੇ
ਤੂੰ ਆਪੇ ਜਾਇ ਬੁਝ ਮੁੰਡਿਆਂ
ਕਿ ਲੈਣਾ ਦੱਸ ਬੁੱਲਾਂ ਚੋ ਬੁਲਾ ਕੇ

Sycostyle!

ਗੋਰਾ ਚਿੱਟਾ ਰੰਗ ਤੇਰਾ
ਰੰਗ ਨੂੰ ਵਟਾਇ ਨਾ
ਵੀਣੀ ਜੱਟ ਪਾ ਦੁ ਕੁੜੇ
ਵਾਂਗ ਨੂੰ ਵਟਾਇ ਨਾ

ਆਹੀ ਕੁੜੇ ਪਾਸੇ ਜੱਟ
ਆਹੀ ਖੰਗ ਕੀਲ ਕਰ ਦਿੰਦੀ ਏ
ਦੇਖ ਕੇ ਜੇ ਸੰਗੇ ਜਿਹੜੀ
ਸੰਘ ਨੂੰ ਵਟਾਇ ਨਾ

ਨੀ ਘੰਟਾ ਮੱਸਾ ਇਕ ਲੱਗਣਾ
ਤੇਰੇ ਸ਼ਹਿਰੋ ਕੌਰ ਆਲਾ ਕੋਈ ਦੂਰ ਨੀ

ਨੀ ਨਸ਼ੇ ਦੀ ਕਿ ਲੋੜ ਜੱਟ ਨੂੰ
ਤੇਰਾ ਚੜ੍ਹ ਜੇ ਅੱਲੜ੍ਹ ਸੁਰੂਰ ਨੀ
ਨੀ ਤੇਰੇ ਹੱਥੋਂ ਹਾਰ ਜਾਊਂਗਾ
ਉਂਝ ਬੜੀਆਂ ਦੇ ਤੋੜੇ ਮੈਂ ਗੁਰੂਰ ਨੀ

ਨੀ ਨਸ਼ੇ ਦੀ ਕਿ ਲੋੜ ਜੱਟ ਨੂੰ
ਤੇਰਾ ਚੜ੍ਹ ਜੇ ਅੱਲੜ੍ਹ ਸੁਰੂਰ ਨੀ

ਲਾਕੇ ਜੱਟਾ ਯਾਰੀ ਵੇ ਠਿਕਾਣੇ ਦਿਲ ਧਰ ਲੀ
ਠੇਕੇ ਆਲੀ ਛੱਡ ਘੁੱਟ ਨੈਣਾਂ ਵਿੱਚੋ ਭਰ ਲੀ
ਹੋਰ ਦੱਸ ਮੰਗਣਾ ਕਿ ਰੱਬ ਕੋਲੋਂ ਸੋਹਣਿਆਂ
ਮੈਂ ਫਿੱਕੀ ਪੀਲੂ ਚਾਹ ਵੇ ਤੂੰ ਗੱਲਾਂ ਮਿੱਠੀਆਂ ਹੀ ਕਾਰਲੀ

ਵੇ ਦਿਲ ਦੇ ਨੇ ਸੌਦੇ ਸੋਹਣਿਆਂ
ਕਰਿ ਖਾਰਿਆਂ ਤੂੰ ਵਿਚ ਗੱਲਾਂ ਪਾਕੇ

ਮੈਂ ਦਿਲ ਤੈਨੂੰ ਦੇਣ ਨੂੰ ਫਿਰਾਂ
ਕਿੱਤੇ ਮਾਰੀ ਨਾ ਵੇ ਹੱਥਾਂ ਚੋ ਚਲਾ ਕੇ
ਤੂੰ ਆਪੇ ਜਾਇ ਬੁਝ ਮੁੰਡਿਆਂ
ਕਿ ਲੈਣਾ ਦੱਸ ਬੁੱਲਾਂ ਚੋ ਬੁਲਾ ਕੇ

