33 lyrics – Khan Bhaini

ਤੇਤੀ (33 lyrics) this new new Punjabi song by Khan Bhaini. Music is given by Guri Nimana. Lyrics of this song is written also by Khan Bhaini. Video is directed by Rupan Bal.

ਤੇਤੀ Lyrics In Punjabi

ਨੰਬਰ ਇੱਕ ਕਰੇਕਟਰ ਬੱਲਿਏ
ਦੋ ਨੰਬਰ ਦਾ ਕੰਮ ਨੀ ਕੋਈ
ਤਿੰਨ ਕੁ ਪੈਗ ਤੇ ਚਾਰ ਕੁ ਬੰਦੇ
ਪੰਜ ਵਜੇ ਬਾਦ ਗਮ ਨੀ ਕੋਈ

ਸਿੱਧਾ ਸਿਰ ਤੋ ਮਾਰਾ ਸਿਕਸਰ ਜੱਟੀਏ
ਮੈਨੂੰ ਡਬਲ ਸਿੰਗਲ ਦੀ ਗੇਮ ਨੀ ਕੋਈ
ਸੱਤੇ ਹੀ ਦਿੰਨ ਸੁਖ ਨਾਲ ਜੱਟੀਏ
ਜੱਟ ਦੀ ਕਾਟੋ ਬਾਘੀ ਪਾਉਦੀ

ਨੋਵੀ ਵਿੱਚ ਹੀ ਬਦਲ ਲਈ ਸੀ
ਜਿੰਦਗੀ ਦੀ ਸਕਰਿਪਟ ਰਕਾਨੇ
ਹੁਣ ਤੱਕ ਜੱਟ ਦੇ ਜੋ ਵੀ ਪੱਲੇ
ਦਸਾ ਨੋਹਾ ਦੀ ਕਿਰਤ ਰਕਾਨੇ

ਮੂਹਰੇ ਨਾਰਾ ਦੀਆ ਡਾਰਾ ਪਿੱਛੇ ਵੇਰੀ ਨੇ ਹਜਾਰਾ
ਮੈ ਤੇ ਤੇਜੀ ਬੱਲਿਏ ਨੀ ਦੋਵੇ ਹੀ ਗਿਆਰਾ
ਥੱਲੇ ਕਾਲੀ ਘੋੜੀ ਪੂਰੀ ਫੇਮਸ ਆ ਜੋੜੀ
ਦੇਖ ਹੇਟਰਾ ਦੇ ਮੂੰਹ ਤੇ ਤਾਹੀ ਵੱਜੇ ਪਏ ਬਾਰਾ
ਹੋ ਪੀ.ਬੀ 13 ਵਿੱਚੋ ਉੱਠਕੇ ਤੇਰੇ ਸੇਕਟਰ 14 ਮਾਰੀਆ ਮੱਲਾ
ਕੁਲ 15 ਗਾਣੇ ਹੁਣ ਤੱਕ ਸੁਣ ਲਈ
16 ਆਣੇ ਸੱਚ ਨੇ ਗੱਲਾ

ਹੋ ਨਿੱਤ 17-18 ਖੜਦੇ ਰਾਹਾ ਦੇ ਵਿੱਚ ਜੋ ਨੀ
ਜੇ 19-21 ਹੋਗੀ ਜੱਟ ਤੋ ਓਹੀ 20 ਸਾਲੀ ਆ ਹੋਣੀ
ਜੋ 22 ਚ ਸੀ ਰਹਿਗੇ ਬੱਲਿਏ
ਕੱਢੇ 23 ਚ ਭੁਲੇਖੇ ਆ ਮੈਂ ਓਹ ਨੀ
ਜੋ 22 ਚ ਸੀ ਰਹਿ ਗੇ ਬੱਲਿਏ

ਹੋ 24 ਘੰਟੇ ਕਰਦੇ ਜੋ ਮਨੀ ਮਨੀ ਮਨੀ
ਬਸ 25 ਸਾਲਾ ਚ ਸਾਡੀ ਉਹਨਾ ਨਾਲ ਨੀ ਬਣੀ
ਖੋਰੇ ਕਿੰਨੀਆ ਰਕਾਨਾ ਦੀ ਆ ਜਾਣ ਤੇ ਆ ਬਣੀ

