100 Sapp Lyrics Tiger

ਸੋ ਸੱਪ (100 Sapp) This new Punjabi song by the Tiger. Jang Dhillon writes this song’s lyrics. The music for this song is given by Beatcop.

ਸੋ ਸੱਪ Lyrics In Punjabi

100 ਸੱਪਾ ਦੀ ਗੰਜ ਦਾ
ਤੈਨੂ ਸੂਟ ਸਾਵਾ ਦਾਈਏ
ਚੰਨ ਚਹਿਰੇ ਤੇ ਬੱਦਲਾ
ਦੀ ਕੋਈ ਚੁੰਨੀ ਪਾ ਦਈਏ
ਬੋਲੀ ਲੇ ਦਿਆ ਬੁਲਬੁਲ ਤੇ
ਤੋਰ ਬਛੇਰੀ ਤੋ
ਬੋਲ ਕਿਨੇ ਤੈਨੂ ਸਾਲ ਦੇ ਦੀਆਂ ਜ਼ਿੰਦਗੀ ਮੇਰੀ ਚੋ
ਬੋਲ ਕਿਨੇ ਤੈਨੂ ਸਾਲ ਦੇ ਦੀਆਂ ਜ਼ਿੰਦਗੀ ਮੇਰੀ ਚੋ

ਹੋ ਚੰਦਨ ਤਨ ਤੇ ਢੋਲ ਦੀਆਂ ਨੀ ਤੇਰੀ ਮਹਿਕ ਮਸੰਮੀਆ ਦੀ
ਕੱਦ ਤੇਰੇ ਨੂੰ ਚੋਦਰ ਦੇ ਦੀਆਂ ਕੁੜੀਆਂ ਲੰਮੀਆਂ ਦੀ
ਮੈ ਕਾਨੁਗੋ ਪਟਵਾਰੀ ਤੋ ਲੇ ਦਿਉ ਰਕਬਾ ਬਾਲਾ ਨੂ
ਵਿਛੁਆਂ ਦੇ ਸੁਰਮੇ ਨਾਲ ਡੱਕ ਦੁ ਪਲਕਾਂ ਦੀਆ ਖਾਲਾ ਨੂੰ
ਹੋ ਜੇ ਮੰਗੇ ਗੀ ਫੁਰਤੀ ਲੇ ਦਿਉ ਚੁਸਤੀ ਚੀਤੇ ਜਾਹੀ
ਤੇਰੀ ਮੇਰੀ ਜੋੜੀ ਮਾਣਕ, ਦੇਵ ਥਰੇਕੇ ਜਹੀ
ਤੇਰੀ ਮੇਰੀ ਜੋੜੀ ਮਾਣਕ, ਦੇਵ ਥਰੇਕੇ ਜਹੀ

ਲੱਕ ਤੇਰੇ ਲੈ ਲਚਕ ਲਾਵਾਂ ਪਾਣੀ ਦੀਆ ਛੱਲਾ ਦੀ
ਤੱਲੀਆਂ ਥੱਲੇ ਮੱਲ ਦੀਆਂ ਚਟਨੀ ਕਚੀਆਂ ਫੱਲਾ ਦੀ
ਸੰਗ ਤੇਰੀ ਵਿਚ ਗੁੰਨੀਆ ਜੱਟੀਏ ਪੋਹ ਦਾ ਕੱਕੜ ਏ
ਜੰਗ ਢਿੱਲੋਂ ਦੀ ਕਲਮ ਤੇ ਤੇਰੇ ਹੁਸਨ ਦੀ ਟੱਕਰ ਏ
ਹੋ ਕਿਉ ਸੰਘ ਦੀਏ ਿਪੰਡ ਪਰੈਣ ਚ ਸਹੁਰੇ ਦਸਦੀ ਤੋ
ਮਿਹ ਅਖਰਾਂ ਦਾ ਪਾ ਦੀਆਂ ਗੇ ਤੈਥੋਂ ਖਿੜ-ਖਿੜ ਹੱਸਦੀ ਤੋ
ਮਿਹ ਅਖਰਾਂ ਦਾ ਪਾ ਦੀਆਂ ਗੇ ਤੈਥੋਂ ਖਿੜ-ਖਿੜ ਹੱਸਦੀ ਤੋ

ਗਲਮੋਰ ਗਲੇ ਵਿਚ ਪਾ ਦੀਆ ਖੋ-ਖੋ ਮੋਤੀ ਹੰਸਾ ਤੋ
ਹੁਸਨ ਅਲੌਕਿਕ ਲੇ ਦਿਆ ਨੀ ਕੋਕ-ਖਫ ਦੇ ਸੰਤਾਨ ਤੋ
ਇਸ਼ਨਾਨ ਕਰਾ ਦੀਨ ਚੁਪ ਤੇਰੀ ਨੂ ਢਲ ਦਿਆ ਸ਼ਾਮਾ ਦੇ
ਸਿਰ ਤੇਰੇ ਤੋੰ ਵਾਰ ਦਿਆ ਗੇ ਬਾਗ ਬਦਾਮਾ ਦੇ
ਅਕਲ ਸਿਆਣਪ ਚੋਰੀ ਕਰ ਦਿਆ ਬੁਢਿਆ ਬੋਹੜਾ ਦੀ
ਨਜ਼ਰ ਤੇਰੀ ਤੇ ਨਿਘਾ ਮੁਰਾਦੀਆਂ ਰਾਣੀ ਮੋਰਾਂ ਦੀ
ਨਜ਼ਰ ਤੇਰੀ ਤੇ ਨਿਘਾ ਮੁਰਾਦੀਆਂ ਰਾਣੀ ਮੋਰਾਂ ਦੀ

100 Sapp Lyrics In English

100 sapan di kanj da
Tainu suit sawa daiye
Chann chehre te badlaan di
Koi chunni paa daiye
Boli lai dean bulbul Ton
te tor bachheri ton
Bol kinne tainu saal de diyan zindagi meri chon
Bol kinne tainu saal de diyan zindagi meri chon

Ho chandan tan te dhol diyan ni tere mehak masamiyan di
kadh tere nu chadur de diyan kudiyan lamiyan di
Main Kanungo patvari ton lai du rakba balan nu
vichhuan de surme nal dakk du palkaan diyan khalan nu
Ho je mange gi furti lai du chusti cheete jahi
Teri meri jodi Manak, Dev thareke jahi
Teri meri jodi Manak, Dev thareke jahi

Lakk tere layi lachak lavan pani diyan challan di
Talliyan thalle mall diyan chatni kachiyan allan di
Sang teri vich gunnia jattiye poh da kakkar e
Jang dhillon di kalam te tere husan di takar ae
Ho eo sanghdi ae pind parhain ch sahure dassdi tu
meh akharan da pa diyan ge taithon khid-khid hassdi to
meh akharan da pa diyan ge taithon khid-khid hassdi to

Gallmor galle vich paa diya kho-kho moti hansa ton
Hussan alaukik lai dindan ni kok-khaf de santan ton
Ishnan kara diyan chupp teri nu dhaldiyan shaman de
Sir tere ton var diyange baag badaman de
Aqal sinap chori kardean buddhe borhan di
Nazar teri te nigha muradiyan raani moraan di
Nazar teri te nigha muradiyan raani moraan di

This is it. ਸੋ ਸੱਪ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Tiger
Written By:Jang Dhillon
Musician(s)Beatcop
Starring:Rumman Shahrukh & Tiger
Label:Leaf Records