ਮੈਂ ਦਿਲ ਤੈਨੂੰ ਦੇਣ ਨੂੰ ਫਿਰਾਂ
ਕਿੱਤੇ ਮਾਰੀ ਨਾ ਵੇ ਹੱਥਾਂ ਚੋ ਚਲਾ ਕੇ

ਓ ਤੇਰੇ ਉੱਤੇ ਡੁੱਲਿਆ
ਜੋ ਦੁਨੀਆਂ ਨੂੰ ਚਾਰਦਾ
ਉੱਡ ਦੀਆਂ ਕਈਆਂ ਨੂੰ
ਮੈਂ ਰਿਹਾ ਥੱਲੇ ਤਾਰਦਾ

ਫੋਟੋ ਤੇਰੀ ਦਿਲ ਵਿਚ ਫਿੱਟ ਕਰਿ ਫਿਰਦਾ
ਨਿੱਤ ਤੈਨੂੰ ਦੇਖਦਾ ਨੀ
ਲਾਕੇ ਸ਼ੀਸ਼ਾ ਕਾਰ ਦਾ

ਤੂੰ ਕੋਰੀ ਕਰਿ ਗੱਲ ਗੋਰੀਏ
ਦਿਲ ਜੱਟ ਦਾ ਨਾ ਹੋਜੇ ਚੁਰੋ ਚੂਰ ਨੀ

ਨੀ ਨਸ਼ੇ ਦੀ ਕਿ ਲੋੜ ਜੱਟ ਨੂੰ
ਤੇਰਾ ਚੜ੍ਹ ਜੇ ਅੱਲੜ੍ਹ ਸੁਰੂਰ ਨੀ
ਨੀ ਤੇਰੇ ਹੱਥੋਂ ਹਾਰ ਜਾਊਂਗਾ
ਉਂਝ ਬੜੀਆਂ ਦੇ ਤੋੜੇ ਮੈਂ ਗੁਰੂਰ ਨੀ

ਨੀ ਨਸ਼ੇ ਦੀ ਕਿ ਲੋੜ ਜੱਟ ਨੂੰ
ਤੇਰਾ ਚੜ੍ਹ ਜੇ ਅੱਲੜ੍ਹ ਸੁਰੂਰ ਨੀ
ਨੀ ਤੇਰੇ ਹੱਥੋਂ ਹਾਰ ਜਾਊਂਗਾ
ਉਂਝ ਬੜੀਆਂ ਦੇ ਤੋੜੇ ਮੈਂ ਗੁਰੂਰ ਨੀ

1 Hour Lyrics In English

Oh Din Changa Lagge
Naal Raat Changi Lagdi
Paundi Koi Saheli
Teri Baat Changi Lagdi

Shudain Hoyi Payi
Kudi Tere Piche Lag Ke
Duron Duron Laini Teri
Chahat Changi Lagdi

Oh Geda Sheda Maar Jayi Ve
Baithi Tere Piche Bari Nu Khula Ke

Main Dil Tainu Den Nu Phira
Kitte Mari Na Ve Hathan Cho Chala Ke
Tu Aape Jaayi Bujh Mundeya
Ki Laina Dass Bullan Cho Bula Ke

Main Dil Tainu Den Nu Phira
Kitte Mari Na Ve Hathan Cho Chala Ke

Sycostyle!

Gora Chitta Rang Tera
Rang Nu Watayi Na
Weeni Jatt Paadu Kude
Wang Nu Watayi Na

Aahi Kude Paase Jatt
Ki Kaad Hundi Aa
Dekh Ke Je Sange Jehdi
Sang Nu Watayi Na

Ni Ghanta Massa Ik Lagna
Tere Shehro Korala Koi Door Ni

Ni Nashe Di Ki Load Jatt Nu
Tera Chadh Je Alahde Suroor Ni
Ni Tere Hatho Haar Jaunga
Unjh Badiyan De Tode Main Guroor Ni

Ni Nashe Di Ki Load Jatt Nu
Tera Chadh Je Alahde Suroor Ni

Laake Jatta Yaari Ve Thikane Dil Kar Layi
Theke Aali Chad Ghutt Naina Wich Bhar Li
Hor Dass Mangna Ki Rabb Kolon Sohneya
Main Fikki Pilu Chaa
Tu Gallan Mithiyan Hi Karli

Ve Dil De Ne Saude Sohneya
Kari Khariyan Tu Wich Gallan Paake

Main Dil Tainu Den Nu Phira
Kitte Mari Na Ve Hathan Cho Chala Ke
Tu Aape Jaayi Bujh Mundeya
Ki Laina Dass Bullan Cho Bula Ke

Main Dil Tainu Den Nu Phira
Kitte Mari Na Ve Hathan Cho Chala Ke

Oh Tere Utte Dulleya
Jo Duniya Nu Chaadh’da
Udd Diyan Kaiyan Nu
Main Reha Thalle Taarda

Photo Teri Dil Wich Fit Kari Firdae
Nitt Tainu Dekhda Ni
Laake Sheesha Car Da

Tu Kori Kari Gall Goriye
Dil Jatt Da Ni Hoje Churon Chur Ni

Ni Nashe Di Ki Load Jatt Nu
Tera Chadh Je Alahde Suroor Ni
Ni Tere Hatho Haar Jaunga
Unjh Badiyan De Tode Main Guroor Ni

Ni Nashe Di Ki Load Jatt Nu
Tera Chadh Je Alahde Suroor Ni

Written by: Korala Maan

This is it. 1 Hour Song Lyrics. If you spot any errors, please let us know by filing the Contact us Correct Lyrics You can also find the lyrics here. Send feedback.


1 Hour Song Info:

Singer(s):Korala Maan, Shipra Goyal
Musician(s):Sycostyle
Lyricist(s):Korala Maan
Label(©):Team 7 Picture

Leave a Comment