ਕੱਲ ਟੂਲ ਤੇ ਲਾਤਾ ਲੱਖ 27
ਕਿੱਥੋ ਪੱਟ ਲੂ ਤੇਰਾ ਲੱਕ ਨੀ 28
ਬੇਲੀ ਨਿੱਤ 2900 ਮਿਲਦਾ
ਡੱਬ ਚ ਤਾ 30 ਦੀ ਡਿਊਟੀ ਲਾਈ

ਹੋ 31 ਮਾਰਚ ਨੂੰ ਜਿਵੇ ਉਡੀਕ ਦੇ ਸ਼ਰਾਬੀ
ਮਿੱਤਰਾ ਦੇ ਲੋਕੀ ਹੁਣ ਉਡੀਕ ਦੇ ਆ ਗਾਣੇ
32ਆ ਦੰਦਾ ਦੇ ਜਿਹੜੀ ਹੁੰਦੀਆ ਵਿਚਾਲੇ
ਉਹਨੂੰ ਕਾਬੂ ਵਿੱਚ ਰੱਖੋ ਸੱਚ ਕਹਿੰਦੇ ਆ ਸਿਆਣੇ

ਨਾ ਦਿੱਲ ਵਿੱਚ ਰੱਖੀ ਖਾਰ ਕਿਸੇ ਲਈ
ਨਾ ਮੈਂ ਰੱਖਦਾ ਆਸ ਰਕਾਨੇ
ਲੋੜ ਤੋ ਗੱਭਰੂ ਵੱਧ ਨੀ ਲਿਖਦਾ
ਹੁੰਦਾ 33 ਵਾਲਾ ਪਾਸ ਰਕਾਨੇ।

33 Lyrics In English

Ho Number Ik Character Balliye
Do Number Da Kam Ni Koi
Tin Ku Peg Te chor Ku Bande
Panj Vaje Baad Gham Ni Koi

Sidha Sirr Ton Maaran Sixer Jattiye
Mainu Double Single Di Game Ni Aondi
Satte Hi Din Sukh Naal Jattiye
Jatt Di Kaato Baaghe Paondi

Novi Vich Hi Badal Layi Si
Zindagi Di Script Rakane
Hun Tak Jatt De Jo Vi Palle
Dasan Nohan Di Kirat Rakane

Muhre Naaran Diyan Daaran Piche Vairi Aa Hazaaran
Main Te Teji Balliye Ni Dovein Hi geran
Thalle Kaali Ghodi Poori Famous Aa Jodi
Dekh Hateran De Munh Te Tan Hi Vajje Paye Aa baran
Ho Pb13 Vichon Utth Ke Tere Sector 14 Mariyan Mallan
Kull pandran Gaane Hun Tak Sunn Layi solan Aane Sach Ne Gallan

Ho Nitt 17-18 Kharde Raahan De Vich Jo Ni
Ho Nitt 17-18 Kharde Raahan De Vich Jo Ni
Je 19-21 Hogi Jatt Ton Oh 20 Saali Aa Honi
Jo 22 Ch Si Reh Ge Balliye
Kadde 23 Ch Bhulekhe Aa Main Oh Ni
Jo 22 Ch Si Reh Ge Balliye

Ho 24 Ghante Karde Jo Money Money Money
Bas 25 Saalan Ch Sadi Ohna Nal Ni Bani
26 Van Ki Gabru Nu Chareya Ae Saal
Khore Kinniyan Rakana Di Aa Jaan Te Aa Bani
Kal Tool Te Laata Lakh 27 Kithon Patt Lu Tera Lakk Ni 28
Velly Nitt 29 Sau Milda Balliye Dabb Tan 30 Di Janti Laayi

Ho 31 March Nu Jiven Udeek De Sharaabi
Mitran De Loki Hun Udeek De Aa Gaane
32 Aan Dandan De Jehri Hundi Aa Bichaale
Ohnu Kaabu Vich Rakho Sach Kehnde Ne Siyane
Na Dil Vich Rakhi Khaar Kise Layi
Te Na Main Rakhda Aas Rakaane
Lorh Ton Gabru Vadh Ni Likhda
Hunda 33 Wala Paas Rakaane

This is it. ਤੇਤੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Khan Bhaini
Music: Guri Nimana
Label:Khan Bhaini