ਦੋ-ਦੋ ਅਸਲੇ (2-2 Asle) Lyrics in Punjabi by Arjan Dhillon.
Album: Patandar
ਦੋ-ਦੋ ਅਸਲੇ Lyrics In Punjabi
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ,
ਨੀ ਅਸਲੇ ਨਬੇੜ ਦੇ ਆ ਮਸਲੇ
ਰੱਖਦੇ ਆ ਭਰਕੇ ਰੱਖਦੇ ਆ ਤਾਹ ਨੂੰ ਕਰਕੇ
ਨੀ ਗੱਡੀਆਂ ਨੇ ਲੋਅ ਲੋਅ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਹੋ ਚਾਂਦੀ ਦੇ ਚੁਬਾਰੇ ਵਿਚ ਨਾਰ ਕਾਲੇ ਰੰਗ ਦੀ
ਬੱਟ ਦੇ ਆਂ ਰੋੜੀ ਜਦੋ ਜਾਵੇ ਡੰਗ ਦੀ
ਦਸ ਬਿੱਲੋ ਚੋਬਰਾਂ ਨੂੰ ਘਾਟ ਕਿਹੜੀ ਨੀ
ਕਦੇ ਅਫਗਾਨੀ ਕਦੇ ਬੀਕਾਨੇਰੀ ਨੀ
ਟੀਅਰ ਮਾਰਦੇ ਆ ਹਿਟ ਬਿੱਲੋ ਚੱਲਦੀ ਆ ਨਿਟ ਬਿੱਲੋ
ਕਿਥੇ ਨਿਬਣੇ ਯਰਾਨੇ ਪਰਾ ਹੋ ਹੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਹਾਏ ਲੱਗਦੇ ਨੀ ਨੇੜੇ ਜਿੱਥੇ ਜਿੱਥੇ ਲੱਗਦੀ
ਕਰੰਟ ਚ ਸਰੀਰ ਮੁੰਡੇ ਲਾਟ ਅੱਗ ਦੀ
ਤੇਰੇ ਵੀਨਸ ਡਮਪਲ ਲੱਕ ਉੱਤੇ ਨੀ
ਚੱਲਦੀ ਏ ਚਵੀਂ ਤੇਰੀ ਅੱਖ ਉੱਤੇ ਨੀ
ਹਾਏ ਨੀ ਮੁੰਡਾ ਕਿੰਗ ਪਿੰਨ ਤੇਰੀ ਕਲਾਸ ਆ ਸਕੀਨ
ਤੇਰੇ ਮੂਹਰੇ ਬਾਕੀ ਸੌ-ਸੌ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਲਾਏ ਸ਼ੇਰਾਂ ਨਾਲ ਯਰਾਨੇ ਨਾਲੇ ਸਾਨਾ ਨਾਲ ਮੱਥੇ
ਫੱਟੇ ਚੱਕ ਦੇਣੇ ਅਰਜਨਾ ਬਾਬਾ ਸੁੱਖ ਰੱਖੇ
ਹਾਏ ਚਸਕਾ ਜੱਟਾਂ ਨੂੰ ਸਿੰਘ ਜੇ ਫਸਾਉਣ ਦਾ
ਹਾਏ ਵੈਰ ਬਿਨਾ ਆਉਂਦਾ ਨੀ ਸਵਾਦ ਜਿਉਣ ਦਾ
ਜਿਦੀ ਹਵਾ ਬਹਾਲੀ ਉੱਚੀ ਅਸੀ ਮਾਰਦੇ ਨੀ ਜੁੱਤੀ
ਕਿੰਨਾ ਸਿਸਟਮ ਕਰਦੇ ਨੀ ਸ਼ੋ-ਸ਼ੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
ਕੱਲੇ-ਕੱਲੇ ਦੇ ਆ ਡੱਬ ਵਿੱਚ ਦੋ-ਦੋ, ਦੋ-ਦੋ, ਦੋ-ਦੋ
2-2 Asle Lyrics In English
Kalle-kalle de aa dabb vich do-do, do-do, do-do
Kalle-kalle de aa dabb vich do-do
Asle nabaed de aa masle ni rakh de aa
Bhar ke ni rakane taah nu kar ke ni gaddiyan ne lo-lo (lo-lo)
Kalle-kalle de aa dabb vich do-do, do-do, do-do
Oh, chaandi de chubaare vich naar kaale rang di
Watt de aa rodhi jadon jave hikk dangdi
Dass billo chobr’an nu part kadhiye ni
Kade Afghani kade Bikaneri ni
Tire maar de aa heat Billo chaldi aa neat
Kithe nibhan yaraane paraan ho-ho
Kalle-kalle de aa dabb vich do-do, do-do, do-do
Kalle-kalle de aa dabb vich do-do, do-do, do-do
Haye lagde ni nere jithe-jithe lagdi
Current ‘ch shareer munde laat agg di
Tere Venus dimple lock utte ni
Chaldi aa chhabbi teri akk utte ni
Haye ni munda kingpin teri glass aa skin
Tere muhre billo baaki sab so-so
Kalle-kalle de aa dabb vich do-do, do-do, do-do
Kalle-kalle de aa dabb vich do-do, do-do, do-do
Laaye sher’an naal yaraane nale saanhaan naal matthe
Fatte chakk dene arjana Baba Sukh rakhe
Ho, chaska jattan nu sing jehe fasaun da
Haye vair bina aunda ni swaad jiun da
Jihdi hawa bahli ucchi asi maarde ni jutti
Kinna system karde ni show-show
Kalle-kalle de aa dabb vich do-do, do-do, do-do
Kalle-kalle de aa dabb vich do-do, do-do, do-do
This is it. ਦੋ-ਦੋ ਅਸਲੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |